ਨੈਸ਼ਨਲ ਡੈਸਕ-ਭਾਰਤ ਇਲੈਕਟ੍ਰਾਨਿਕਸ ਲਿਮਟਿਡ (BEL) ਨੇ 340 ਪ੍ਰੋਬੇਸ਼ਨਰੀ ਇੰਜੀਨੀਅਰ ਅਸਾਮੀਆਂ ਲਈ BEL ਭਰਤੀ 2025 ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਾ
ਪ੍ਰੋਬੇਸ਼ਨਰੀ ਇੰਜੀਨੀਅਰ (E-II ਗ੍ਰੇਡ)
ਕੁੱਲ ਪੋਸਟਾਂ
340
ਆਖ਼ਰੀ ਤਾਰੀਖ਼
ਉਮੀਦਵਾਰ 14 ਨਵੰਬਰ 2025 ਤੱਕ ਅਪਲਾਈ ਕਰ ਸਕਦੇ ਹਨ।
ਯੋਗਤਾ
ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਸਬੰਧਤ ਵਿਸ਼ੇ ਵਿੱਚ ਫੁੱਲ-ਟਾਈਮ ਬੀ.ਈ./ਬੀ.ਟੈਕ ਡਿਗਰੀ ਪੂਰੀ ਕੀਤੀ ਹੋਣੀ ਚਾਹੀਦੀ ਹੈ। ਉਮੀਦਵਾਰਾਂ ਨੇ ਘੱਟੋ-ਘੱਟ 60% ਕੁੱਲ ਅੰਕ (ਜਨਰਲ/ਓ.ਬੀ.ਸੀ/ਈ.ਡਬਲਯੂ.ਐਸ.) ਅਤੇ ਐਸ.ਸੀ/ਐਸ.ਟੀ/ਪੀ.ਡਬਲਯੂ.ਡੀ. ਉਮੀਦਵਾਰਾਂ ਲਈ 50% ਪ੍ਰਾਪਤ ਕੀਤੇ ਹੋਣੇ ਚਾਹੀਦੇ ਹਨ।
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਪੰਚਾਇਤ ਪ੍ਰਤੀਨਿਧੀਆਂ ਦੇ ਦੁੱਗਣੇ ਹੋਣਗੇ ਭੱਤੇ, ਪੈਨਸ਼ਨ ਤੇ ਬੀਮੇ ਦੀ ਮਿਲੇਗੀ ਸਹੂਲਤ: ਤੇਜਸਵੀ ਯਾਦਵ
NEXT STORY