ਨਵੀਂ ਦਿੱਲੀ—ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 220
ਆਖਰੀ ਤਾਰੀਕ-
ਗ੍ਰੈਜੂਏਟ ਅਪ੍ਰੈਟਿਸ ਲਈ 14 ਦਸੰਬਰ 2019
ਤਕਨੀਸ਼ੀਅਨ ਲਈ 21 ਦਸੰਬਰ 2019
ਟ੍ਰੇਂਡ ਅਪ੍ਰੈਂਟਿਸ ਲਈ 4 ਜਨਵਰੀ 2020
ਅਹੁਦਿਆਂ ਦਾ ਵੇਰਵਾ-
ਗ੍ਰੈਜੂਏਟ ਅਪ੍ਰੈਂਟਿਸ- 41
ਤਕਨੀਸ਼ੀਅਨ ਅਪ੍ਰੈਂਟਿਸ-59
ਟ੍ਰੇਡ ਅਪ੍ਰੈਂਟਿਸ-120
ਉਮਰ ਸੀਮਾ- 18 ਤੋਂ 35 ਸਾਲ ਤੱਕ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਮੈਰਿਟ ਅਤੇ ਇੰਟਰਵਿਊ ਰਾਹੀਂ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.isro.gov.in/ ਪੜ੍ਹੋ।
3 ਸਾਲਾਂ ਤੋਂ ਪਖਾਨੇ ’ਚ ਰਹਿਣ ਨੂੰ ਮਜ਼ਬੂਰ ਹੈ ਇਹ 72 ਸਾਲਾ ਆਦਿਵਾਸੀ ਔਰਤ
NEXT STORY