ਕਠੂਆ (ਏਜੰਸੀ)- ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ’ਚ ਹਿਰਾਸਤ ਵਿਚ ਲਏ ਗਏ ਟਰੱਕ ਡਰਾਈਵਰ ਤੇ ਸਹਿ-ਡਰਾਈਵਰ ਤੋਂ ਬਾਅਦ ਹੁਣ ਉਨ੍ਹਾਂ ਦੇ ਇਕ ਹੋਰ ਸਾਥੀ ਨੂੰ ਵੀ ਦਬੋਚ ਲਿਆ ਗਿਆ ਹੈ। ਕਠੂਆ ਦਾ ਰਹਿਣ ਵਾਲਾ ਨੌਜਵਾਨ ਜੰਮੂ-ਪਠਾਨਕੋਟ ਨੈਸ਼ਨਲ ਹਾਈਵੇਅ ਦੇ ਲਖਨਪੁਰ ਵਿਚ ਯਾਤਰੀਆਂ ਨੂੰ ਭੱਲੇ ਵੇਚਣ ਦਾ ਕੰਮ ਕਰਦਾ ਹੈ।
ਜਾਂਚ ਵਿਚ ਪਤਾ ਲੱਗਾ ਹੈ ਕਿ ਪਹਿਲਾਂ ਤੋਂ ਹਿਰਾਸਤ ਵਿਚ ਲਏ ਗਏ ਕਠੂਆ ਦੇ ਬਰਨੋਟੀ ਦੇ ਰਹਿਣ ਵਾਲੇ 19 ਸਾਲਾ ਡਰਾਈਵਰ ਤੇ 25 ਸਾਲਾ ਸਹਿ-ਡਰਾਈਵਰ ਹਨੀਟ੍ਰੈਪ ਦੇ ਜ਼ਰੀਏ ਹੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਜਾਲ ਵਿਚ ਫਸ ਕੇ ਜਾਸੂਸੀ ਕਰ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨੈਸ਼ਨਲ ਲੈਵਲ ਦੀ ਖਿਡਾਰਨ ਦੀ 12ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ! 2 ਦਿਨ ਪਹਿਲਾਂ ਹੀ ਜਿੱਤਿਆ ਸੀ Gold
NEXT STORY