ਨਵੀਂ ਦਿੱਲੀ-ਨੈਸ਼ਨਲ ਇਨਫਰਮੈਂਟਿਕ ਸੈਂਟਰ (NIC) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 495
ਆਖਰੀ ਤਾਰੀਕ- 30 ਅਪ੍ਰੈਲ 2020
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ B.tech, ME, M.tech (ਇਲੈਕਟ੍ਰੋਨਿਕ, ਕਮਿਊਨੀਕੇਸ਼ਨ, ਕੰਪਿਊਟਰ ਸਾਇੰਸ) ਡਿਗਰੀ ਪਾਸ ਕੀਤੀ ਹੋਵੇ।
ਨੌਕਰੀ ਸਥਾਨ- ਆਲ ਇੰਡੀਆ
ਅਪਲਾਈ ਫੀਸ-
ਸਾਧਾਰਨ ਵਰਗ ਲਈ 800 ਰੁਪਏ
ਹੋਰ ਵਰਗਾਂ ਲਈ ਕੋਈ ਫੀਸ ਨਹੀਂ ਹੋਵੇਗੀ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਰਾਹੀਂ ਹੋਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.nic.in/ ਪੜ੍ਹੋ।
ਕੋਰੋਨਾ ਦੀ ਆਫਤ : ਭਾਰਤ 'ਚ ਕੇਸ 24,506 ਤੱਕ ਪੁੱਜੇ, 5 ਹਜ਼ਾਰ ਤੋਂ ਵਧੇਰੇ ਮਰੀਜ਼ ਹੋਏ ਠੀਕ
NEXT STORY