Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAR 26, 2026

    10:01:08 PM

  • gurinder vir singh of village patiala sets new national record in 60 meter race

    ਪਿੰਡ ਪਤਿਆਲਾ ਦੇ ਗੁਰਿੰਦਰ ਵੀਰ ਸਿੰਘ ਨੇ 60 ਮੀਟਰ...

  • sukhbir badal meets vijay kumar chopra and shares old memories

    ਸੁਖਬੀਰ ਬਾਦਲ ਨੇ ਵਿਜੈ ਕੁਮਾਰ ਚੋਪੜਾ ਨੂੰ ਮਿਲ...

  • bhopal mp electricity tariff hikes 48 from april 1

    ਬਿਜਲੀ ਹੋਈ ਮਹਿੰਗੀ! 1 ਅਪ੍ਰੈਲ ਤੋਂ MP 'ਚ ਨਵੀਆਂ...

  • high court strict action on human trafficking via donkey route

    ਡੌਂਕੀ ਰੂਟ ਜ਼ਰੀਏ ਮਨੁੱਖੀ ਤਸਕਰੀ 'ਤੇ ਹਾਈਕੋਰਟ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • Bihar Election 2025: ਪਹਿਲੇ ਪੜਾਅ ਦੀ ਵੋਟਿੰਗ ਖਤਮ, 1314 ਉਮੀਦਵਾਰਾਂ ਦੀ ਕਿਸਮਤ EVM 'ਚ ਕੈਦ

NATIONAL News Punjabi(ਦੇਸ਼)

Bihar Election 2025: ਪਹਿਲੇ ਪੜਾਅ ਦੀ ਵੋਟਿੰਗ ਖਤਮ, 1314 ਉਮੀਦਵਾਰਾਂ ਦੀ ਕਿਸਮਤ EVM 'ਚ ਕੈਦ

  • Edited By Rajwinder Kaur,
  • Updated: 06 Nov, 2025 06:42 PM
National
bihar elections 2025 first phase voting
  • Share
    • Facebook
    • Tumblr
    • Linkedin
    • Twitter
  • Comment

ਨੈਸ਼ਨਲ ਡੈਸਕ- ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ 121 ਸੀਟਾਂ 'ਤੇ ਵੋਟਿੰਗ ਖਤਮ ਹੋ ਗਈ ਹੈ। ਵੋਟਿੰਗ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤਕ ਚੱਲੀ। ਸ਼ਾਮ 5 ਵਜੇ ਤਕ ਕੁੱਲ 60.13 ਫੀਸਦੀ ਵੋਟਿੰਗ ਹੋਈ। ਉਥੇ ਹੀ ਸੁਰੱਖਿਆ ਕਾਰਨਾਂ ਕਰਕੇ ਮੁੰਗੇਰ ਜ਼ਿਲ੍ਹੇ ਦੀਆਂ ਤਿੰਨ ਸੀਟਾਂ- ਤਾਰਾਪੁਰ, ਮੁੰਗੇਰ ਅਤੇ ਜਮਾਲਪੁਰ ਤੋਂ ਇਲਾਵਾ ਸਿਮਰੀ ਬਖਤਿਆਰਾਪੁਰ, ਮਹਿਸ਼ੀ ਅਤੇ ਸੂਰਿਆਗੜ੍ਹ ਦੇ 56 ਵੋਟਿੰਗ ਕੇਂਦਰਾਂ 'ਤੇ ਸ਼ਾਮ 5 ਵਜੇ ਤਕ ਹੀ ਹੋਈ। ਪਹਿਲੇ ਪੜਾਅ 'ਚ 1314 ਉਮੀਦਵਾਰ ਮੈਦਾਨ 'ਚ ਹਨ, ਇਨ੍ਹਾਂ 'ਚ ਸਮਰਾਟ ਚੌਧਰੀ, ਵਿਜੇ ਕੁਮਾਰ ਸਿਨਹਾ, ਤੇਜਸਵੀ ਯਾਦਵ, ਖੇਸਾਰੀ ਲਾਲ ਯਾਦਵ ਸਣੇ ਕਈ ਦਿੱਗਣ ਨੇਤਾਵਾਂ ਦੀ ਕਿਸਮਤ ਦਾਅ 'ਤੇ ਲੱਗੀ ਹੈ। 

ਪੜ੍ਹੋ ਇਹ ਵੀ : ਥੱਪੜ ਤੇ ਥੱਪੜ ਠਾ ਥੱਪੜ! ਸੁਨਿਆਰੇ ਦੀ ਦੁਕਾਨ 'ਤੇ ਚੋਰੀ ਕਰਨ ਆਈ ਸੀ ਕੁੜੀ ਤੇ ਫਿਰ...(ਵੀਡੀਓ)
 

ਸ਼ਾਮ 5 ਵਜੇ ਤਕ ਹੋਈ ਕੁੱਲ 60.13 ਫੀਸਦੀ ਵੋਟਿੰਗ 

ਮੁੱਖ ਚੋਣ ਦਫਤਰ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ, ਸ਼ਾਮ 5 ਵਜੇ ਤਕ ਬੇਗੂਸਰਾਏ ਵਿੱਚ 67.32 ਫੀਸਦੀ, ਭੋਜਪੁਰ ਵਿੱਚ 53.24 ਫੀਸਦੀ, ਬਕਸਰ ਵਿੱਚ 55.10 ਫੀਸਦੀ, ਦਰਭੰਗਾ ਵਿੱਚ 58.38 ਫੀਸਦੀ, ਗੋਪਾਲਗੰਜ ਵਿੱਚ 64.96 ਫੀਸਦੀ, ਖਗੜੀਆ ਵਿੱਚ 60.65 ਫੀਸਦੀ, ਲਖੀਸਰਾਏ ਵਿੱਚ 62.76 ਫੀਸਦੀ, ਮਧੇਪੁਰਾ ਵਿੱਚ 65.74 ਫੀਸਦੀ, ਮੁੰਗੇਰ ਵਿੱਚ 54.90 ਫੀਸਦੀ, ਮੁਜ਼ੱਫਰਪੁਰ ਵਿੱਚ 64.63 ਫੀਸਦੀ, ਨਾਲੰਦਾ ਵਿੱਚ 57.58 ਫੀਸਦੀ, ਪਟਨਾ ਵਿੱਚ 55.02 ਫੀਸਦੀ,
ਸਹਰਸਾ ਵਿੱਚ 62.65 ਫੀਸਦੀ, ਸਮਸਤੀਪੁਰ ਵਿੱਚ 66.65 ਫੀਸਦੀ, ਸਰਨ ਵਿੱਚ 60.90 ਫੀਸਦੀ, ਸ਼ੇਖਪੁਰਾ ਵਿੱਚ 52.36 ਫੀਸਦੀ, ਸੀਵਾਨ ਵਿੱਚ 57.41 ਫੀਸਦੀ ਅਤੇ ਵੈਸ਼ਾਲੀ ਵਿੱਚ 59.45 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।  

ਦੁਪਹਿਰ 3 ਵਜੇ ਤੱਕ ਹੋਈ 53.77 ਫ਼ੀਸਦੀ ਵੋਟਿੰਗ
ਦੁਪਹਿਰ 3 ਵਜੇ ਤੱਕ ਸੂਬੇ ਦੇ ਬੇਗੂਸਰਾਏ, ਮੁਜ਼ੱਫਰਪੁਰ ਅਤੇ ਗੋਪਾਲਗੰਜ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਵੋਟਿੰਗ ਹੋਈ, ਜਦੋਂ ਕਿ ਪਟਨਾ, ਸ਼ੇਖਪੁਰਾ ਅਤੇ ਸਿਵਾਨ ਵਿੱਚ ਵੋਟਿੰਗ ਪ੍ਰਤੀਸ਼ਤਤਾ ਸਭ ਤੋਂ ਘੱਟ ਰਹੀ। ਮੁੱਖ ਚੋਣ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਦੁਪਹਿਰ 3 ਵਜੇ ਤੱਕ ਬੇਗੂਸਰਾਏ ਵਿੱਚ 59.82 ਪ੍ਰਤੀਸ਼ਤ, ਮੁਜ਼ੱਫਰਪੁਰ ਵਿੱਚ 58.40 ਪ੍ਰਤੀਸ਼ਤ ਅਤੇ ਗੋਪਾਲਗੰਜ ਵਿੱਚ 58.17 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ। ਇਸ ਤੋਂ ਇਲਾਵਾ, ਮਧੇਪੁਰਾ ਵਿੱਚ 55.96 ਪ੍ਰਤੀਸ਼ਤ, ਸਹਰਸਾ ਵਿੱਚ 55.22 ਪ੍ਰਤੀਸ਼ਤ, ਦਰਭੰਗਾ ਵਿੱਚ 51.75 ਪ੍ਰਤੀਸ਼ਤ, ਸਿਵਾਨ ਵਿੱਚ 50.93 ਪ੍ਰਤੀਸ਼ਤ, ਸਾਰਨ ਵਿੱਚ 54.60 ਪ੍ਰਤੀਸ਼ਤ, ਵੈਸ਼ਾਲੀ ਵਿੱਚ 53.63 ਪ੍ਰਤੀਸ਼ਤ, ਸਮਸਤੀਪੁਰ ਵਿੱਚ 56.35 ਪ੍ਰਤੀਸ਼ਤ, ਖਗੜੀਆ ਵਿੱਚ 54.77 ਪ੍ਰਤੀਸ਼ਤ, ਮੁੰਗੇਰ ਵਿੱਚ 52.17 ਪ੍ਰਤੀਸ਼ਤ, ਲਖੀਸਰਾਏ ਵਿੱਚ 57.39 ਪ੍ਰਤੀਸ਼ਤ, ਨਾਲੰਦਾ ਵਿੱਚ 52.32 ਪ੍ਰਤੀਸ਼ਤ, ਭੋਜਪੁਰ ਵਿੱਚ 50.07 ਪ੍ਰਤੀਸ਼ਤ ਅਤੇ ਬਕਸਰ ਵਿੱਚ 51.60 ਪ੍ਰਤੀਸ਼ਤ ਵੋਟਿੰਗ ਹੋਈ। ਸਭ ਤੋਂ ਘੱਟ ਪਟਨਾ (48.69 ਪ੍ਰਤੀਸ਼ਤ), ਸ਼ੇਖਪੁਰਾ (49.37 ਪ੍ਰਤੀਸ਼ਤ) ਅਤੇ ਸਿਵਾਨ (50.93 ਪ੍ਰਤੀਸ਼ਤ) ਵਿੱਚ ਵੋਟਿੰਗ ਦਰਜ ਕੀਤੀ ਗਈ। 

ਦੁਪਹਿਰ 1 ਵਜੇ ਤੱਕ 42.31 ਫ਼ੀਸਦੀ ਹੋਈ ਵੋਟਿੰਗ
ਗੋਪਾਲਗੰਜ ਜ਼ਿਲ੍ਹੇ ਵਿੱਚ ਸਭ ਤੋਂ ਵੱਧ 46.73 ਫ਼ੀਸਦੀ, ਜਦਕਿ ਪਟਨਾ ਜ਼ਿਲ੍ਹੇ ਵਿੱਚ ਸਭ ਤੋਂ ਘੱਟ 37.72 ਫ਼ੀਸਦੀ ਵੋਟਿੰਗ ਹੋਈ। ਮਧੇਪੁਰਾ ਜ਼ਿਲ੍ਹੇ ਵਿੱਚ 44.16, ਸਹਰਸਾ ਜ਼ਿਲ੍ਹੇ ਵਿੱਚ 44.20, ਦਰਭੰਗਾ ਜ਼ਿਲ੍ਹੇ ਵਿੱਚ 39.35, ਮੁਜ਼ੱਫਰਪੁਰ ਜ਼ਿਲ੍ਹੇ ਵਿੱਚ 45.41, ਸਿਵਾਨ ਜ਼ਿਲ੍ਹੇ ਵਿੱਚ 41.20, ਸਾਰਨ ਜ਼ਿਲ੍ਹੇ ਵਿੱਚ 43.06, ਵੈਸ਼ਾਲੀ ਜ਼ਿਲ੍ਹੇ ਵਿੱਚ 42.60, ਸਮਸਤੀਪੁਰ ਜ਼ਿਲ੍ਹੇ ਵਿੱਚ 43.03, ਬੇਗੂਸਰਾਏ ਜ਼ਿਲ੍ਹੇ ਵਿੱਚ 46.02, ਖਗੜੀਆ ਜ਼ਿਲ੍ਹੇ ਵਿੱਚ 42.94, ਮੁੰਗੇਰ ਜ਼ਿਲ੍ਹੇ ਵਿੱਚ 41.47, ਲਖੀਸਰਾਏ ਜ਼ਿਲ੍ਹੇ ਵਿੱਚ 46.37, ਸ਼ੇਖਪੁਰਾ ਜ਼ਿਲ੍ਹੇ ਵਿੱਚ 41.23, ਨਾਲੰਦਾ ਜ਼ਿਲ੍ਹੇ ਵਿੱਚ 41.87, ਭੋਜਪੁਰ ਜ਼ਿਲ੍ਹੇ ਵਿੱਚ 41.15, ਬਕਸਰ ਜ਼ਿਲ੍ਹੇ ਵਿੱਚ 41.10 ਫ਼ੀਸਦੀ ਵੋਟਿੰਗ ਹੋਈ।

ਬਿਹਾਰ ਚੋਣਾਂ: 11 ਵਜੇ ਤੱਕ 27.65% ਪਈਆਂ ਵੋਟਾਂ 
ਬੁੱਧਵਾਰ ਸਵੇਰੇ 11 ਵਜੇ ਤੱਕ ਰਾਜ ਵਿੱਚ ਔਸਤਨ 27.65 ਫ਼ੀਸਦੀ ਵੋਟਿੰਗ ਦਰਜ ਕੀਤੀ। ਚੋਣ ਕਮਿਸ਼ਨ ਦੇ ਮੁੱਢਲੇ ਅੰਕੜਿਆਂ ਅਨੁਸਾਰ ਵੋਟਿੰਗ ਸ਼ਾਂਤੀਪੂਰਵਕ ਜਾਰੀ ਹੈ। ਬੇਗੂਸਰਾਏ ਜ਼ਿਲ੍ਹੇ ਵਿੱਚ ਸਭ ਤੋਂ ਵੱਧ 30.37, ਜਦੋਂ ਕਿ ਪਟਨਾ 'ਚ ਸਭ ਤੋਂ ਘੱਟ 23.71 ਫ਼ੀਸਦੀ ਵੋਟਿੰਗ ਵਿਚ ਹੋਈ। ਇਸ ਤੋਂ ਇਲਾਵਾ ਗੋਪਾਲਗੰਜ (30.04) ਫ਼ੀਸਦੀ, ਲਖੀਸਰਾਏ (30.32) ਫ਼ੀਸਦੀ ਅਤੇ ਸਹਰਸਾ (29.68) ਫ਼ੀਸਦੀ, ਮਧੇਪੁਰਾ ਵਿੱਚ 28.46, ਦਰਭੰਗਾ ਵਿੱਚ 26.07, ਮੁਜ਼ੱਫਰਪੁਰ ਵਿੱਚ 29.66, ਸਿਵਾਨ ਵਿੱਚ 27.09, ਸਾਰਨ ਵਿੱਚ 28.52 ਪ੍ਰਤੀਸ਼ਤ, ਵੈਸ਼ਾਲੀ ਵਿੱਚ 28.67, ਸਮਸਤੀਪੁਰ ਵਿੱਚ 27.92, ਖਗੜੀਆ ਵਿੱਚ 28.96, ਮੁੰਗੇਰ ਵਿੱਚ 26.68, ਸ਼ੇਖਪੁਰਾ ਵਿੱਚ 26.04, ਨਾਲੰਦਾ ਵਿੱਚ 26.86, ਭੋਜਪੁਰ ਵਿੱਚ 26.76, ਬਕਸਰ ਵਿੱਚ 28.02 ਵੋਟਿੰਗ ਹੋਈ। 

ਪੜ੍ਹੋ ਇਹ ਵੀ : ਪੁਲਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 15 IPS ਤੇ 62 HPS ਅਧਿਕਾਰੀਆਂ ਦੇ ਤਬਾਦਲੇ

ਪਹਿਲੇ ਪੜਾਅ ਵਿੱਚ ਸਵੇਰੇ 9 ਵਜੇ ਤੱਕ ਹੋਈ ਕੁੱਲ 13.13 ਫ਼ੀਸਦੀ ਵੋਟਿੰਗ 
ਇਸ ਦੌਰਾਨ ਸਭ ਤੋਂ ਵੱਧ ਵੋਟਿੰਗ ਸਹਰਸਾ ਜ਼ਿਲ੍ਹੇ ਵਿੱਚ 15.27 ਫ਼ੀਸਦੀ, ਜਦੋਂ ਕਿ ਸਭ ਤੋਂ ਘੱਟ ਪਟਨਾ ਵਿੱਚ 11.22 ਫ਼ੀਸਦੀ ਰਹੀ। ਮਧੇਪੁਰਾ ਵਿੱਚ 13.74 ਫ਼ੀਸਦੀ, ਦਰਭੰਗਾ ਵਿੱਚ 12.48 ਫ਼ੀਸਦੀ, ਮੁਜ਼ੱਫਰਪੁਰ ਵਿੱਚ 14.38 ਫ਼ੀਸਦੀ, ਗੋਪਾਲਗੰਜ ਵਿੱਚ 13.97ਫ਼ੀਸਦੀ, ਸਿਵਾਨ ਵਿੱਚ 13.35 ਫ਼ੀਸਦੀ, ਸਾਰਨ ਵਿੱਚ 13.30 ਫ਼ੀਸਦੀ, ਵੈਸ਼ਾਲੀ ਵਿੱਚ 14.30 ਫ਼ੀਸਦੀ, ਸਮਸਤੀਪੁਰ ਵਿੱਚ 12.86 ਫ਼ੀਸਦੀ, ਬੇਗੂਸਰਾਏ ਵਿੱਚ 14.60 ਫ਼ੀਸਦੀ, ਖਗੜੀਆ ਵਿੱਚ 14.15 ਫ਼ੀਸਦੀ, ਮੁੰਗੇਰ ਵਿੱਚ 13.37 ਫ਼ੀਸਦੀ, ਲਖੀਸਰਾਏ ਵਿੱਚ 13.39 ਫ਼ੀਸਦੀ, ਸ਼ੇਖਪੁਰਾ ਵਿੱਚ 12.97 ਫ਼ੀਸਦੀ, ਨਾਲੰਦਾ ਵਿੱਚ 12.45 ਫ਼ੀਸਦੀ, ਭੋਜਪੁਰ ਵਿੱਚ 13.11 ਫ਼ੀਸਦੀ ਅਤੇ ਬਕਸਰ ਵਿੱਚ 13.28 ਫ਼ੀਸਦੀ ਵੋਟਿੰਗ ਦਰਜ ਕੀਤੀ। ਕੁੱਲ ਮਿਲਾ ਕੇ 19 ਜ਼ਿਲ੍ਹਿਆਂ ਵਿੱਚ ਸਵੇਰੇ 9 ਵਜੇ ਤੱਕ ਔਸਤ ਵੋਟਿੰਗ 13.13 ਫ਼ੀਸਦੀ ਦਰਜ ਹੋਈ।

ਪੜ੍ਹੋ ਇਹ ਵੀ : UP 'ਚ ਰੂਹ ਕੰਬਾਊ ਹਾਦਸਾ, ਰੇਲਵੇ ਸਟੇਸ਼ਨ 'ਤੇ ਲਾਸ਼ਾਂ ਦੇ ਉੱਡੇ ਚਿਥੜੇ, ਪਿਆ ਚੀਕ-ਚਿਹਾੜਾ

ਦੱਸ ਦੇਈਏ ਕਿ 121 ਵਿਧਾਨ ਸਭਾ ਹਲਕਿਆਂ ਲਈ ਪਹਿਲੇ ਪੜਾਅ ਦੀ ਵੋਟਿੰਗ ਦੌਰਾਨ 45,341 ਪੋਲਿੰਗ ਸਟੇਸ਼ਨਾਂ 'ਤੇ 375,13,302 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ 122 ਔਰਤਾਂ ਅਤੇ 1192 ਪੁਰਸ਼ਾਂ ਸਮੇਤ 1314 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਵਿੱਚ ਬੰਦ ਕਰ ਦੇਣਗੇ। ਵੋਟਰਾਂ ਵਿੱਚ 1 ਕਰੋੜ 98 ਲੱਖ 35 ਹਜ਼ਾਰ 325 ਪੁਰਸ਼, 1 ਕਰੋੜ 76 ਲੱਖ 77 ਹਜ਼ਾਰ 219 ਔਰਤਾਂ ਅਤੇ 758 ਤੀਸਰੇ ਜੈਂਡਰ ਦੇ ਲੋਕ ਸ਼ਾਮਲ ਹਨ। ਚੋਣਾਂ ਦੇ ਪਹਿਲੇ ਪੜਾਅ ਵਿੱਚ ਸਭ ਤੋਂ ਵੱਧ 20 ਉਮੀਦਵਾਰ ਕੁਧਨੀ ਅਤੇ ਮੁਜ਼ੱਫਰਪੁਰ ਵਿੱਚ ਚੋਣ ਲੜ ਰਹੇ ਹਨ, ਜਦੋਂਕਿ ਭੋਰਾ, ਅਲੌਲੀ ਅਤੇ ਪਰਬੱਟਾ ਵਿੱਚ ਘੱਟੋ ਘੱਟ ਪੰਜ ਉਮੀਦਵਾਰ ਚੋਣ ਲੜ ਰਹੇ ਹਨ।

ਪੜ੍ਹੋ ਇਹ ਵੀ : ਫੇਰਿਆਂ ਦੇ 2 ਘੰਟਿਆਂ ਮਗਰੋਂ ਟੁੱਟਿਆ ਵਿਆਹ, ਮੌਕੇ 'ਤੇ ਹੀ ਤਲਾਕ, ਅਜੀਬੋ-ਗਰੀਬ ਹੈ ਪੂਰਾ ਮਾਮਲਾ

6 ਨਵੰਬਰ ਨੂੰ ਪਹਿਲੇ ਪੜਾਅ ਵਿੱਚ ਵੋਟਿੰਗ ਦਾ ਆਮ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਸੁਰੱਖਿਆ ਕਾਰਨਾਂ ਕਰਕੇ ਮੁੰਗੇਰ ਜ਼ਿਲ੍ਹੇ ਦੀਆਂ ਤਿੰਨ ਸੀਟਾਂ ਤਾਰਾਪੁਰ, ਮੁੰਗੇਰ ਅਤੇ ਜਮਾਲਪੁਰ ਤੋਂ ਇਲਾਵਾ ਸਿਮਰੀ ਬਖਤਿਆਰਪੁਰ, ਮਹਿਸੀ ਅਤੇ ਸੂਰਿਆਗੜ੍ਹ ਦੇ 56 ਪੋਲਿੰਗ ਸਟੇਸ਼ਨਾਂ 'ਤੇ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ। ਚੋਣਾਂ ਦੇ ਪਹਿਲੇ ਪੜਾਅ ਵਿੱਚ ਐਨਡੀਏ ਦੇ ਭਾਈਵਾਲ ਜੇਡੀਯੂ ਨੇ 57 ਉਮੀਦਵਾਰ, ਭਾਜਪਾ ਨੇ 48, ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੇ 13 ਅਤੇ ਰਾਸ਼ਟਰੀ ਲੋਕ ਮੋਰਚਾ (ਆਰਐਲਐਮ) ਨੇ ਦੋ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਜ਼ਿਕਰਯੋਗ ਹੈ ਕਿ ਬਿਹਾਰ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 22 ਨਵੰਬਰ, 2025 ਨੂੰ ਖ਼ਤਮ ਹੋ ਰਿਹਾ ਹੈ। 11 ਨਵੰਬਰ ਨੂੰ ਦੂਜੇ ਪੜਾਅ ਦੀ ਵੋਟਿੰਗ ਹੋਵੇਗੀ, ਜਿਸ ਦੇ ਨਤੀਜੇ 14 ਨਵੰਬਰ ਨੂੰ ਆਉਣਗੇ। 

ਪੜ੍ਹੋ ਇਹ ਵੀ : 'ਮੇਰੇ ਸਾਹਮਣੇ ਲਾਸ਼ਾਂ...', ਰੇਲ ਹਾਦਸੇ ਦੇ ਚਸ਼ਮਦੀਦ ਨੇ ਸੁਣਾਈਆਂ ਦਿਲ ਦਹਿਲਾ ਦੇਣ ਵਾਲੀਆਂ ਗੱਲ਼ਾਂ

  • Bihar Assembly Elections 2025
  • 45341 polling stations
  • first phase
  • voting
  • ਬਿਹਾਰ ਵਿਧਾਨ ਸਭਾ ਚੋਣਾਂ 2025
  • ਪਹਿਲੇ ਪੜਾਅ
  • ਵੋਟਿੰਗ

PM ਮੋਦੀ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਗੱਲਬਾਤ ਨੂੰ ਲੈ ਕੇ ਕਾਂਗਰਸ ਦਾ ਤਿੱਖਾ ਹਮਲਾ

NEXT STORY

Stories You May Like

  • nda wins again in bihar rajya sabha elections
    ਬਿਹਾਰ ਰਾਜ ਸਭਾ ਚੋਣਾਂ 'ਚ NDA ਦੀ ਹੂੰਝਾ ਫੇਰ ਜਿੱਤ: ਨਿਤੀਸ਼ ਕੁਮਾਰ ਸਮੇਤ 5 ਉਮੀਦਵਾਰ ਜੇਤੂ
  • bjp  kerala  assam  elections  candidates  list
    ਭਾਜਪਾ ਨੇ ਕੇਰਲ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਤੇ ਆਸਾਮ ਦੀ ਪਹਿਲੀ ਸੂਚੀ ਕੀਤੀ ਜਾਰੀ
  • kerala assembly elections 2026
    ਕੇਰਲ ਵਿਧਾਨ ਸਭਾ ਚੋਣਾਂ 2026: ਕਾਂਗਰਸ ਨੇ 37 ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ
  • bihar rajya sabha elections today
    ਬਿਹਾਰ 'ਚ ਰਾਜ ਸਭਾ ਚੋਣਾਂ ਅੱਜ, ਮੈਦਾਨ 'ਚ ਆਏ CM ਨਿਤੀਸ਼ ਕੁਮਾਰ ਤੇ ਭਾਜਪਾ ਪ੍ਰਧਾਨ
  • assam assembly elections 2026
    ਅਸਾਮ ਵਿਧਾਨ ਸਭਾ ਚੋਣਾਂ 2026: ਕਾਂਗਰਸ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ
  • will the fortunes of punjab kings change
    ਮੈਕਸਵੈੱਲ ਵਰਗੇ 'ਫਲਾਪ' ਖਿਡਾਰੀਆਂ ਦੀ ਛੁੱਟੀ, ਨਵੇਂ ਸੂਰਮਿਆਂ ਦੀ ਐਂਟਰੀ! ਪੰਜਾਬ ਕਿੰਗਜ਼ ਦੀ ਬਦਲੇਗੀ ਕਿਸਮਤ?
  • bengal elections bjp first list of 144 candidates
    ਬੰਗਾਲ ਚੋਣਾਂ: ਭਾਜਪਾ ਵੱਲੋਂ 144 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ, ਮਮਤਾ ਵਿਰੁੱਧ ਸ਼ੁਭੇਂਦੂ ਅਧਿਕਾਰੀ ਲੜਨਗੇ ਚੋਣ
  • bjp  puducherry assembly elections  candidate list
    ਭਾਜਪਾ ਨੇ ਪੁਡੂਚੇਰੀ ਵਿਧਾਨ ਸਭਾ ਚੋਣਾਂ ਲਈ 9 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
  • sukhbir badal meets vijay kumar chopra and shares old memories
    ਸੁਖਬੀਰ ਬਾਦਲ ਨੇ ਵਿਜੈ ਕੁਮਾਰ ਚੋਪੜਾ ਨੂੰ ਮਿਲ ਸਾਂਝੀਆਂ ਕੀਤੀਆਂ ਪੁਰਾਣੀਆਂ ਯਾਦਾਂ
  • punjab weather raining imd yellow alert
    ਪੰਜਾਬ ਦੇ ਮੌਸਮ ਦੀ 30 ਮਾਰਚ ਤੱਕ ਨਵੀਂ ਅਪਡੇਟ ਜਾਰੀ, 5 ਦਿਨਾਂ ਲਈ ਭਾਰੀ ਮੀਂਹ ਤੇ...
  • shri ram navami utsav committee shobha yatra jalandhar
    ਜਲੰਧਰ 'ਚ 'ਜੈ ਸ਼੍ਰੀ ਰਾਮ' ਦੇ ਜੈਕਾਰਿਆਂ ਦੀ ਗੂੰਜ, ਸੁਖਬੀਰ, ਮਜੀਠੀਆ, ਅਸ਼ਵਨੀ...
  • major accident in jalandhar uncle and nephew die due to roof collapse
    ਜਲੰਧਰ 'ਚ ਵਾਪਰਿਆ ਵੱਡਾ ਹਾਦਸਾ! ਛੱਤ ਡਿੱਗਣ ਕਾਰਨ ਚਾਚਾ-ਭਤੀਜੇ ਦੀ ਮੌਤ
  • a trolley full of potatoes overturned at pap chowk
    PAP ਚੌਂਕ ‘ਤੇ ਆਲੂਆਂ ਨਾਲ ਭਰੀ ਟਰਾਲੀ ਪਲਟੀ, ਸੜਕ ‘ਤੇ ਖਿਲਰੇ ਆਲੂ
  • sukhbir singh badal punjab bachao rally
    'ਆਪ' ਨੇ ਇਸ਼ਤਿਹਾਰਾਂ 'ਤੇ ਖ਼ਰਚੇ ਸਾਢੇ 4 ਹਜ਼ਾਰ ਕਰੋੜ, ਕੇਜਰੀਵਾਲ ਦੇ ਜਹਾਜ਼ ਦਾ...
  • encounter specialist vikram brar made important revelations about gangsters
    ਐਨਕਾਊਂਟਰ ਸਪੈਸ਼ਲਿਸਟ ਵਿਕਰਮ ਬਰਾੜ ਨੇ ਗੈਂਗਸਟਰਾਂ ਨੂੰ ਲੈ ਕੇ ਕੀਤੇ ਅਹਿਮ ਖ਼ੁਲਾਸੇ
  • sukhpal singh khaira statement on arvind kejriwal sheesh mahal cag report
    'ਸ਼ੀਸ਼ ਮਹਿਲ' ਨੂੰ ਲੈ ਕੇ ਕੈਗ ਦੀ ਰਿਪੋਰਟ 'ਤੇ ਆਖਿਰ ਚੁੱਪ ਕਿਉਂ ਹਨ ਕੇਜਰੀਵਾਲ:...
Trending
Ek Nazar
major changes to fastag annual passes from april 1

1 ਅਪ੍ਰੈਲ ਤੋਂ Fastag 'ਚ ਹੋ ਰਿਹਾ ਵੱਡਾ ਬਦਲਾਅ! ਢਿੱਲੀ ਹੋਵੇਗੀ ਤੁਹਾਡੀ ਜੇਬ

a major threat looms over millions of mobile users

ਕਰੋੜਾਂ ਮੋਬਾਇਲ ਯੂਜ਼ਰਜ਼ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ! ਸਿਰਫ਼ ਇੱਕ ਵੈੱਬਸਾਈਟ...

jaundice rages in this village of ferozepur

ਫਿਰੋਜ਼ਪੁਰ ਦੇ ਇਸ ਪਿੰਡ 'ਚ ਭਿਆਨਕ ਬੀਮਾਰੀ ਦਾ ਕਹਿਰ, ਇਕ ਨੌਜਵਾਨ ਦੀ ਮੌਤ, 35...

missile production increased in us

ਅਮਰੀਕਾ ਦੀ ਫੌਜੀ ਤਾਕਤ 'ਚ ਵੱਡਾ ਵਾਧਾ; ਮਿਜ਼ਾਈਲ ਉਤਪਾਦਨ ਵਧਾਉਣ ਲਈ ਹੋਇਆ ਸਮਝੌਤਾ

now the trip to triund will not be free

ਹੁਣ ਮੁਫ਼ਤ ਨਹੀਂ ਹੋਵੇਗੀ Triund ਦੀ ਸੈਰ! ਟ੍ਰੈਕਿੰਗ ਤੇ ਕੈਂਪਿੰਗ ਲਈ ਦੇਣੀ...

naval protection to russian cargo ships

ਸਮੁੰਦਰ 'ਚ ਵਧਿਆ ਟਕਰਾਅ ਦਾ ਖ਼ਤਰਾ; ਹੁਣ ਜੰਗੀ ਜਹਾਜ਼ ਕਰਨਗੇ ਰੂਸੀ ਤੇਲ ਟੈਂਕਰਾਂ...

indian origin accused in singapore

ਸਿੰਗਾਪੁਰ 'ਚ ਭਾਰਤੀ ਮੂਲ ਦੇ ਵਿਅਕਤੀ ਦੀ ਵੱਡੀ ਲਾਪਰਵਾਹੀ; ਕਾਰ ਦੀ ਡਿੱਗੀ 'ਤੇ...

china support pakistan

ਪਾਕਿਸਤਾਨ ਦਾ ਨਿਰੰਤਰ ਸਮਰਥਨ ਜਾਰੀ ਰੱਖੇਗਾ ਚੀਨ

inflation australia reserve bank

ਆਸਟ੍ਰੇਲੀਆ 'ਚ ਮਹਿੰਗਾਈ ਦੀ ਰਫ਼ਤਾਰ ਤੇਜ਼, ਰਿਜ਼ਰਵ ਬੈਂਕ ਲਈ ਚੁਣੌਤੀ ਵਧੀ

doctors from government medical college create history

ਅੰਮ੍ਰਿਤਸਰ: ਡਾਕਟਰਾਂ ਨੇ ਰਚਿਆ ਇਤਿਹਾਸ, ਜਨਮ ਤੋਂ ਗੂੰਗੇ-ਬੋਲੇ 8 ਬੱਚਿਆਂ ਨੂੰ...

21 ias  42 hcs officers transfers

ਇਸ ਸੂਬੇ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 21 IAS ਅਤੇ 42 HCS ਅਧਿਕਾਰੀਆਂ ਦੇ...

imran khan  s son qasim on  un stage

UN ਦੇ ਮੰਚ ਤੋਂ ਗਰਜਿਆ ਇਮਰਾਨ ਖਾਨ ਦਾ ਪੁੱਤਰ ਕਾਸਿਮ; ਪਾਕਿਸਤਾਨ 'ਚ ਮਨੁੱਖੀ...

cji surya kant slams man for contacting his brother

"ਮੇਰੇ ਭਰਾ ਨੂੰ ਫੋਨ ਕਰਨ ਦੀ ਹਿੰਮਤ ਕਿਵੇਂ ਹੋਈ?": ਸੁਪਰੀਮ ਕੋਰਟ 'ਚ ਭੜਕੇ CJI...

this big ban imposed in hoshiarpur district

ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗੀ ਇਹ ਵੱਡੀ ਪਾਬੰਦੀ! ਸ਼ਾਮ 7 ਤੋਂ ਸਵੇਰੇ 7 ਵਜੇ ਤੱਕ...

india lpg gas crisis

LPG ਸੰਕਟ ਵਿਚਾਲੇ ਭਾਰਤ ਦੀ ਮਦਦ ਲਈ ਅੱਗੇ ਆਇਆ ਇਹ ਦੇਸ਼, 20 ਹਜ਼ਾਰ KM ਦੂਰੋਂ ਭੇਜ...

chaitra navratri ashtami rashifal golden time

ਦੁਰਗਾ ਅਸ਼ਟਮੀ ਤੋਂ ਸ਼ੁਰੂ ਹੋਣਗੇ ਇਨ੍ਹਾਂ 4 ਰਾਸ਼ੀਆਂ ਦੇ ਚੰਗੇ ਦਿਨ, ਖੂਬ ਬਰਸੇਗਾ...

oil crisis apan  america

ਤੇਲ ਸੰਕਟ ਨਾਲ ਨਜਿੱਠਣ ਲਈ ਜਾਪਾਨ ਤੇ ਅਮਰੀਕਾ ਆਏ ਇਕੱਠੇ; ਅਲਾਸਕਾ ਤੋਂ ਹੋਵੇਗੀ...

big news for fire fighters  home minister writes to all states

ਅਗਨੀਵੀਰਾਂ ਲਈ ਵੱਡੀ ਖ਼ਬਰ ! ਗ੍ਰਹਿ ਮੰਤਰੀ ਨੇ ਸਾਰੇ ਸੂਬਿਆਂ ਨੂੰ ਚਿੱਠੀ, 20%...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • rain and strong winds expected in these states over the next 72 hours
      ਅਗਲੇ 72 ਘੰਟਿਆਂ ਦਾ ਅਲਰਟ! ਪੰਜਾਬ ਸਣੇ ਉੱਤਰ ਭਾਰਤ 'ਚ ਬਦਲੇਗਾ ਮੌਸਮ
    • ban on making reels in schools
      ਸਕੂਲਾਂ 'ਚ Reels ਬਣਾਉਣ 'ਤੇ ਲੱਗੀ ਪਾਬੰਦੀ ! ਫਰੀਦਾਬਾਦ ਪ੍ਰਸ਼ਾਸਨ ਨੇ ਜਾਰੀ...
    • bjp president nitin naveen warns opponents
      ਪਟਨਾ 'ਚ ਰਾਮ ਨੌਮੀ ਦੀਆਂ ਸ਼ਾਨਦਾਰ ਤਿਆਰੀਆਂ! ਭਾਜਪਾ ਪ੍ਰਧਾਨ ਨਿਤਿਨ ਨਵੀਨ ਨੇ...
    • traffic completely halted on national highway jk
      ਜੰਮੂ-ਸ੍ਰੀਨਗਰ ਹਾਈਵੇਅ 'ਤੇ ਆਵਾਜਾਈ ਪੂਰੀ ਤਰ੍ਹਾਂ ਠੱਪ, ਐਡਵਾਈਜ਼ਰੀ ਜਾਰੀ
    • truck full of pilgrims from punjab overturns
      ਪੰਜਾਬ ਦੇ ਸ਼ਰਧਾਲੂਆਂ ਨਾਲ ਭਰਿਆ ਟਰੱਕ ਪਲਟਿਆ, 40 ਤੋਂ ਵੱਧ ਲੋਕ ਸਨ ਸਵਾਰ
    • now the trip to triund will not be free
      ਹੁਣ ਮੁਫ਼ਤ ਨਹੀਂ ਹੋਵੇਗੀ Triund ਦੀ ਸੈਰ! ਟ੍ਰੈਕਿੰਗ ਤੇ ਕੈਂਪਿੰਗ ਲਈ ਦੇਣੀ...
    • terrible collision of two trailers in banda
      ਬਾਂਦਾ 'ਚ ਦੋ ਟਰੇਲਰਾਂ ਦੀ ਭਿਆਨਕ ਟੱਕਰ, 3 ਲੋਕ ਜਿਉਂਦੇ ਸੜੇ, 1 ਗੰਭੀਰ ਜ਼ਖਮੀ
    • the excitement of the dancers at mata vaishno devi temple
      ਮਾਤਾ ਵੈਸ਼ਨੋ ਦੇਵੀ ਮੰਦਰ 'ਚ ਨਰਾਤਿਆਂ ਦੀ ਰੌਣਕ: 2.69 ਲੱਖ ਤੋਂ ਵੱਧ ਸ਼ਰਧਾਲੂਆਂ...
    • pm modi calls meeting of chief ministers of all states
      ਵੱਡੇ ਐਲਾਨ ਦੀ ਤਿਆਰੀ! PM ਮੋਦੀ ਨੇ ਸੱਦ ਲਈ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੀ...
    • air india flight emergency landing
      ਲੰਡਨ ਜਾ ਰਹੇ Air India ਦੇ ਜਹਾਜ਼ ਨੇ ਹਵਾ ਵਿਚਾਲੇ ਮਾਰਿਆ U-Turn! 7 ਘੰਟੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +