ਨਵੀਂ ਦਿੱਲੀ—ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (HSSC) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 4,322
ਸ਼ੁਰੂਆਤੀ ਤਾਰੀਕ- 20 ਸਤੰਬਰ, 2019
ਆਖਰੀ ਤਾਰੀਕ- 9 ਅਕਤੂਬਰ, 2019
ਅਹੁਦਿਆਂ ਦਾ ਵੇਰਵਾ- ਨਰਸ, ਕਲਰਕ, ਫਾਰਮਸਿਸਟ, ਇੰਜੀਨੀਅਰ, ਲੈਬ ਤਕਨੀਸ਼ੀਅਨ ਸਮੇਤ ਕਈ ਹੋਰ ਅਹੁਦੇ।
ਉਮਰ ਸੀਮਾ- 17 ਤੋਂ 52 ਸਾਲ ਤੱਕ
ਸਿੱਖਿਆ ਯੋਗਤਾ- ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਤੇ ਇੰਜੀਨੀਅਰਿੰਗ ਪਾਸ ਕੀਤੀ ਹੋਵੇ। ਇਸ ਤੋਂ ਇਲਾਵਾ ਅਹੁਦਿਆਂ ਮੁਤਾਬਕ ਸਿੱਖਿਆ ਅਤੇ ਐਕਸਪੀਰੀਅੰਸ ਪ੍ਰਾਪਤ ਹੋਵੇ।
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਆਨਲਾਈਨ ਟੈਸਟ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.hssc.gov.in/ ਪੜ੍ਹੋ।
ਪਬਜੀ ਖੇਡਣ ਤੋਂ ਰੋਕਿਆ ਤਾਂ ਬੇਟੇ ਨੇ ਕੀਤਾ ਪਿਤਾ ਦਾ ਕਤਲ, ਜੇਲ 'ਚ ਵੀ ਮੰਗਦਾ ਰਿਹਾ ਮੋਬਾਇਲ
NEXT STORY