helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, JUL 08, 2025
ਪੰਜਾਬ : ਇਕ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ 'ਤੇ...
ਅਮਰੀਕਾ 'ਚ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਨੂੰ...
ਪੰਜਾਬ : ਮੁਲਾਜ਼ਮਾਂ ਲਈ ਚੰਗੀ ਖ਼ਬਰ, ਸਰਕਾਰ ਵੱਲੋਂ...
ਗਿਰਾਵਟ ਤੋਂ ਬਾਅਦ Gold ਦੀਆਂ ਕੀਮਤਾਂ 'ਚ ਫਿਰ ਆਇਆ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ— ਸਾਲ 2019 ਖਤਮ ਹੋ ਰਿਹਾ ਹੈ ਅਤੇ ਟਵਿੱਟਰ ਨੇ 2019 ਦੇ ਅੰਤ 'ਚ ਐਂਡ ਆਫ ਈਅਰ (end-of-year) ਡਾਟਾ ਜਾਰੀ ਕੀਤਾ ਹੈ। ਇਸ 'ਚ ਕੰਪਨੀ ਨੇ ਦੱਸਿਆ ਕਿ ਇਸ ਸਾਲ ਭਾਰਤ 'ਚ ਟਵਿੱਟਰ 'ਤੇ ਟਾਪ ਟਰੈਂਡਸ ਕੀ ਰਹੇ ਹਨ। ਇਸ ਡਾਟਾ 'ਚ ਟਾਪ ਟਵੀਟਸ, ਟਰੈਂਡਸ ਅਤੇ ਟਵਿੱਟਰ ਹੈਂਡਲਜ਼ ਬਾਰੇ ਦੱਸਿਆ ਹੈ। ਦੇਸ਼ ਦੀ 17ਵੀਂ ਲੋਕ ਸਭਾ ਚੋਣਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ #VijayiBharat ਨਾਲ ਕੀਤਾ ਗਿਆ ਟਵੀਟ ਇਸ ਸਾਲ ਦੇ ਸਭ ਤੋਂ ਲੋਕਪ੍ਰਿਯ ਟਵੀਟਸ 'ਚੋਂ ਇਕ ਰਿਹਾ। ਉੱਥੇ ਹੀ ਕਈ ਹੈਸ਼ਟੈਗਜ਼ ਵੀ ਯੂਜ਼ਰਸ ਦਰਮਿਆਨ ਲੋਕਪ੍ਰਿਯ ਰਹੇ। ਜਿਵੇਂ- #cwc19, #chandrayaan2, #loksabhaelection2019 #article370, #bigil #ayodhyaverdict। ਇਨ੍ਹਾਂ ਟਵੀਟਸ 'ਚ ਯੂਜ਼ਰਸ ਦਰਮਿਆਨ ਕਨਵਰਸੇਸ਼ਨ (ਗੱਲਬਾਤ) ਪਾਰਟੀਸੀਪੇਸ਼ਨ (ਭਾਗੀਦਾਰੀ) ਸਭ ਤੋਂ ਵਧ ਰਿਹਾ। ਟਵਿੱਟਰ 'ਤੇ ਐਂਟਰਟੇਨਮੈਂਟ ਤੋਂ ਇਲਾਵਾ ਖੇਡ ਦੀ ਦੁਨੀਆ ਦੀ ਵੀ ਚੰਗੀ ਧਮਕ ਰਹਿੰਦੀ ਹੈ। ਨਤੀਜਾ- ਵਿਰਾਟ ਕੋਹਲੀ ਨੇ ਜਦੋਂ ਮਹੇਂਦਰ ਸਿੰਘ ਧੋਨੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਤਾਂ ਉਹ ਟਵੀਟ ਸਾਲ ਦਾ ਸਭ ਤੋਂ ਵਧ ਰੀਟਵੀਟ (45 ਹਜ਼ਾਰ ਤੋਂ ਵਧ) ਕੀਤਾ ਸਪੋਰਟਸ ਟਵੀਟ ਬਣ ਗਿਆ।
ਗੋਲਡਨ ਟਵੀਟ 2019, ਇਹ ਟਵੀਟ ਪੀ.ਐੱਮ. ਮੋਦੀ ਨੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਕੀਤਾ ਸੀ। ਇਸ ਨੂੰ ਸਭ ਤੋਂ ਵਧ ਲਾਈਕ ਅਤੇ ਰੀਟਵੀਟ ਕੀਤਾ ਗਿਆ ਹੈ। ਇਸ ਸਾਲ ਟਾਪ 'ਤੇ ਰਹੇ 10 ਹੈਸ਼ਟੈੱਗ ਐਂਟਰਟੇਨਮੈਂਟ ਕੈਟੇਗਰੀ 'ਚ ਟਾਪ ਟਵਿੱਟਰ ਹੈਂਡਲਜ਼ 'ਚ ਨੰਬਰ-1 'ਤੇ ਅਮਿਤਾਭ ਬਚਨ ਰਹੇ ਹਨ। ਦੂਜੇ ਨੰਬਰ 'ਤੇ ਅਕਸ਼ੈ ਕੁਮਾਰ। ਤੀਜੇ 'ਤੇ ਸਲਮਾਨ ਖਾਨ, ਜਦਕਿ ਚੌਥੇ ਨੰਬਰ 'ਤੇ ਸ਼ਾਹਰੁਖ ਖਾਨ ਹਨ।ਇਸੇ ਕੈਟੇਗਰੀ 'ਚ ਫੀਮੇਲ ਟਾਪ ਟਵਿੱਟਰ ਹੈਂਡਲਜ਼ ਦੀ ਗੱਲ ਕਰੀਏ ਤਾਂ ਇੱਥੇ ਨੰਬਰ ਇਕ 'ਤੇ ਸੀਆ ਸਿਨਹਾ ਦਾ ਟਵਿੱਟਰ ਹੈਂਡਲ ਸੀ, ਜਦਕਿ ਦੂਜੇ ਨੰਬਰ 'ਤੇ ਅਨੁਸ਼ਕਾ ਸ਼ਰਮਾ ਹੈ।ਸਪੋਰਟਸ ਕੈਟੇਗਰੀ ਦੇ ਟਾਪ ਟਵਿੱਟਰ ਹੈਂਡਲ 'ਚ ਇਸ ਸਾਲ ਵਿਰਾਟ ਕੋਹਲੀ ਨੰਬਰ-1 ਰਹੇ ਹਨ।ਫੀਮੇਲ ਕੈਟੇਗਰੀ 'ਚ ਪੀ.ਵੀ. ਸਿੰਧੂ ਨੰਬਰ-1 ਹੈ।ਵਿਰਾਟ ਦਾ ਟਾਪ ਟਵੀਟਇਸ ਸਾਲ ਦੇ ਟਾਪ ਰਾਜਨੇਤਾ ਜੋ ਚਰਚਾ 'ਚ ਰਹੇਇਸ ਸਾਲ ਦੀਆਂ ਟਾਪ ਮਹਿਲਾ ਰਾਜਨੇਤਾਵਾਂ ਜੋ ਚਰਚਾ 'ਚ ਰਹੀਆਂਇਮੋਜ਼ੀ : ਇਨ੍ਹਾਂ ਦੀ ਵਰਤੋਂ ਜ਼ਿਆਦਾ
ਨਿਰਭਿਆ ਗੈਂਗਰੇਪ ਦੇ ਦੋਸ਼ੀ ਅਕਸ਼ੈ ਨੇ SC 'ਚ ਦਾਇਰ ਕੀਤੀ ਮੁੜ ਵਿਚਾਰ ਪਟੀਸ਼ਨ
Stories You May Like
ਮੈਲਬੌਰਨ 'ਚ ਤੀਆਂ ਦਾ ਮੇਲਾ, ਜੱਸੀ ਸੋਹਲ ਅਤੇ ਜੈਸਮੀਨ ਅਖ਼ਤਰ ਬੰਨ੍ਹਣਗੇ ਰੰਗ
'ਦੁਨੀਆ ਨੂੰ ਸਮਰਾਟ ਨਹੀਂ ਚਾਹੀਦਾ', ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਟਰੰਪ ਨੂੰ...
ਪਾਕਿਸਤਾਨ ਦੇ ਰਾਸ਼ਟਰਪਤੀ ਜ਼ਰਦਾਰੀ ਨੇ ਹਾਈ ਕੋਰਟਾਂ 'ਚ ਮੁੱਖ ਜੱਜ ਕੀਤੇ ਨਿਯੁਕਤ
ਪਾਕਿਸਤਾਨ: ਕੋਚੀ ਬਾਜ਼ਾਰ 'ਚ ਲੱਗੀ ਅੱਗ, 4 ਦੀ ਮੌਤ, 3 ਜ਼ਖਮੀ
ਨੇਪਾਲ 'ਚ ਨਦੀ 'ਚ ਆਏ ਹੜ੍ਹ ਨਾਲ ਟੁੱਟਿਆ ਪੁਲ, ਵਾਹਨ ਰੁੜੇ ਤੇ ਕਈ ਲੋਕ ਲਾਪਤਾ
ਸੀਰੀਆ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਦਾ ਵੱਡਾ ਕਦਮ, ਕੀਤਾ ਇਹ ਐਲਾਨ
ਇਜ਼ਰਾਈਲੀ ਹਮਲਿਆਂ 'ਚ ਮਰਨ ਵਾਲਿਆਂ ਦੀ ਗਿਣਤੀ 1,100 ਹੋਈ
ਟਰੰਪ ਦੇ ਬਦਲੇ ਸੁਰ, ਯੂਕ੍ਰੇਨ ਨੂੰ ਹੋਰ ਹਥਿਆਰ ਭੇਜਣ ਦਾ ਕੀਤਾ ਐਲਾਨ
ਅਮਰੀਕਾ 'ਚ ਮੁੜ ਗੋਲੀਬਾਰੀ, ਤਿੰਨ ਲੋਕਾਂ ਦੀ ਮੌਤ, 10 ਜ਼ਖਮੀ
ਸਾਵਧਾਨ! ਦਰਵਾਜ਼ਾ ਖੜ੍ਹਕਾ ਸ਼ਰੇਆਮ ਘਰ ਵੜੇ ਲੁਟੇਰੇ, ਇਕੱਲਾ ਜਵਾਕ ਵੇਖ ਮੱਥੇ 'ਤੇ...
ਸਾਊਦੀ ਅਰਬ 'ਚ ਮੌਤ ਦੀ ਸਜ਼ਾ 'ਚ ਰਿਕਾਰਡ ਵਾਧਾ, ਅੰਕੜੇ ਆਏ ਸਾਹਮਣੇ
ਪੰਜਾਬ ਦੇ ਇਸ ਜ਼ਿਲ੍ਹੇ 'ਚ ਮੰਡਰਾ ਰਿਹੈ ਵੱਡਾ ਖ਼ਤਰਾ! ਕਦੇ ਵੀ ਹੋ ਸਕਦੀ ਹੈ ਭਾਰੀ...
ਪੰਜਾਬ ਲਈ ਖ਼ਤਰੇ ਦੀ ਘੰਟੀ! ਉੱਡੀ ਕਿਸਾਨਾਂ ਦੀ ਨੀਂਦ, ਅਚਾਨਕ ਆ ਖੜ੍ਹੀ ਹੋਈ ਵੱਡੀ...
ਪੰਜਾਬ 'ਚ 7 ਤੋਂ 11 ਜੁਲਾਈ ਤੱਕ ਵੱਡੀ ਚਿਤਾਵਨੀ, ਮੀਂਹ ਨਾਲ...
ਪੰਜਾਬ 'ਚ ਹੜ੍ਹ ਦਾ ਖਤਰਾ: ਖੋਲ੍ਹ 'ਤੇ ਫਲੱਡ ਗੇਟ
ਔਰਤ ਨੇ ਸਾਬਕਾ ਪਤੀ ਦੇ ਤਿੰਨ ਰਿਸ਼ਤੇਦਾਰਾਂ ਨੂੰ ਖੁਆ 'ਤਾ ਜ਼ਹਿਰੀਲਾ ਖਾਣਾ, ਹੁਣ...
ਬ੍ਰਾਜ਼ੀਲ 'ਚ ਰਿਸ਼ਵਤਖੋਰੀ ਦਾ ਅਨੋਖਾ ਜੁਗਾੜ, ਕਿੱਸ ਕਰਨ ਦੇ ਵੀ 3 ਤਰੀਕੇ
ਪੰਜਾਬ 'ਚ ਵੱਡਾ ਹਾਦਸਾ, ਬੱਸ ਤੇ ਕਾਰ ਵਿਚਾਲੇ ਭਿਆਨਕ ਟੱਕਰ, 10 ਲੋਕਾਂ ਦੀ ਮੌਤ
Subscribe Now!