Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 19, 2026

    1:06:06 PM

  • looting case solved of around 72 lakhs from an iron ore businessman jalandhar

    ਜਲੰਧਰ 'ਚ ਵਪਾਰੀ ਤੋਂ ਕਰੀਬ 72 ਲੱਖ ਦੀ ਹੋਈ ਲੁੱਟ...

  • sikh activists in canada

    ਕੈਨੇਡਾ 'ਚ ਦੋ ਸਿੱਖ ਕਾਰਕੁਨਾਂ ਦੀ ਜਾਨ ਨੂੰ ਖਤਰਾ!...

  • there will be a big discussion in delhi today on the punjab congress conflict

    ਪੰਜਾਬ ਕਾਂਗਰਸ ਦੇ ਕਲੇਸ਼ ’ਤੇ ਅੱਜ ਦਿੱਲੀ ’ਚ...

  • 3 months allowance will be released on the occasion of raksha bandhan

    ਮਾਵਾਂ-ਧੀਆਂ ਸਤਿਕਾਰ ਯੋਜਨਾ : ਰੱਖੜੀ ਮੌਕੇ ਜਾਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • 1 ਜੂਨ ਤੋਂ ਬਦਲ ਜਾਵੇਗਾ ਤੁਹਾਡੇ ਇਨਕਮ ਟੈਕਸ ਨਾਲ ਜੁੜਿਆ 26AS ਫਾਰਮ

BUSINESS News Punjabi(ਵਪਾਰ)

1 ਜੂਨ ਤੋਂ ਬਦਲ ਜਾਵੇਗਾ ਤੁਹਾਡੇ ਇਨਕਮ ਟੈਕਸ ਨਾਲ ਜੁੜਿਆ 26AS ਫਾਰਮ

  • Edited By Harinder Kaur,
  • Updated: 29 May, 2020 05:36 PM
New Delhi
from june 1 the 26as form will be replaced
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ — TDS-TCS ਦਾ ਵੇਰਵਾ ਦੇਣ ਵਾਲਾ ਫਾਰਮ 26AS ਹੁਣ ਨਵੇਂ ਰੂਪ ਵਿਚ ਆ ਗਿਆ ਹੈ। ਇਸ ਫਾਰਮ ਵਿਚ ਕੁਝ ਬਦਲਾਅ ਕਰਕੇ TDS-TCS ਦੇ ਇਲਾਵਾ ਹੁਣ ਸ਼ੇਅਰਾਂ ਦੀ ਕੀਤੀ ਗਈ ਖਰੀਦਦਾਰੀ ਬਾਰੇ ਵੀ ਜਾਣਕਾਰੀ ਮਿਲੇਗੀ। ਆਈਟੀਆਰ(ITR) ਯਾਨੀ ਇਨਕਮ ਟੈਕਸ ਰਿਟਰਨ ਫਾਈਲ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਦਸਤਾਵੇਜ਼ ਜਿਸ ਨੂੰ ਤਸਦੀਕ ਕਰਨ ਦੀ ਜ਼ਰੂਰਤ ਹੈ ਉਹ ਹੁੰਦਾ ਹੈ ਫਾਰਮ 26ਏਐਸ। 

ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਵੀਰਵਾਰ ਨੂੰ ਫਾਰਮ 26 ਏ.ਐਸ. ਨੂੰ ਨੋਟੀਫਾਈ ਕਰ ਦਿੱਤਾ। ਇਨ੍ਹਾਂ 'ਚ ਸਰੋਤ ਤੇ ਟੈਕਸ ਵਸੂਲੀ (ਟੀਸੀਐਸ) ਜਾਂ ਕਟੌਤੀ (ਟੀਡੀਐਸ) ਦੇ ਵੇਰਵੇ ਹੁੰਦੇ ਹਨ। ਹੁਣ ਇਸ ਫਾਰਮ ਵਿਚ ਜਾਇਦਾਦ ਅਤੇ ਸ਼ੇਅਰਾਂ ਦੇ ਲੈਣ-ਦੇਣ ਦੀ ਜਾਣਕਾਰੀ ਵੀ ਸ਼ਾਮਲ ਕੀਤੀ ਗਈ ਹੈ। ਇਸਦੇ ਨਾਲ ਹੀ ਫਾਰਮ 26ਏਐਸ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਇਸ ਵਿਚ ਹੁਣ ਟੀਡੀਐਸ-ਟੀਸੀਐਸ ਦੇ ਵੇਰਵੇ ਤੋਂ ਇਲਾਵਾ ਕੁਝ ਵਿੱਤੀ ਲੈਣ-ਦੇਣ, ਟੈਕਸਾਂ ਦੀ ਅਦਾਇਗੀ, ਵਿੱਤੀ ਵਰ੍ਹੇ ਵਿਚ ਟੈਕਸਦਾਤੇ ਵਲੋਂ ਡਿਮਾਂਡ-ਰਿਫੰਡ ਨਾਲ ਸਬੰਧਿਤ ਲਟਕੀ ਜਾਂ ਪੂਰੀ ਹੋ ਚੁੱਕੀ ਪ੍ਰਕਿਰਿਆ ਦੇ ਵੇਰਵੇ ਨੂੰ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਤਾਲਾਬੰਦੀ ਦਰਮਿਆਨ RBI ਨੇ ਦੋ ਸਰਕਾਰੀ ਬੈਂਕਾਂ 'ਤੇ ਲਗਾਇਆ ਜੁਰਮਾਨਾ

ITR ਭਰਨ ਵੇਲੇ ਫਾਰਮ 26 ਏ ਐੱਸ

ਸਾਰੇ ਲੈਣ-ਦੇਣ ਦਾ ਵੇਰਵਾ ਇਨਕਮ ਟੈਕਸ ਰਿਟਰਨ ਵਿਚ ਦੇਣਾ ਹੋਵੇਗਾ। ਇਸ ਨੂੰ ਲਾਗੂ ਕਰਨ ਲਈ ਬਜਟ 2020-21 ਵਿਚ ਆਮਦਨ ਟੈਕਸ ਐਕਟ ਵਿਚ ਇਕ ਨਵੀਂ ਧਾਰਾ 285 ਬੀ ਬੀ ਸ਼ਾਮਲ ਕੀਤੀ ਗਈ ਸੀ। ਸੀਬੀਡੀਟੀ ਨੇ ਕਿਹਾ ਕਿ ਸੋਧਿਆ 26 ਏਐਸ ਫਾਰਮ 1 ਜੂਨ ਤੋਂ ਲਾਗੂ ਹੋ ਜਾਵੇਗਾ। ਇਹ ਫਾਰਮ ਆਈ ਟੀ ਆਰ ਭਰਨ ਸਮੇਂ ਲੋੜੀਂਦਾ ਹੁੰਦਾ ਹੈ।

ਫਾਰਮ 26 ਏ ਐਸ ਕੀ ਹੈ?

ਫਾਰਮ 26 ਇੱਕ ਸਲਾਨਾ ਏਕੀਕ੍ਰਿਤ ਟੈਕਸ ਸਟੇਟਮੈਂਟ ਹੈ, ਜਿਸ ਨੂੰ ਤੁਸੀਂ ਇਨਕਮ ਟੈਕਸ ਵੈਬਸਾਈਟ ਤੋਂ ਆਪਣੇ ਸਥਾਈ ਖਾਤਾ ਨੰਬਰ (ਪੈਨ) ਦੇ ਜ਼ਰੀਏ ਪ੍ਰਾਪਤ ਕਰ ਸਕਦੇ ਹੋ। ਭਾਵੇਂ ਤੁਸੀਂ ਆਪਣੀ ਆਮਦਨੀ 'ਤੇ ਟੈਕਸ ਦਾ ਭੁਗਤਾਨ ਕੀਤਾ ਹੈ ਜਾਂ ਤੁਹਾਡੀ ਆਮਦਨੀ ਵਿਚੋਂ ਟੀਡੀਐਸ ਕੱਟਿਆ ਜਾ ਚੁੱਕਾ ਹੈ। ਇਨ੍ਹਾਂ ਸਾਰੇ ਵੇਰਵਿਆਂ ਨੂੰ ਜਾਣਕਾਰੀ ਆਮਦਨ ਟੈਕਸ ਵਿਭਾਗ ਦੇ ਡਾਟਾਬੇਸ ਵਿਚ ਹੁੰਦੀ ਹੈ। ਹੁਣ ਇਹ ਸਾਰੇ ਵੇਰਵੇ ਦੇਖਣ ਲਈ ਫਾਰਮ 26 ਏ ਐੱਸ ਨੂੰ ਚੈੱਕ ਕਰ ਸਕਦੇ ਹੋ। ਇਨ੍ਹÎਾਂ ਤੋਂ ਇਲਾਵਾ ਇਸ ਫਾਰਮ ਵਿਚ ਡਿਡਕਸ਼ਨ ਨਾਲ ਸਬੰਧਤ ਵੇਰਵੇ ਵੀ ਇਸ ਫਾਰਮ ਵਿਚ ਮਿਲਦੇ ਹਨ। ਇਸ ਦੇ ਜ਼ਰੀਏ ਤੁਸੀਂ ਕਟੌਤੀ ਕਰਨ ਵਾਲੇ ਦਾ ਨਾਮ ਅਤੇ ਟੈਕਸ ਕਟੌਤੀ ਖਾਤਾ ਨੰਬਰ ਭਾਵ TAN ਦੀ ਜਾਣਕਾਰੀ ਵੀ ਮਿਲ ਜਾਵੇਗੀ। ਸਿਰਫ ਇਹ ਹੀ ਨਹੀਂ ਫਾਰਮ 26 ਏਐਸ ਵਿਚ ਨਾ ਸਿਰਫ ਟੈਕਸ ਅਦਾਇਗੀ ਨਾਲ ਜੁੜੀ ਜਾਣਕਾਰੀ ਸ਼ਾਮਲ ਹੈ, ਸਗੋਂ ਸਬੰਧਤ ਵਿੱਤੀ ਵਰ੍ਹੇ ਵਿਚ ਤੁਹਾਡੇ ਵਲੋਂ ਪ੍ਰਾਪਤ ਕੀਤੇ ਗਏ ਟੈਕਸ ਰਿਫੰਡ ਦੇ ਵੇਰਵੇ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : ਕੋਟਕ ਮਹਿੰਦਰਾ ਬੈਂਕ ਦੇ 5 ਕਾਮੇ ਬਣੇ ਅਰਬਪਤੀ, ਹੋਰ ਵੀ ਮਾਲਾਮਾਲ ਹੋਣ ਲਈ ਤਿਆਰ

  • Income Tax
  • June 1
  • Central Board of Direct Taxes
  • ਇਨਕਮ ਟੈਕਸ
  • 1 ਜੂਨ
  • ਕੇਂਦਰੀ ਪ੍ਰਤੱਖ ਟੈਕਸ ਬੋਰਡ

DGCA ਵੱਲੋਂ ਸਪਾਈਸ ਜੈੱਟ ਨੂੰ ਮਿਲੀ ਡਰੋਨ ਟ੍ਰਾਇਲ ਦੀ ਹਰੀ ਝੰਡੀ

NEXT STORY

Stories You May Like

  • account holders nominee rules will change from september 1
    Demat ਤੇ MF ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1 ਸਤੰਬਰ ਤੋਂ ਬਦਲ ਜਾਣਗੇ Nominee ਦੇ ਨਿਯਮ
  • sa 20  marsh joins sunrisers
    ਐੱਸ. ਏ.-20 : ਮਾਰਸ਼ ਸਨਰਾਈਜ਼ਰਜ਼ ਨਾਲ ਜੁੜਿਆ
  • now the government will decide whether charge will be taken from upi or not
    ਹੁਣ ਸਰਕਾਰ ਫੈਸਲਾ ਕਰੇਗੀ ਕਿ UPI ਤੋਂ ਚਾਰਜ ਲਿਆ ਜਾਵੇਗਾ ਜਾਂ ਨਹੀਂ, ਲੋਕ ਸਭਾ 'ਚ ਪਾਸ ਹੋਇਆ ਬਿੱਲ
  • anil kapoor to host family game show   india ke top 1
    ਅਨਿਲ ਕਪੂਰ ਹੋਸਟ ਕਰਨਗੇ ਨਵਾਂ ਫੈਮਿਲੀ ਗੇਮ ਸ਼ੋਅ 'ਇੰਡੀਆ ਕੇ ਟੌਪ 1%
  • rahul naveen gets 1 year extension will continue as ed director
    ਰਾਹੁਲ ਨਵੀਨ ਨੂੰ ਮਿਲਿਆ 1 ਸਾਲ ਦਾ ਐਕਸਟੈਂਸ਼ਨ, ਬਣੇ ਰਹਿਣਗੇ ED ਡਾਇਰੈਕਟਰ
  • the odyssey   grosses over  1 billion at the box office
    ਕ੍ਰਿਸਟੋਫਰ ਨੋਲਨ ਦੀ "ਦਿ ਓਡੀਸੀ" ਨੇ ਬਾਕਸ ਆਫਿਸ 'ਤੇ 1 ਅਰਬ ਅਮਰੀਕੀ ਡਾਲਰ ਤੋਂ ਵੱਧ ਦੀ ਕੀਤੀ ਕਮਾਈ
  • alexandrova defeats world no  1 sabalenka again
    ਅਲੈਗਜ਼ੈਂਡਰੋਵਾ ਨੇ ਨੰਬਰ 1 ਸਬਾਲੇਂਕਾ ਨੂੰ ਮੁੜ ਹਰਾਇਆ
  • ladakh marathon prize money set at  1 crore
    ਲੱਦਾਖ ਮੈਰਾਥਨ ਦੀ ਇਨਾਮੀ ਰਾਸ਼ੀ ਵਧਾ ਕੇ 1 ਕਰੋੜ ਰੁਪਏ ਕੀਤੀ
  • looting case solved of around 72 lakhs from an iron ore businessman jalandhar
    ਜਲੰਧਰ 'ਚ ਵਪਾਰੀ ਤੋਂ ਕਰੀਬ 72 ਲੱਖ ਦੀ ਹੋਈ ਲੁੱਟ ਦੇ ਮਾਮਲੇ 'ਚ ਵੱਡੀ ਅਪਡੇਟ!...
  • dhillon brothers suicide case new update
    ਢਿੱਲੋਂ ਬ੍ਰਦਰਜ਼ ਮਾਮਲੇ 'ਚ ਨਵੀਂ ਅਪਡੇਟ! ਇੰਸਪੈਕਟਰ ਨਵਦੀਪ ਸਿੰਘ ਸਣੇ 3...
  • punjab dgp gaurav yadav instructions issued to police personnel
    ਐਕਸ਼ਨ ਮੋਡ 'ਚ ਪੰਜਾਬ DGP ਗੌਰਵ ਯਾਦਵ, ਪੁਲਸ ਮੁਲਾਜ਼ਮਾਂ ਨੂੰ ਜਾਰੀ ਕੀਤੀਆਂ...
  • heavy rain warning in punjab for next 48 hours
    ਪੰਜਾਬ 'ਚ ਅਗਲੇ 48 ਘੰਟੇ ਭਾਰੀ ਮੀਂਹ ਦੀ ਚਿਤਾਵਨੀ, ਜਾਣੋ ਆਉਣ ਵਾਲੇ ਦਿਨਾਂ ਦੀ...
  • designer water tanks of punjab have become as popular as lassi and phulkari
    ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ
  • female ias kanwalpreet brar appears before ed in money laundering case
    ਮਨੀ ਲਾਂਡਰਿੰਗ ਮਾਮਲੇ 'ਚ ਮਹਿਲਾ IAS ਕੰਵਲਪ੍ਰੀਤ ਬਰਾੜ ਈਡੀ ਸਾਹਮਣੇ ਪੇਸ਼
  • tarun chugh  national office  bjp office
    ਭਾਜਪਾ 'ਚ ਤਰੁਣ ਚੁੱਘ ਦਾ ਵਧਿਆ ਕੱਦ, ਰਾਸ਼ਟਰੀ ਮੁੱਖ ਦਫ਼ਤਰ ਦੀ ਕਮਾਨ ਮਿਲਣ ਨਾਲ...
  • paper leak case
    ਪੇਪਰ ਲੀਕ ਮਾਮਲਾ: ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਯੂਥ ਕਾਂਗਰਸ ਨੇ...
Trending
Ek Nazar
sikh activists in canada

ਕੈਨੇਡਾ 'ਚ ਦੋ ਸਿੱਖ ਕਾਰਕੁਨਾਂ ਦੀ ਜਾਨ ਨੂੰ ਖਤਰਾ! ਪੁਲਿਸ ਨੇ ਦਿੱਤੀ ਚਿਤਾਵਨੀ

tribute to late poet surjit patar

ਮੈਲਬੌਰਨ ਦੀ ਲੱਗੀ ਕਲਾ ਪ੍ਰਦਰਸ਼ਨੀ 'ਚ ਮਰਹੂਮ ਕਵੀ ਸੁਰਜੀਤ ਪਾਤਰ ਨੂੰ ਕਲਾਤਮਕ ਨਮਨ

australian cricketer fined

ਸ਼ਰਾਬ ਪੀ ਕੇ ਗੱਡੀ ਚਲਾਉਣਾ ਪਿਆ ਮਹਿੰਗਾ: ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ...

ghalibaf visit iraq

ਈਰਾਕ ਜਾਣਗੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਘੇਰੀ ਗਾਲਿਬਾਫ

norway king hospitalised

ਨਾਰਵੇ ਦੇ ਰਾਜਾ ਹਰਾਲਡ ਹਸਪਤਾਲ 'ਚ ਦਾਖਲ

fake messages sent to uk prime minister

ਬ੍ਰਿਟਿਸ਼ ਪ੍ਰਧਾਨ ਮੰਤਰੀ ਬਰਨਹੈਮ ਨੂੰ ਟਰੰਪ ਦੇ ਇੱਕ ਸਹਾਇਕ ਦੇ ਨਾਮ 'ਤੇ ਮਿਲੇ...

new york mayor mamdani speech

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਬੰਗਾਲੀ, ਮੈਂਡਰਿਨ ਅਤੇ ਸਪੈਨਿਸ਼ 'ਚ ਦਿੱਤਾ ਭਾਸ਼ਣ

indian musician arrested upon arrival in america

ਭਾਰਤੀ ਮਿਊਜ਼ੀਸ਼ੀਅਨ ਅਮਰੀਕਾ ਪਹੁੰਚਦਿਆਂ ਹੀ ਹੋ ਗਿਆ ਗ੍ਰਿਫ਼ਤਾਰ ! ਰੋ-ਰੋ ਦੱਸਿਆ...

famous actor suddenly loses weight

ਮਸ਼ਹੂਰ ਅਦਾਕਾਰ ਦਾ ਅਚਾਨਕ ਘਟ ਗਿਆ ਭਾਰ ! ਬੀਮਾਰੀ ਦਾ ਕੀਤਾ ਖੁਲਾਸਾ

famous actress banned from leaving the country

ਮਸ਼ਹੂਰ ਅਦਾਕਾਰਾ ਦੇ ਦੇਸ਼ ਤੋਂ ਬਾਹਰ ਜਾਣ 'ਤੇ ਲੱਗੀ ਰੋਕ ! ਜ਼ਮਾਨਤ ਮਿਲਣ ਦੇ...

designer water tanks of punjab have become as popular as lassi and phulkari

ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ

pakistan defense agreements

ਪਾਕਿਸਤਾਨ ਵੱਲੋਂ ਕੀਤੇ ਰੱਖਿਆ ਸਮਝੌਤੇ ਦੇ ਚਾਰ ਦਿਨ ਬਾਅਦ ਹੀ ਵਾਪਰੀ ਅਣਹੋਣੀ

celebrated  80th independence day

ਟੈਕਸਾਸ 'ਚ ਭਾਰਤੀ ਪ੍ਰਵਾਸੀਆਂ ਨੇ ਸੱਭਿਆਚਾਰਕ ਜਸ਼ਨਾਂ ਨਾਲ ਮਨਾਇਆ 80ਵਾਂ ਆਜ਼ਾਦੀ...

famous actress made a big statement

'ਹਾਂ, ਮੈਂ ਹਾਂ ਅੰਧਭਗਤ, ਪਰ..!' ਮਸ਼ਹੂਰ ਅਦਾਕਾਰਾ ਨੇ ਦਿੱਤਾ ਵੱਡਾ ਬਿਆਨ

hichilema elected president of zambia

ਹਿਚਿਲੇਮਾ ਦੂਜੇ ਕਾਰਜਕਾਲ ਲਈ ਚੁਣ ਗਏ ਜ਼ੈਂਬੀਆ ਦੇ ਰਾਸ਼ਟਰਪਤੀ

actress left bold industry after vrindavan visit

ਵ੍ਰਿੰਦਾਵਨ 'ਚ ਅਦਾਕਾਰਾ ਨੇ ਸ਼ੂਟ ਕੀਤੀ 'ਬੋਲਡ ਫ਼ਿਲਮ' ! ਹੁਣ ਹੋ ਰਿਹਾ ਪਛਤਾਵਾ...

horoscope astrology

ਮਾਲੋਮਾਲ ਹੋ ਜਾਣਗੇ ਇਨ੍ਹਾਂ 3 ਰਾਸ਼ੀਆਂ ਵਾਲੇ ਲੋਕ! ਜਹਾਜ਼ ਦਾ ਝੂਟਾ ਲੈਣ ਦੇ ਵੀ ਬਣ...

appeal against metta

ਮੈਟਾ 'ਤੇ 1.4 ਲੱਖ ਕਰੋੜ ਡਾਲਰ ਦਾ ਮੁਕੱਦਮਾ ! ਬੱਚਿਆਂ 'ਤੇ ਸੋਸ਼ਲ ਮੀਡੀਆ ਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • crude oil prices continue to rise  crossing  90 per barrel
      ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਜਾਰੀ, ਪ੍ਰਤੀ ਬੈਰਲ 90 ਡਾਲਰ ਦੇ ਪਹੁੰਚੀਆਂ ਪਾਰ
    • bypass the dollar  india will raise a new issue at the brics summit
      ਡਾਲਰ ਨੂੰ ਬਾਈਪਾਸ ਕਰਨ ਦੀ ਤਿਆਰੀ? BRICS ਸੰਮੇਲਨ 'ਚ ਭਾਰਤ ਰੱਖੇਗਾ ਇੱਕ ਅਹਿਮ...
    • real disaster is coming  india will not be able to escape
      'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'
    • new rules for commercial vehicles  government notification
      ਇਨ੍ਹਾਂ ਵਪਾਰਕ ਵਾਹਨਾਂ ਲਈ ਲਾਗੂ ਹੋਣਗੇ ਨਵੇਂ ਨਿਯਮ, ਸਰਕਾਰ ਨੇ ਜਾਰੀ ਕੀਤਾ...
    • fraud of rs 1 15 crores  profit in share trading  four arrested
      ਸ਼ੇਅਰ ਟ੍ਰੇਡਿੰਗ 'ਚ ਮੁਨਾਫ਼ੇ ਦਾ ਝਾਂਸਾ ਦੇ ਕੇ ਕੀਤੀ 1.15 ਕਰੋੜ ਦੀ ਠੱਗੀ, ਚਾਰ...
    • stock market tension in west asia sensex falls 492 points
      ਪੱਛਮੀ ਏਸ਼ੀਆ 'ਚ ਵਧੇ ਤਣਾਅ ਕਾਰਨ ਸ਼ੇਅਰ ਬਾਜ਼ਾਰ 'ਚ ਹਾਹਾਕਾਰ, ਸੈਂਸੈਕਸ 492 ਅੰਕ...
    • unemployment rate drops in july
      ਜੁਲਾਈ ’ਚ ਬੇਰੋਜ਼ਗਾਰੀ ਦਰ ਘਟ ਕੇ 5.1 ਫੀਸਦੀ ਰਹੀ
    • 135 year old banking law changed know what important changes
      ਬਦਲ ਗਿਆ 135 ਸਾਲ ਪੁਰਾਣਾ ਬੈਂਕਿੰਗ ਕਾਨੂੰਨ, ਜਾਣੋ ਕਿਹੜੇ-ਕਿਹੜੇ ਹੋਏ ਅਹਿਮ ਬਦਲਾਅ
    • chinese economy
      ਪਟੜੀ ਤੋਂ ਲਹਿ ਗਈ ਚੀਨ ਦੀ ਅਰਥਵਿਵਸਥਾ ! ਰਾਸ਼ਟਰੀ ਬਿਊਰੋ ਨੇ ਜਾਰੀ ਕੀਤੇ...
    • amarpali mango  premium cherry and frozen   french fries
      ਆਮਰਪਾਲੀ ਅੰਬ, ਪ੍ਰੀਮੀਅਮ ਚੈਰੀ ਅਤੇ ਫ੍ਰੋਜ਼ਨ ‘ਫ੍ਰੈਂਚ ਫ੍ਰਾਈਜ਼’ ਨੂੰ ਮਿਲੇ ਨਵੇਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +