ਮੁੰਬਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੁੱਧਵਾਰ ਦੇ ਮੁੰਬਈ ਦੌਰੇ ਕਾਰਨ ਹਵਾਈ ਅੱਡੇ ’ਤੇ ਪੱਛਮੀ ਉਪਨਗਰਾਂ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਡਰੋਨ, ਪੈਰਾਗਲਾਈਡਰ ਤੇ ਰਿਮੋਟ ਰਾਹੀਂ ਚੱਲਣ ਵਾਲੇ ਅਲਟਰਾਲਾਈਟ ਜਹਾਜ਼ਾਂ ਦੀ ਉਡਾਣ ’ਤੇ ਪਾਬੰਦੀ ਲੱਗੀ ਰਹੀ। ਅਧਿਕਾਰੀਆਂ ਅਨੁਸਾਰ ਮੁੰਬਈ ਪੁਲਸ ਵੱਲੋਂ ਜਾਰੀ ਕੀਤੇ ਮਨਾਹੀ ਦੇ ਹੁਕਮ ਬੁੱਧਵਾਰ ਅੱਧੀ ਰਾਤ ਤੱਕ ਲਾਗੂ ਰਹੇ।
ਦੇਸ਼ ਦਾ ਪਹਿਲਾ ਸੂਬਾ, ਜਿਥੇ ਆਨਲਾਈਨ ਹੋਵੇਗੀ ਜ਼ਮੀਨ ਦੀ ਰਜਿਸਟਰੀ; 1 ਨਵੰਬਰ ਤੋਂ ਲਾਗੂ ਹੋਵੇਗਾ ਨਿਯਮ
NEXT STORY