ਨਵੀਂ ਦਿੱਲੀ—ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਕੁਝ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 25
ਆਖਰੀ ਤਾਰੀਕ- 21 ਮਈ, 2019
ਅਹੁਦਿਆਂ ਦਾ ਵੇਰਵਾ-
ਰਿਸਰਚ ਅਫਸਰ- 24
ਚੀਫ ਰਿਸਰਚ ਮੈਨੇਜਰ-1
ਉਮਰ ਸੀਮਾ- 32 ਤੋਂ ਲੈ ਕੇ 45 ਸਾਲ ਤੱਕ
ਅਪਲਾਈ ਫੀਸ-
ਜਨਰਲ, ਓ. ਬੀ. ਸੀ. ਵਰਗਾਂ ਲਈ 300 ਰੁਪਏ
ਐੱਸ. ਸੀ, ਐੱਸ. ਟੀ ਵਰਗਾਂ ਲਈ ਕੋਈ ਫੀਸ ਨਹੀਂ ਹੋਵੇਗੀ।
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਪੀ. ਐੱਚ. ਡੀ. ਡਿਗਰੀ ਪਾਸ ਕੀਤੀ ਹੋਵੇ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://iocl.com/ ਪੜ੍ਹੋ।
ਬੀਮਾਰੀ 'ਚ ਘਿਰੇ 'ਵਿਨਾਇਕ' ਦੀ ਪ੍ਰੀਖਿਆ ਦੌਰਾਨ ਮੌਤ, 3 ਪੇਪਰਾਂ 'ਚ ਆਏ ਸ਼ਾਨਦਾਰ ਨੰਬਰ
NEXT STORY