ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਾਮੀ ਵਿਵੇਕਾਨੰਦ ਦੀ ਜਯੰਤੀ 'ਤੇ ਅੱਜ ਉਨ੍ਹਾਂ ਨੂੰ ਸ਼ਰਧਾਜਲੀ ਅਰਪਿਤ ਕਰਦੇ ਹੋਏ,ਮੋਦੀ ਨੇ ਟਵਿੱਟਰ 'ਤੇ ਆਪਣੇ ਸੰਦੇਸ਼ 'ਚ ਲਿਖਿਆ, ਮੈਂ ਸਵਾਮੀ ਵਿਵੇਕਾਨੰਦ ਦੀ ਜਯੰਤੀ 'ਤੇ ਉਨ੍ਹਾਂ ਨੂੰ ਪ੍ਰਣਾਮ ਕਰਦਾ ਹਾਂ। ਮੈਂ ਅੱਜ ਰਾਸ਼ਟਰੀ ਯੂਥ ਦਿਵਸ 'ਤੇ 'ਨਿਊ ਇੰਡੀਆ' ਦੇ ਨਿਰਮਾਤਾ ਨੌਜਵਾਨਾਂ ਦੀ ਸਿੱਖਣ ਦੀ ਊਰਜਾ ਅਤੇ ਉਤਸ਼ਾਹ ਨੂੰ ਸਲਾਮ ਕਰਦਾ ਹਾਂ।
ਮੋਦੀ ਨੇ ਆਪਣੇ ਸੰਦੇਸ਼ ਨਾਲ ਸਵਾਮੀ ਵਿਵੇਕਾਨੰਦ ਦਾ ਇਕ ਵੀਡੀਓ ਵੀ ਪੋਸਟ ਕੀਤਾ ਹੈ।
ਜਸਟਿਸ ਸੂਰਯਕਾਂਤ ਹਿਮਾਚਲ ਹਾਈਕੋਰਟ ਦੇ ਨਵੇਂ ਚੀਫ ਜਸਟਿਸ ਨਿਯੁਕਤ
NEXT STORY