ਪਣਜੀ: ਗੋਆ ਦੇ ਮੁੱਖਮੰਤਰੀ ਮਨੋਹਰ ਪਾਰੀਕਰ ਇਲਾਜ ਲਈ ਅਮਰੀਕਾ ਰਵਾਨਾ ਹੋ ਗਏ। ਕਾਰਜਵਾਹਕ ਮੁੱਖਮੰਤਰੀ ਨੂੰ ਲੈ ਕੇ ਚੱਲ ਰਹੀਆਂ ਪ੍ਰੇਸ਼ਾਨੀਆਂ ਵਿਚਕਾਰ ਸੀ.ਐੱਮ. ਮਨੋਹਰ ਪਾਰੀਕਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣਾ ਚਾਰਜ ਕਿਸੇ ਨੂੰ ਨਹੀਂ ਦੇਣਗੇ । ਪਾਰੀਕਰ ਨੇ ਅਮਰੀਕਾ ਜਾਣ ਤੋਂ ਪਹਿਲਾਂ ਆਪਣਾ ਸਾਰਾ ਕੰਮ ਖਤਮ ਕੀਤਾ ਅਤੇ ਕਿਹਾ ਕਿ ਉਹ ਆਪਣਾ ਚਾਰਜ ਕਿਸੇ ਹੋਰ ਨੂੰ ਨਹੀਂ ਦੇਣਗੇ ।
ਪਾਰੀਕਰ ਨੇ ਕਿਹਾ ਕਿ ਉਹ 3-4 ਦਿਨਾਂ ਵਿਚ ਵਾਪਸ ਆ ਜਾਣਗੇ।
ਸਲਾਹੂਦੀਨ ਦਾ ਵੱਡਾ ਪੁੱਤਰ ਸ਼ਕੀਲ ਗ੍ਰਿਫਤਾਰ
NEXT STORY