Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, NOV 29, 2026

    3:20:26 PM

  • pakistan troops sent to saudi arabia

    ਜੰ./ਗ 'ਚ ਛਾਲ ਮਾਰਨ ਦੀ ਤਿਆਰੀ 'ਚ ਪਾਕਿਸਤਾਨ !...

  • punjabi truck driver dies in america

    ਮੰਦਭਾਗੀ ਖ਼ਬਰ: ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰ...

  • weather alert  punjab weather  dense fog  imd alert  winter update

    ਪੰਜਾਬ-ਹਰਿਆਣਾ 'ਚ ਵਿਜ਼ੀਬਿਲਟੀ ਰਹੇਗੀ ਬੇਹੱਦ ਘੱਟ...

  • dgp punjab statement

    ਪੰਜਾਬ 'ਚ ਵੱਡਾ ਅੱਤਵਾਦੀ ਹਮਲਾ ਟਲ਼ਿਆ! ਹੈਂਡ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਖਾਣ-ਪੀਣ ਦੀਆਂ ਚੀਜ਼ਾਂ 'ਤੇ ਮਹਿੰਗਾਈ ਦੀ ਮਾਰ: ਪਿਆਜ਼ ਦੇ ਭਾਅ ਹੋਏ ਦੁੱਗਣੇ, ਚੀਨੀ 31% ਤੇ ਖਾਧ ਤੇਲ 15% ਤੱਕ ਮਹਿੰਗੇ

NATIONAL News Punjabi(ਦੇਸ਼)

ਖਾਣ-ਪੀਣ ਦੀਆਂ ਚੀਜ਼ਾਂ 'ਤੇ ਮਹਿੰਗਾਈ ਦੀ ਮਾਰ: ਪਿਆਜ਼ ਦੇ ਭਾਅ ਹੋਏ ਦੁੱਗਣੇ, ਚੀਨੀ 31% ਤੇ ਖਾਧ ਤੇਲ 15% ਤੱਕ ਮਹਿੰਗੇ

  • Edited By Sandeep Kumar,
  • Updated: 25 Nov, 2026 11:59 PM
National
inflation hits food items
  • Share
    • Facebook
    • Tumblr
    • Linkedin
    • Twitter
  • Comment

ਨੈਸ਼ਨਲ ਡੈਸਕ : ਦੇਸ਼ ਵਿੱਚ ਮਹਿੰਗਾਈ ਦਾ ਅਸਰ ਹੁਣ ਆਮ ਆਦਮੀ ਦੀ ਰਸੋਈ 'ਤੇ ਸਾਫ਼ ਦਿਖਾਈ ਦੇਣ ਲੱਗਾ ਹੈ। ਪਿਛਲੇ ਇੱਕ ਸਾਲ ਦੇ ਦੌਰਾਨ ਕਈ ਜ਼ਰੂਰੀ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਪਿਆਜ਼ ਦੇ ਭਾਅ ਲਗਭਗ ਦੁੱਗਣੇ ਹੋ ਗਏ ਹਨ, ਚੀਨੀ 31 ਫੀਸਦੀ ਮਹਿੰਗੀ ਹੋਈ ਹੈ ਅਤੇ ਪ੍ਰਮੁੱਖ ਖਾਧ ਤੇਲਾਂ ਦੀਆਂ ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਉਛਾਲ ਆਇਆ ਹੈ।

ਪਿਆਜ਼ ਦੇ ਰੇਟਾਂ 'ਚ 98% ਦਾ ਉਛਾਲ, ਚੀਨੀ 61 ਰੁਪਏ ਤੋਂ ਪਾਰ

ਕੇਂਦਰ ਸਰਕਾਰ ਦੇ 24 ਨਵੰਬਰ 2025 ਅਤੇ 24 ਨਵੰਬਰ 2026 ਦੇ ਅੰਕੜਿਆਂ ਮੁਤਾਬਕ, ਪਿਆਜ਼ ਦਾ ਔਸਤ ਰਿਟੇਲ ਭਾਅ 26.95 ਰੁਪਏ ਤੋਂ ਵੱਧ ਕੇ 53.38 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ, ਜਿਸ ਵਿੱਚ 98.07 ਫੀਸਦੀ ਦਾ ਵਾਧਾ ਦਰਜ ਹੋਇਆ ਹੈ। ਇਸੇ ਤਰ੍ਹਾਂ ਚੀਨੀ ਦੀ ਕੀਮਤ 46.60 ਰੁਪਏ ਤੋਂ ਵੱਧ ਕੇ 61.06 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਹੈ, ਯਾਨੀ ਇਸ ਵਿੱਚ 31.03 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਚੌਲਾਂ ਦੇ ਰੇਟ 43.34 ਰੁਪਏ ਤੋਂ ਵੱਧ ਕੇ 48.25 ਰੁਪਏ ਪ੍ਰਤੀ ਕਿੱਲੋ (11.33% ਵਾਧਾ) ਹੋ ਗਏ ਹਨ, ਜਦਕਿ ਕਣਕ ਅਤੇ ਆਟੇ ਦੇ ਭਾਅ ਵਿੱਚ ਵੀ ਹਲਕਾ ਵਾਧਾ ਵੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ : ਸ਼੍ਰੀਦੇਵੀ ਦੀ ਮੌਤ ਜਾਂ ਸਾਜ਼ਿਸ਼? 8 ਸਾਲ ਬਾਅਦ ਸਾਬਕਾ ਰਾਜਦੂਤ ਨੇ ਦੱਸੀ ਦੁਬਈ 'ਚ ਉਸ ਰਾਤ ਦੀ ਪੂਰੀ ਕਹਾਣੀ

ਖਾਧ ਤੇਲਾਂ ਅਤੇ ਦਾਲਾਂ ਦੀਆਂ ਕੀਮਤਾਂ 'ਚ ਵੀ ਵਾਧਾ

ਕੇਂਦਰੀ ਖਾਧ ਅਤੇ ਜਨਤਕ ਵੰਡ ਵਿਭਾਗ ਦੇ ਅੰਕੜਿਆਂ ਮੁਤਾਬਕ ਖਾਧ ਤੇਲਾਂ ਦੀਆਂ ਕੀਮਤਾਂ ਵਿੱਚ ਵੀ ਜ਼ਬਰਦਸਤ ਵਾਧਾ ਹੋਇਆ ਹੈ: 
• ਸਰ੍ਹੋਂ ਦਾ ਤੇਲ: ਔਸਤ ਰਿਟੇਲ ਕੀਮਤ 186.54 ਰੁਪਏ ਤੋਂ ਵੱਧ ਕੇ 215.30 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ (28.76 ਰੁਪਏ ਪ੍ਰਤੀ ਕਿੱਲੋ ਦਾ ਵਾਧਾ)। ਥੋਕ ਬਾਜ਼ਾਰ 'ਚ ਇਹ 15.85% ਮਹਿਂਗਾ ਹੋਇਆ ਹੈ। 
• ਸੋਇਆ ਤੇਲ: 146.63 ਰੁਪਏ ਤੋਂ ਵੱਧ ਕੇ 169.45 ਰੁਪਏ ਪ੍ਰਤੀ ਕਿੱਲੋ (15.56% ਵਾਧਾ) ਹੋਇਆ ਹੈ। ਥੋਕ ਬਾਜ਼ਾਰ 'ਚ 15.95% ਦਾ ਵਾਧਾ ਦਰਜ ਕੀਤਾ ਗਿਆ। 
• ਸੂਰਜਮੁਖੀ ਤੇਲ: 165.05 ਰੁਪਏ ਤੋਂ ਵੱਧ ਕੇ 190.55 ਰੁਪਏ ਪ੍ਰਤੀ ਕਿੱਲੋ ਪਹੁੰਚ ਗਿਆ ਹੈ। ਥੋਕ ਬਾਜ਼ਾਰ 'ਚ ਇਹ 15.70% ਮਹਿੰਗਾ ਹੋਇਆ ਹੈ। 
• ਮੂੰਗਫਲੀ ਅਤੇ ਪਾਮ ਤੇਲ: ਮੂੰਗਫਲੀ ਦਾ ਤੇਲ 187.78 ਰੁਪਏ ਤੋਂ ਵੱਧ ਕੇ 210.86 ਰੁਪਏ ਅਤੇ ਪਾਮ ਤੇਲ 132.97 ਰੁਪਏ ਤੋਂ ਵੱਧ ਕੇ 151.44 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ। ਦਾਲਾਂ ਦੇ ਬਾਜ਼ਾਰ 'ਚ ਚਣਾ ਦਾਲ 86.85 ਰੁਪਏ ਤੋਂ ਵੱਧ ਕੇ 96.13 ਰੁਪਏ ਪ੍ਰਤੀ ਕਿੱਲੋ (10% ਤੋਂ ਵੱਧ ਵਾਧਾ), ਅਰਹਰ ਦਾਲ 115 ਰੁਪਏ ਤੋਂ ਵੱਧ ਕੇ 136 ਰੁਪਏ ਪ੍ਰਤੀ ਕਿੱਲੋ (ਲਗਭਗ 18% ਵਾਧਾ) ਅਤੇ ਮਸੂਰ ਦਾਲ 15% ਤੋਂ ਵੱਧ ਮਹਿੰਗੀ ਹੋਈ ਹੈ।

ਆਲੂ ਅਤੇ ਟਮਾਟਰ ਨੇ ਦਿੱਤੀ ਕੁਝ ਰਾਹਤ

ਇਸ ਮਹਿੰਗਾਈ ਦੇ ਦੌਰ 'ਚ ਆਲੂ ਅਤੇ ਟਮਾਟਰ ਨੇ ਖਪਤਕਾਰਾਂ ਨੂੰ ਥੋੜ੍ਹੀ ਰਾਹਤ ਦਿੱਤੀ ਹੈ। ਆਲੂ ਦੀ ਔਸਤ ਰਿਟੇਲ ਕੀਮਤ 27.07 ਰੁਪਏ ਤੋਂ ਘੱਟ ਕੇ 23.40 ਰੁਪਏ ਪ੍ਰਤੀ ਕਿੱਲੋ (13.56% ਗਿਰਾਵਟ) ਰਹਿ ਗਈ ਹੈ। ਟਮਾਟਰ ਦੇ ਦਾਮ ਵੀ 51.12 ਰੁਪਏ ਤੋਂ ਘੱਟ ਕੇ 38.55 ਰੁਪਏ ਪ੍ਰਤੀ ਕਿੱਲੋ (24.59% ਗਿਰਾਵਟ) 'ਤੇ ਆ ਗਏ ਹਨ।

ਇਹ ਵੀ ਪੜ੍ਹੋ : ਅਮਰੀਕਾ ਦਾ ਨਵਾਂ ਟੈਰਿਫ ਬੰਬ: ਭਾਰਤ ਸਮੇਤ 6 ਦੇਸ਼ਾਂ 'ਤੇ 25% ਤੇ ਚੀਨ 'ਤੇ 40% ਟੈਕਸ ਲਗਾਉਣ ਦਾ ਪ੍ਰਸਤਾਵ

ਕੀ ਹਨ ਮਹਿੰਗਾਈ ਦੇ ਮੁੱਖ ਕਾਰਨ?

ਖਾਧ ਪਦਾਰਥਾਂ ਦੇ ਰੇਟ ਵਧਣ ਪਿੱਛੇ ਕਮਜ਼ੋਰ ਮਾਨਸੂਨ, ਫਸਲਾਂ 'ਤੇ ਪਏ ਬੁਰੇ ਪ੍ਰਭਾਵ, ਕਿਸਾਨਾਂ ਦੀ ਵਧਦੀ ਲਾਗਤ ਅਤੇ ਪਸ਼ੂਆਂ ਦੇ ਚਾਰੇ ਦੀ ਮਹਿੰਗਾਈ ਵਰਗੇ ਕਾਰਨ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੇ ਭਾਅ ਵਿੱਚ ਉਤਾਰ-ਚੜ੍ਹਾਅ ਅਤੇ ਪੱਛਮੀ ਏਸ਼ੀਆ ਵਿੱਚ ਤਣਾਅ ਦਾ ਅਸਰ ਵੀ ਘਰੇਲੂ ਬਾਜ਼ਾਰ 'ਤੇ ਪੈ ਰਿਹਾ ਹੈ। ਭਾਰਤ ਆਪਣੀ ਲੋੜ ਦਾ ਅੱਧੇ ਤੋਂ ਵੱਧ ਖਾਧ ਤੇਲ ਦਰਾਮਦ (ਇੰਪੋਰਟ) ਕਰਦਾ ਹੈ, ਜਿਸ ਕਾਰਨ ਅੰਤਰਰਾਸ਼ਟਰੀ ਕੀਮਤਾਂ ਵਧਣ ਦਾ ਸਿੱਧਾ ਅਸਰ ਦੇਸ਼ ਦੀਆਂ ਰਸੋਈਆਂ 'ਤੇ ਪੈਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

  • Impact of inflation
  • Food items
  • Onions
  • Sugar
  • Edible oils
  • ਮਹਿੰਗਾਈ ਦੀ ਮਾਰ
  • ਖਾਣ-ਪੀਣ ਦੀਆਂ ਚੀਜ਼ਾਂ
  • ਪਿਆਜ਼
  • ਚੀਨੀ
  • ਖਾਧ ਤੇਲ

ਨਵੇਂ ਸਾਲ ਤੋਂ ਪਹਿਲਾਂ ਖੁੱਲ੍ਹਣਗੇ ਕਿਸਮਤ ਦੇ ਤਾਲੇ, ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ ਬੇਸ਼ੁਮਾਰ ਪੈਸਾ

NEXT STORY

Stories You May Like

  • new zealand 31 gurdwara committees
    ਨਿਊਜ਼ੀਲੈਂਡ 'ਚ 31 ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਦੀ ਸਰਬਸੰਮਤੀ ਨਾਲ ਕੀਤੀ ਗਈ ਚੋਣ
  • wasted 15 years of my life due to drinking
    ਸ਼ਰਾਬ ਪੀਣ ਕਾਰਨ ਜ਼ਿੰਦਗੀ ਦੇ 15 ਸਾਲ ਬਰਬਾਦ ਕੀਤੇ: ਜਾਵੇਦ ਅਖ਼ਤਰ
  • fathers will also get 15 days of paternity leave
    ਹੁਣ ਜਵਾਕ ਹੋਣ 'ਤੇ ਪਿਓ ਨੂੰ ਵੀ ਮਿਲੇਗੀ 15 ਦਿਨ ਦੀ Paternity Leave, ਸੀ.ਐੱਮ. ਵਿਜੇ ਨੇ ਕੀਤਾ ਐਲਾਨ
  • voting begins in the 15 wards of the bagha purana municipal council
    ਬਾਘਾਪੁਰਾਣਾ ਨਗਰ ਕੌਂਸਲ ਦੇ 15 ਵਾਰਡਾਂ 'ਚ ਵੋਟਿੰਗ ਸ਼ੁਰੂ, 18,746 ਵੋਟਰ ਕਰਨਗੇ 62 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ
  • saudi oil refinery
    ਹੂਤੀਆਂ ਨੇ ਸਾਊਦੀ ਦੀ ਤੇਲ ਰਿਫਾਇਨਰੀ 'ਤੇ ਕਰ'ਤਾ ਹਮਲਾ ! 1 ਨੇਪਾਲੀ ਕਾਮੇ ਦੀ ਮੌਤ
  • massive fire breaks out near palace
    ਪੰਜਾਬ: ਪੈਲੇਸ ਨੇੜੇ ਲੱਗੀ ਭਿਆਨਕ ਅੱਗ! ਦੂਰ-ਦੂਰ ਤੱਕ ਉੱਠੀਆਂ ਅੱਗ ਦੀਆਂ ਲਪਟਾਂ, ਪਈਆਂ ਭਾਜੜਾਂ
  • elections  municipal corporation  monitoring committee
    ਪਟਿਆਲਾ ਨਗਰ ਨਿਗਮ ਦੀਆਂ 30 ਵਾਰਡਾਂ ਦੀਆਂ ਚੋਣਾਂ ’ਤੇ ਹਾਈਕੋਰਟ ਦੀ ਮਾਨੀਟਰਿੰਗ ਕਮੇਟੀ ਦੀ ਬਾਜ਼ ਅੱਖ
  • oil facility in bangkok
    ਬੈਂਕਾਕ ਦੇ ਮੁੱਖ ਤੇਲ ਪਲਾਂਟ 'ਚ ਵੱਡੇ ਧਮਾਕਾ,  ਅੱਗ ਲੱਗਣ ਨਾਲ ਘੱਟੋ-ਘੱਟ ਸੱਤ ਲੋਕ ਜ਼ਖਮੀ
  • girl brutally beaten up in dakoha  video goes viral on social media
    ਦਕੋਹਾ ’ਚ ਕੁੜੀ ਦੀ ਬੇਰਹਿਮੀ ਨਾਲ ਕੁੱਟਮਾਰ! ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
  • liquor seized from a house in gandhi camp
    ਜਲੰਧਰ ਦੇ ਗਾਂਧੀ ਕੈਂਪ 'ਚ ਪੁਲਸ ਦੀ ਰੇਡ, ਘਰ ਵਿਚੋਂ 9 ਪੇਟੀਆਂ ਸ਼ਰਾਬ ਦੀਆਂ ਬਰਾਮਦ
  • dgp punjab statement
    ਪੰਜਾਬ 'ਚ ਵੱਡਾ ਅੱਤਵਾਦੀ ਹਮਲਾ ਟਲ਼ਿਆ! ਹੈਂਡ ਗ੍ਰਨੇਡਾਂ ਸਣੇ ਫੜੇ ਗਏ ਅੱਤਵਾਦੀ
  • ladies   gymkhana club elections
    ਲੇਡੀਜ਼ ਜਿਮਖਾਨਾ ਕਲੱਬ ਚੋਣ: 80 ਫ਼ੀਸਦੀ ਹਾਜ਼ਰੀ ਦੀ ਸ਼ਰਤ ਹਟਾਉਣ ਦੇ ਫ਼ੈਸਲੇ...
  • jalandhar police have arrested two suspects in a murder case
    24 ਘੰਟਿਆਂ 'ਚ ਸੁਲਝਿਆ ਕਤਲ ਦਾ ਮਾਮਲਾ, ਜਲੰਧਰ ਪੁਲਸ ਨੇ ਦੋ ਮੁਲਜ਼ਮ ਕੀਤੇ...
  • two boys from punjab become officers in the indian navy
    ਪੰਜਾਬ ਦੇ 2 ਨੌਜਵਾਨਾਂ ਨੇ ਚਮਕਾਇਆ ਨਾਂ, ਭਾਰਤੀ ਜਲ ਸੈਨਾ 'ਚ ਬਣੇ ਅਧਿਕਾਰੀ
  • uae pump operators
    ਦੁਬਈ 'ਚ ਨਿਕਲੀ ਟਰੱਕ ਡਰਾਈਵਰ ਤੇ ਪੰਪ ਆਪਰੇਟਰਾਂ ਦੀ ਭਰਤੀ ! ਮਿਲੇਗੀ ਵਧੀਆ...
  • residents of basti bawa khel troubled by a road
    ਬਸਤੀ ਬਾਵਾ ਖੇਲ ਵਿਖੇ 1 ਸਾਲ ਤੋਂ ਟੁੱਟੀ ਸੜਕ ਤੋਂ ਨਿਵਾਸੀ ਪਰੇਸ਼ਾਨ, ਨਗਰ ਨਿਗਮ...
Trending
Ek Nazar
incident near school

ਅਫਗਾਨਿਸਤਾਨ 'ਚ ਸਕੂਲ ਨੇੜੇ ਹੋਏ ਧਮਾਕਾ : ਮ੍ਰਿਤਕਾਂ ਦੀ ਗਿਣਤੀ 22 ਹੋਈ, 147...

selfie maine le li aaj  fame dhinchak pooja becomes a mother

"ਸੈਲਫੀ ਮੈਨੇ ਲੇ ਲੀ ਆਜ" ਫੇਮ ਢਿੰਚੈਕ ਪੂਜਾ ਦੇ ਘਰ ਗੂੰਜੀ ਕਿਲਕਾਰੀ, ਦਿਖਾਈ...

education in pakistan

ਪਾਕਿਸਤਾਨ 'ਚ  ਹਰ ਤੀਜਾ ਬੱਚਾ ਸਕੂਲ ਤੋਂ ਵਾਂਝਾ, ਤੰਬੂ ਹੇਠ ਪੜ੍ਹਨ ਲਈ ਮਜ਼ਬੂਰ

liberals return in victoria

ਵਿਕਟੋਰੀਆ ’ਚ ਲਿਬਰਲਾਂ ਦੀ ਵਾਪਸੀ; ਜੈੱਸ ਵਿਲਸਨ ਸਾਂਭਣਗੇ ਸੂਬੇ ਦੀ ਕਮਾਨ

sapna choudhary removed the tattoo of her husband s name from her arm

ਤਲਾਕ ਦੀ ਪੁਸ਼ਟੀ ਮਗਰੋਂ ਸਪਨਾ ਚੌਧਰੀ ਦਾ ਵੱਡਾ ਕਦਮ, ਬਾਂਹ ਤੋਂ ਮਿਟਾਇਆ ਪਤੀ ਦੇ...

imran khan  s release

ਇਮਰਾਨ ਖਾਨ ਦੀ ਰਿਹਾਈ ਅਤੇ ਸਿਹਤ 'ਤੇ ਪਾਕਿਸਤਾਨ 'ਚ ਸਿਆਸੀ ਤਣਾਅ; ਕੀਤਾ ਸੁਪਰੀਮ...

famous actor ties the knot

ਵਿਆਹ ਦੇ ਬੰਧਨ 'ਚ ਬੱਝਿਆ ਮਸ਼ਹੂਰ ਅਦਾਕਾਰ ! ਜਾਣੋ ਕੌਣ ਬਣੀ ਹਮਸਫ਼ਰ

taiwan  s local elections

ਤਾਈਵਾਨ ਦੀਆਂ ਸਥਾਨਕ ਚੋਣਾਂ 'ਚ ਵਿਰੋਧੀ ਪਾਰਟੀ ਦਾ ਕੰਟਰੋਲ ਬਰਕਰਾਰ

gold silver price

ਸੋਨਾ 68,000 ਰੁਪਏ ਅਤੇ ਚਾਂਦੀ 2.67 ਲੱਖ ਰੁਪਏ ਹੋਈ ਸਸਤੀ ! ਵੇਖੋ 24k 10 ਗ੍ਰਾਮ...

purse containing gold jewellery and cash stolen at a wedding event

ਜਲੰਧਰ ਵਿਖੇ ਰਿਜ਼ੋਰਟ 'ਚ ਚੱਲ ਰਹੇ ਵਿਆਹ ਸਮਾਗਮ 'ਚ ਪੈ ਗਈਆਂ ਭਾਜੜਾਂ! ਹੋਇਆ ਉਹ...

soldiers discover maoists treasure buried in the ground

4,29,00,000 ਦਾ Gold, 24,00,000 ਦਾ ਕੈਸ਼ ! ਫੌਜੀਆਂ ਨੂੰ ਮਿਲਿਆ ਜ਼ਮੀਨ 'ਚ...

inmate beaten up in kapurthala central jail admitted to civil hospital

ਸੁਰਖੀਆਂ 'ਚ ਕਪੂਰਥਲਾ ਦੀ ਕੇਂਦਰੀ ਜੇਲ੍ਹ, ਹਵਾਲਾਤੀਆਂ 'ਚ ਗਰਮਾਇਆ ਮਾਹੌਲ

famous tv industry couple shares good news

TV ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਸੁਣਾਈ Good News ! ਜਲਦ ਬਣਨਗੇ Parents

harike wetland begins to echo with the chirping of migratory avian guests

ਵਿਦੇਸ਼ੀ ਮਹਿਮਾਨ ਪੰਛੀਆਂ ਦੀ ਚਹਿਚਹਾਟ ਨਾਲ ਗੂੰਜਣ ਲੱਗਾ ਹਰੀਕੇ ਵੈੱਟਲੈਂਡ, ਪੰਛੀ...

drone hits dhurandar fame singer in the face during a live performance

ਲਾਈਵ ਪਰਫਾਰਮੈਂਸ ਦੌਰਾਨ 'ਧੁਰੰਦਰ' ਫੇਮ ਗਾਇਕਾ ਦੇ ਮੂੰਹ 'ਤੇ ਆ ਵੱਜਾ ਡਰੋਨ,...

bullet hits the groom s brother at a wedding ceremony

ਪੰਜਾਬ: ਵਿਆਹ ਸਮਾਗਮ 'ਚ ਪੈ ਗਿਆ ਭੜਥੂ, ਮੁੰਡੇ ਦੇ ਭਰਾ ਦੇ ਲੱਗੀ ਗੋਲੀ

wedding bidaai bride throwing raw rice

ਵਿਦਾਈ ਵੇਲੇ ਪਿੱਛੇ ਕੱਚੇ ਚੌਲ ਕਿਉਂ ਸੁੱਟਦੀ ਹੈ ਲਾੜੀ? ਜਾਣੋ ਇਸ ਰਸਮ ਦੀ ਵੱਡੀ...

famous punjabi actress shares good news

ਵਿਆਹ ਦੇ 3 ਮਹੀਨੇ ਬਾਅਦ ਮਸ਼ਹੂਰ ਪੰਜਾਬੀ ਅਦਾਕਾਰਾ ਨੇ ਸੁਣਾਈ Good News !

Daily Horoscope
    Previous Next
    • ਦੇਸ਼ ਦੀਆਂ ਖਬਰਾਂ
    • cm yogi
      ਆਫ ਦ ਰਿਕਾਰਡ ; ਯੋਗੀ ਨੇ ਮਹਿਲਾ ਸ਼ਕਤੀ ਨੂੰ ਲੁਭਾਇਆ
    • government hospital youth death certificate treatment
      ਇਲਾਜ ਲਈ ਗਏ ਬੰਦੇ ਨੂੰ ਸਰਕਾਰੀ ਹਸਪਤਾਲ ਨੇ ਫੜਾ'ਤਾ ਡੈੱਥ ਸਰਟੀਫਿਕੇਟ ! ਹੁਣ ਖ਼ੁਦ...
    • bjp is pushing the country towards dictatorship  rahul
      ਦੇਸ਼ ਨੂੰ ਤਾਨਾਸ਼ਾਹੀ ਵੱਲ ਧੱਕ ਰਹੀ ਭਾਜਪਾ, ਅਸੀਂ ਅਜਿਹਾ ਨਹੀਂ ਹੋਣ ਦਿਆਂਗੇ :...
    • sanchar saathi  narendra modi  lost phone  help  mobile app
      'ਸੰਚਾਰ ਸਾਥੀ' ਨੇ 14 ਲੱਖ ਤੋਂ ਵੱਧ ਗੁਆਚੇ ਫੋਨ ਵਾਪਸ ਦਿਵਾਉਣ 'ਚ ਕੀਤੀ ਮਦਦ :...
    • india has lifted nearly half a billion people out of poverty
      ਵਿਸ਼ਵ ਬੈਂਕ ਅਨੁਸਾਰ ਭਾਰਤ ਨੇ ਕਰੀਬ ਅੱਧਾ ਅਰਬ ਲੋਕਾਂ ਨੂੰ ਗਰੀਬੀ ਤੋਂ ਕੱਢਿਐ...
    • narendra modi drugs country prime minister mann ki baat
      'ਮਨ ਕੀ ਬਾਤ' 'ਚ PM ਮੋਦੀ ਨੇ ਚੁੱਕਿਆ ਜਵਾਨੀ ਦਾ ਮੁੱਦਾ ! ਨਸ਼ੇ ਨੂੰ ਦੱਸਿਆ ਸਭ...
    • air  plane  fuel  emergency landing
      ਹਵਾ ਵਿਚਾਲੇ ਜਹਾਜ਼ 'ਚ ਘਟ ਗਿਆ ਫਿਊਲ ! ਲਖਨਊ 'ਚ ਕਰਵਾਉਣੀ ਪਈ ਐਮਰਜੈਂਸੀ...
    • wedding  party  youth  knife  police  injured
      ਵਿਆਹ ਦੀ ਪਾਰਟੀ ਦੌਰਾਨ ਨੌਜਵਾਨ ਦੀ ਚਾਕੂ ਮਾਰ ਕੇ ਕਤਲ, ਪਿੰਡ ’ਚ ਤਣਾਅ ਮਗਰੋਂ...
    • widow daughter in law  lover  father in law  police
      ਵਿਧਵਾ ਨੂੰਹ ਦੇ ਪ੍ਰੇਮ ਸਬੰਧਾਂ ਤੋਂ ਪਰੇਸ਼ਾਨ ਸਹੁਰੇ ਨੇ ਪ੍ਰੇਮੀ ਦਾ ਕੀਤਾ ਕਤਲ
    • indian boy suv
      ਵਿਦੇਸ਼ੀ ਬਦਮਾਸ਼ਾਂ ਨੇ ਘੇਰ ਲਈ ਭਾਰਤੀ ਨੌਜਵਾਨ ਦੀ ਕਾਰ ! 30 ਗੋਲ਼ੀਆਂ ਚਲਾ ਕੇ ਲੁੱਟ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +