helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, JAN 10, 2025
ਚਾਹਲ-ਧਨਸ਼੍ਰੀ ਤੋਂ ਬਾਅਦ ਇਸ ਭਾਰਤੀ ਕ੍ਰਿਕਟਰ ਦੇ...
ਜੇਕਰ ਤੁਹਾਡਾ ਵੀ ਹੈ ਡਾਕਖ਼ਾਨੇ 'ਚ ਖ਼ਾਤਾ ਤਾਂ ਹੋ...
ਯਾਤਰੀਆਂ ਲਈ ਰਾਹਤ ਭਰੀ ਖ਼ਬਰ ; ਸ਼ਾਨ-ਏ-ਪੰਜਾਬ...
ਧੁੰਦ ਤੇ ਠੰਢ ਬਣੀ ਆਫਤ; ਠਰੂੰ-ਠਰੂੰ ਕਰਦੇ ਸਕੂਲ ਗਏ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ - ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ. ਐੱਮ. ਆਰ. ਸੀ.) ਨੂੰ ਸੋਮਵਾਰ ਨੂੰ ਚਾਲਕ ਰਹਿਤ ਤਕਨੀਕ ਨਾਲ ਲੈਸ ਪਹਿਲਾ ਮੈਟਰੋਪੋਲਿਸ ਮੈਟਰੋ ਟਰੇਨ ਸੈੱਟ ਪ੍ਰਾਪਤ ਹੋਇਆ, ਜੋ ਕਿ ਇਕ ਮੂਲ ਉਪਕਰਣ ਨਿਰਮਾਤਾ (ਓ. ਈ. ਐੱਮ.) ਵੱਲੋਂ ਨਿਰਮਿਤ ਪਹਿਲੇ ਪ੍ਰਾਜੈਕਟ ਦਾ ਹਿੱਸਾ ਹੈ। ਇਕ ਅਧਿਕਾਰਤ ਰਿਲੀਜ਼ ’ਚ ਇਹ ਜਾਣਕਾਰੀ ਦਿੱਤੀ ਗਈ।
ਡੀ. ਐੱਮ. ਆਰ. ਸੀ. ਦੇ ਮੈਨੇਜਿੰਗ ਡਾਇਰੈਕਟਰ ਵਿਕਾਸ ਕੁਮਾਰ ਨੇ ਦੱਸਿਆ ਕਿ ਇਹ ਦਿੱਲੀ ਮੈਟਰੋ ਪਰਿਵਾਰ ਲਈ ਇਕ ਇਤਿਹਾਸਕ ਪਲ ਹੈ ਕਿਉਂਕਿ ਅਸੀਂ 4 ਪੜਾਅ ਦੇ ਗਲਿਆਰਿਆਂ ਨੂੰ ਸ਼ੁਰੂ ਕਰਨ ਦੀ ਦਿਸ਼ਾ ਵਿਚ ਇਕ ਹੋਰ ਮਹੱਤਵਪੂਰਨ ਕਦਮ ਉਠਾਇਆ ਹੈ।
ਕੁਮਾਰ ਨੇ ਦੱਸਿਆ ਕਿ ਨਵੇਂ ਪੜਾਅ ਦੇ ਵਿਸਥਾਰ ਲਈ ਪਹਿਲੇ ਟਰੇਨ ਸੈੱਟ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀ ਸਿਟੀ ਤੋਂ ਰਵਾਨਾ ਕਰ ਦਿੱਤਾ ਗਿਆ ਹੈ ਅਤੇ ਅਸੀਂ ਆਪਣੇ ਯਾਤਰੀਆਂ ਲਈ ਵਿਸਥਾਰਿਤ ਸਹੂਲਤਾਂ ਅਤੇ ਵਾਤਾਵਰਣ ਹਿਤੈਸ਼ੀ ਯਾਤਰਾ ਦੇ ਨਵੇਂ ਯੁੱਗ ਵਿਚ ਦਾਖਲ ਹੋ ਰਹੇ ਹਾਂ।
ਰਿਲੀਜ਼ ਮੁਤਾਬਕ ‘ਮੇਕ ਇਨ ਇੰਡੀਆ’ ਪਹਿਲਕਦਮੀ ਤਹਿਤ ਮਹਾਨਗਰੀ ਰੇਲਗੱਡੀਆਂ ਨੂੰ ਭਾਰਤ ਵਿਚ ਸ਼੍ਰੀ ਸਿਟੀ ਵਿਚ ਅਲਸਟਾਮ ਦੀ ਨਿਰਮਾਣ ਇਕਾਈ ਵਿਚ ਡਿਜ਼ਾਈਨ ਕੀਤਾ ਜਾ ਰਿਹਾ ਹੈ ਅਤੇ ਗ੍ਰੇਡ ਆਫ ਆਟੋਮੇਸ਼ਨ (ਜੀ. ਓ. ਏ.)-4 ਚਾਲਕ ਰਹਿਤ ਤਕਨਾਲੋਜੀ ਨਾਲ ਲੈਸ ਕੀਤਾ ਗਿਆ ਹੈ। ਇਹ ਟਰੇਨ ਸੈੱਟ ਨੂੰ ਦਿੱਲੀ ਮੈਟਰੋ ਦੀਆਂ 3 ਲਾਈਨਾਂ ’ਤੇ ਚਲਾਇਆ ਜਾਵੇਗਾ, ਜਿਸ ਵਿਚ 2 ਐਕਸਟੈਂਡਡ ਲਾਈਨਾਂ ਅਤੇ ਨਵੀਂ ਗੋਲਡ ਲਾਈਨ-10 ਸ਼ਾਮਲ ਹਨ, ਜਿਸ ਦੀ ਲੰਬਾਈ ਲੱਗਭਗ 64.67 ਕਿਲੋਮੀਟਰ ਹੈ।
ਝਾਰਖੰਡ ਵਿਧਾਨ ਸਭਾ ਚੋਣਾਂ ’ਚ ਪੈਸੇ ਦੀ ਤਾਕਤ ਦੀ ਵਰਤੋਂ ਨੂੰ ਬਰਦਾਸ਼ਤ ਨਹੀਂ ਕਰਾਂਗੇ: ਚੋਣ ਕਮਿਸ਼ਨ
Stories You May Like
ਪੰਜਾਬ ਵਾਸੀ ਹੋ ਜਾਣ ਸਾਵਧਾਨ ! ਸਰਦੀਆਂ 'ਚ ਕਿਧਰੇ ਇਹ ਗਲਤੀਆਂ ਜਾਨ 'ਤੇ ਨਾ ਪੈ...
ਵਿਆਹ ਦੇ 11 ਦਿਨਾਂ ਬਾਅਦ ਲਾੜੀ ਨੇ ਚਾੜ੍ਹ 'ਤਾ ਚੰਨ੍ਹ, ਚੱਕਰਾਂ 'ਚ ਪਿਆ NRI...
ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਵਪਾਰਕ...
ਕਿੰਨੀ ਹੈ 'Bulletproof' ਸ਼ੀਸ਼ੇ ਦੀ ਕੀਮਤ? ਜਾਣੋਂ ਕੀ ਹੈ ਇਸ ਨੂੰ ਖਰੀਦਣ ਦੇ ਨਿਯਮ
ਗਾਇਕ ਗਗਨ ਕੋਕਰੀ ਨੇ CM ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਦੇਖੋ ਤਸਵੀਰਾਂ
Fact Check: ਕੋਰੋਨਾ ਕਾਲ 'ਚ ਲਾਕਡਾਊਨ ਦੇ ਐਲਾਨ ਦਾ ਵੀਡੀਓ, HMPV ਵਾਇਰਸ ਦੇ...
ਅਮਰੀਕਾ: ਪਾਕਿਸਤਾਨ ਦਾ ਮੁੱਖ ਗੈਰ-ਨਾਟੋ ਸਹਿਯੋਗੀ ਵਜੋਂ ਦਰਜਾ ਖ਼ਤਮ ਕਰਨ ਲਈ ਬਿੱਲ...
ਗਈ ਸੀ BP ਟੈਸਟ ਕਰਾਉਣ, ਡਾਕਟਰਾਂ ਨੇ 4 ਘੰਟਿਆਂ 'ਚ ਕਾਕਾ ਦੇ ਕੇ ਤੋਰ'ਤੀ ਬੀਬੀ
ਆਟੋ 'ਚ ਜੋੜਾ ਕਰਨ ਲੱਗਾ ਗੰਦੀਆਂ ਹਰਕਤਾਂ, ਚਾਲਕ ਬੋਲਿਆ ਇਹ OYO ਨ੍ਹੀਂ
corpse flower ਨੂੰ ਸੁੰਘਣ ਲਈ ਸੈਂਕੜੇ ਲੋਕ ਪਹੁੰਚੇ ਮੈਲਬੌਰਨ ਗਾਰਡਨ ਸੈਂਟਰ
ਚੀਨ ਨੇ ਉਈਗਰ ਅੱਤਵਾਦੀਆਂ ਦੀ ਉੱਚ ਅਹੁਦਿਆਂ 'ਤੇ ਨਿਯੁਕਤੀ 'ਤੇ ਪ੍ਰਗਟਾਈ ਚਿੰਤਾ
ਆਟੋ 'ਚ ਰੋਮਾਂਸ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ! ਡਰਾਈਵਰ ਨੇ ਦਿੱਤੀ ਚੇਤਾਵਨੀ
ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਤੇਜ਼, ਬਾਈਡੇਨ ਨੇ ਰੱਦ ਕੀਤਾ ਇਟਲੀ ਦਾ ਦੌਰਾ
ਲਾਸ ਏਂਜਲਸ 'ਚ ਲੱਗੀ ਅੱਗ ਕਾਰਨ ਡਰੀ ਪ੍ਰਿਯੰਕਾ, ਤਸਵੀਰਾਂ ਕੀਤੀਆਂ ਸਾਂਝੀਆਂ
ਅਮਰੀਕੀ ਅਦਾਲਤ ਨੇ ਕੈਨੇਡੀਅਨ ਨਾਗਰਿਕ ਨੂੰ ਸੁਣਾਈ 40 ਮਹੀਨੇ ਕੈਦ ਦੀ ਸਜ਼ਾ
ਬਿਨਾਂ ਮਾਂ ਬਣੇ ਮਹਿਲਾ ਨੂੰ ਆਉਣ ਲੱਗਿਆ ਦੁੱਧ, ਡਾਕਟਰ ਵੀ ਰਹਿ ਗਏ ਹੈਰਾਨ
ਬਾਬਾ ਵੇਂਗਾ ਦੀ ਖਤਰਨਾਕ ਭਵਿੱਖਬਾਣੀ, ਜਾਣੋ ਕੀ ਕਿਹਾ 2025 ਬਾਰੇ
Ramayana ਤੋਂ ਹਟਿਆ ਬੈਨ, 32 ਸਾਲਾਂ ਬਾਅਦ ਭਾਰਤ 'ਚ ਦੇ ਰਹੀ ਹੈ ਦਸਤਕ
Subscribe Now!