ਨਵੀਂ ਦਿੱਲੀ- ਚੰਡੀਗੜ੍ਹ ਪ੍ਰਸ਼ਾਸਨ ਭਰਤੀ ਨੇ ਟ੍ਰੇਨਿੰਗ ਪ੍ਰਾਪਤ ਅਧਿਆਪਕਾਂ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 196
ਉਮਰ ਸੀਮਾ- 21 ਤੋਂ 37 ਸਾਲ ਤੱਕ
ਆਖਰੀ ਤਾਰੀਕ- 22 ਮਾਰਚ 2019
ਤਨਖਾਹ- 45,756 ਰੁਪਏ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਸੀ. ਬੀ. ਐੱਸ. ਈ. ਦੁਆਰਾ ਆਯੋਜਿਤ ਅਧਿਆਪਕ ਯੋਗਤਾ ਟੈਸਟ (TET ਪੇਪਰ-II) 'ਚ 50 ਫੀਸਦੀ ਅੰਕ ਅਤੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਪਾਸ ਹੋਵੇ।
ਅਪਲਾਈ ਫੀਸ- ਜਨਰਲ ਅਤੇ ਓ. ਬੀ. ਸੀ. ਲਈ 800 ਰੁਪਏ
ਐੱਸ. ਸੀ. ਲਈ 400 ਰੁਪਏ
ਪੀ. ਡਬਲਯੂ. ਡੀ ਲਈ ਕੋਈ ਫੀਸ ਨਹੀਂ ਹੋਵੇਗੀ।
ਨੌਕਰੀ ਸਥਾਨ- ਚੰਡੀਗੜ੍ਹ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਿਤੀ ਪ੍ਰੀਖਿਆ ਆਧਾਰਿਤ ਹੋਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://recruit.nitttrchd.ac.in/ ਪੜ੍ਹੋ।
ਮੱਧ ਪ੍ਰਦੇਸ਼ 'ਚ ਅਗਵਾ ਕੀਤੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ
NEXT STORY