ਰਾਏਪੁਰ—ਲੋਕ ਸਭਾ ਚੋਣਾਂ ਦੀ ਸ਼ੁਰੂਆਤ ਨਾਲ ਹੀ ਨਕਸਲੀਆਂ ਦੀਆਂ ਵਾਰਦਾਤਾਂ ਵੀ ਵੱਧਦੀਆਂ ਜਾ ਰਹੀਆਂ ਹਨ। ਅੱਜ ਫਿਰ ਛੱਤੀਸਗੜ੍ਹ ਦੇ ਸੁਕਮਾ ਜ਼ਿਲੇ 'ਚ ਆਈ. ਈ. ਡੀ. ਧਮਾਕਾ ਹੋਣ ਨਾਲ 2 ਜ਼ਿਲਾ ਰਿਜ਼ਰਵ ਗਾਰਡ (DRG) ਜਵਾਨ ਜ਼ਖਮੀ ਹੋ ਗਏ। ਸੁਕਮਾ ਜ਼ਿਲੇ ਦੇ ਏ. ਐੱਸ. ਪੀ. ਸ਼ਲਭ ਸਿਨਹਾਂ ਨੇ ਦੱਸਿਆ ਹੈ ਕਿ ਦੋਵਾਂ ਜ਼ਖਮੀਆਂ ਦੀਆਂ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ, ਉਨ੍ਹਾਂ ਨੂੰ ਜਹਾਜ਼ ਰਾਹੀਂ ਰਾਏਪੁਰ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਸਹੀ ਇਲਾਜ ਕੀਤਾ ਜਾ ਸਕੇ।

ਮੋਦੀ, ਪ੍ਰਣਬ ਸਮੇਤ ਵੱਖ-ਵੱਖ ਨੇਤਾਵਾਂ ਨੇ ਦਿੱਤੀ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ
NEXT STORY