ਨੈਸ਼ਨਲ ਡੈਸਕ- ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਅਪ੍ਰੈਂਟਿਸ ਦੇ ਅਹੁਦਿਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਾ
ਅਪ੍ਰੈਂਟਿਸਸ਼ਿਪ
ਪੋਸਟਾਂ
2,756
ਆਖ਼ਰੀ ਤਾਰੀਖ਼
ਉਮੀਦਵਾਰ 18 ਦਸੰਬਰ 2025 ਤੱਕ ਅਪਲਾਈ ਕਰ ਸਕਦੇ ਹਨ।
ਯੋਗਤਾ
ਟ੍ਰੇਡ ਅਪ੍ਰੈਂਟਿਸ (ਅਟੈਂਡੈਂਟ ਆਪਰੇਟਰ) – ਗਣਿਤ, ਭੌਤਿਕ ਵਿਗਿਆਨ, ਰਸਾਇਣ/ਉਦਯੋਗਿਕ ਰਸਾਇਣ ਵਿਗਿਆਨ ਵਿੱਚ ਬੀ.ਐਸ.ਸੀ. ਹੋਣੀ ਚਾਹੀਦੀ ਹੈ। ਟੈਕਨੀਸ਼ੀਅਨ ਅਪ੍ਰੈਂਟਿਸ – ਇੰਜੀਨੀਅਰਿੰਗ ਦੀ ਸਬੰਧਤ ਸ਼ਾਖਾ ਵਿੱਚ ਡਿਪਲੋਮਾ ਹੋਣਾ ਚਾਹੀਦਾ ਹੈ। ਟ੍ਰੇਡ ਅਪ੍ਰੈਂਟਿਸ (ਫਿਟਰ, ਆਦਿ) – ਦੋ ਸਾਲਾਂ ਦੀ ਆਈ.ਟੀ.ਆਈ. ਦੇ ਨਾਲ 10ਵੀਂ ਜਮਾਤ ਪਾਸ ਹੋਣੀ ਚਾਹੀਦੀ ਹੈ।
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
AI ਨੇ ਲੈ ਲਈ 10ਵੀਂ ਦੀ ਵਿਦਿਆਰਥਣ ਦੀ ਜਾਨ ! ਤਸਵੀਰਾਂ ਵਾਇਰਲ ਹੋਣ ਮਗਰੋਂ...
NEXT STORY