ਨੈਸ਼ਨਲ ਡੈਸਕ-ਭਾਰਤੀ ਮੌਸਮ ਵਿਭਾਗ ਦਾ ਸ਼ਨੀਵਾਰ ਨੂੰ ਟਵਿੱਟਰ ਅਕਾਊਂਟ ਹੈਕ ਹੋ ਗਿਆ। ਸਮਾਚਾਰ ਏਜੰਸੀ ਏ.ਐੱਨ.ਆਈ. ਮੁਤਾਬਕ, ਭਾਰਤੀ ਮੌਸਮ ਵਿਭਾਗ ਦਾ ਟਵਿੱਟਰ ਅਕਾਊਂਟ ਹੈਕ ਹੋਇਆ ਹੈ। ਅਕਾਊਂਟ ਕਿਸ ਨੇ ਹੈਕ ਕੀਤਾ ਹੈ ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ : ਯੂਟਿਊਬ ਨੇ ਰੂਸੀ ਸੰਸਦ ਮੈਂਬਰ ਦੇ ਚੈਨਲ 'ਤੇ ਲਾਈ ਪਾਬੰਦੀ

ਦੱਸ ਦੇਈਏ ਕਿ ਆਈ.ਐੱਮ.ਡੀ. ਰੋਜ਼ਾਨਾ ਮੌਸਮ ਨਾਲ ਸਬੰਧਿਤ ਖ਼ਬਰਾਂ ਆਪਣੇ ਅਕਾਊਂਟ 'ਤੇ ਪਾਉਂਦਾ ਹੈ। ਮੌਸਮ ਵਿਭਾਗ ਰੋਜ਼ਾਨਾ ਦੀ ਤਾਜ਼ਾ ਜਾਣਕਾਰੀ ਲੋਕਾਂ ਨਾਲ ਸਾਂਝੀ ਕਰਦਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਅੱਧੀ ਰਾਤ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਰਥ ਦਾ ਅਕਾਊਂਟ ਹੈਕ ਹੋ ਗਿਆ ਸੀ।
ਇਹ ਵੀ ਪੜ੍ਹੋ : ਕੁੱਟਮਾਰ ਮਾਮਲੇ ’ਚ ਅੱਧੀ ਦਰਜਨ ਵਿਅਕਤੀਆਂ ਖਿਲਾਫ ਮਾਮਲਾ ਦਰਜ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਵਿਸ਼ਵਾਸ ਜਾਂ ਅੰਧਵਿਸ਼ਵਾਸ! ਭੁਵਨੇਸ਼ਵਰ ’ਚ 1.30 ਲੱਖ ’ਚ ਵਿਕਿਆ ਪਵਿੱਤਰ ਜਲ ਦਾ ਘੜਾ
NEXT STORY