ਨਵੀਂ ਦਿੱਲੀ- ਬਿਹਾਰ ਮਾਲੀਆਂ ਅਤੇ ਭੂਮੀ ਸੁਧਾਰ ਵਿਭਾਗ ਨੇ ਸਪੈਸ਼ਲ ਸਰਵੇ ਕਾਨੂੰਗੋ, ਸਪੈਸ਼ਲ ਸਰਵੇ ਅਸਿਸਟੈਂਟ ਸੈਟਲਮੈਂਟ ਅਫਸਰ, ਅਮੀਨ, ਸਪੈਸ਼ਲ ਸਰਵੇ ਅਮੀਨ, ਸਪੈਸ਼ਲ ਸਰਵੇ ਕਲਰਕ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 6,875
ਆਖਰੀ ਤਾਰੀਕ- 1 ਅਪ੍ਰੈਲ 2019
ਉਮਰ ਸੀਮਾ- 18 ਤੋਂ 37 ਸਾਲ ਤੱਕ
ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਸਿਵਲ ਇੰਜੀਨੀਅਰਿੰਗ 'ਚ ਡਿਪਲੋਮਾ, ਸਿਵਲ ਇੰਜੀਨੀਅਰਿੰਗ 'ਚ ਗ੍ਰੈਜੂਏਸ਼ਨ/ਆਈ. ਟੀ. ਆਈ. ਸਰਵੇ ਦੀ ਡਿਗਰੀ ਪਾਸ ਹੋਵੇ।
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਇੰਟਰਵਿਊ 'ਚ ਪ੍ਰਦਰਸ਼ਨ ਦੇ ਅਨੁਸਾਰ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://lrc.bih.nic.in/ ਪੜ੍ਹੋ।
ਦਿੱਲੀ : ਸੀ. ਜੀ. ਓ. ਕੰਪਲੈਕਸ ਦੇ ਅੰਤਯੋਦਯ ਭਵਨ 'ਚ ਲੱਗੀ ਅੱਗ
NEXT STORY