ਨਵੀਂ ਦਿੱਲੀ (ਨਵੋਦਿਆ ਟਾਈਮਜ਼) - ਡੀ. ਯੂ. (ਦਿੱਲੀ ਯੂਨੀਵਰਸਿਟੀ) ਨੇ ਲਾਅ ਸੈਂਟਰ-2 ਦੇ ਸੀਨੀਅਰ ਅਧਿਆਪਕ ਅਨੁਪਮ ਝਾਅ ਨਾਲ ਕੁੱਟਮਾਰ ਅਤੇ ਮਾੜੇ ਵਰਤਾਓ ਦੇ ਮਾਮਲੇ ’ਚ ਵੱਡੀ ਕਾਰਵਾਈ ਕੀਤੀ ਹੈ। ਇਸ ਦੌਰਾਨ ਪੀ. ਐੱਚ. ਡੀ. ਖੋਜਕਰਤਾ ਸ਼ੁਭਮ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਉਸ ਦੀ ਖੋਜ ਰਜਿਸਟ੍ਰੇਸ਼ਨ ਖ਼ਤਮ ਕਰ ਦਿੱਤੀ ਹੈ। ਦੱਸ ਦੇਈਏ ਕਿ ਇਸ ਤੋਂ ਇਲਾਵਾ ਅਗਲੇ ਤਿੰਨ ਸਾਲਾਂ ਤੱਕ ਉਹ ਡੀ. ਯੂ. ਕੈਂਪਸ ’ਚ ਦਾਖ਼ਲ ਨਹੀਂ ਹੋ ਸਕੇਗਾ। ਇਸ ਦੌਰਾਨ ਉਸ ਨੂੰ ਯੂਨੀਵਰਸਿਟੀ ਜਾਂ ਉਸ ਨਾਲ ਸਬੰਧਤ ਕਾਲਜਾਂ ’ਚ ਦਾਖ਼ਲਾ ਲੈਣ ਅਤੇ ਕਿਸੇ ਪ੍ਰੀਖਿਆ ’ਚ ਬੈਠਣ ਦੀ ਵੀ ਇਜਾਜ਼ਤ ਨਹੀਂ ਹੋਵੇਗੀ।
ਇਹ ਵੀ ਪੜ੍ਹੋ: ਰਿਸ਼ਤੇ 'ਚ ਹਰ ਝਗੜੇ ਲਈ ਤੁਹਾਨੂੰ ਦੱਸਿਆ ਜਾਂਦਾ ਜ਼ਿੰਮੇਵਾਰ! ਤਾਂ ਇਨ੍ਹਾਂ ਤਰੀਕਿਆਂ ਨਾਲ ਸੰਭਾਲੋ ਸਥਿਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ ਦੇ ਰੱਖਿਆ ਉੱਦਮੀ ਨੂੰ ਧਮਕੀ, 5 ਕਰੋੜ ਰੁਪਏ ਮੰਗੇ
NEXT STORY