ਇਸਲਾਮਾਬਾਦ (ਏਜੰਸੀ)– ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਭਾਰਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਛੱਡ ਰਹੇ ਨਾਗਰਿਕ, ਦੇਸ਼ ਛੱਡਣ ਵਾਲਿਆਂ ’ਤੇ ਜੁਰਮਾਨਾ ਲਗਾ ਸਕਦੀ ਹੈ ਟਰੂਡੋ ਸਰਕਾਰ, ਜਾਣੋ ਕੀ ਨੇ ਕਾਰਨ
ਫੈਡਰਲ ਬਿਊਰੋ ਆਫ ਰੈਵੇਨਿਊ ਦੀ ਬੈਠਕ ’ਚ ਪਹੁੰਚੇ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਜੇਕਰ ਪਾਕਿਸਤਾਨ ਸਖ਼ਤ ਮਿਹਨਤ ਕਰਦਾ ਹੈ ਤਾਂ ਉਸ ਕੋਲ ਭਾਰਤ ਨੂੰ ਪਛਾੜਨ ਜਾਂ ਇਸ ਤੋਂ ਵੀ ਵੱਡੀ ਅਰਥਵਿਵਸਥਾ ਨੂੰ ਪਿੱਛੇ ਛੱਡਣ ਦੀ ਤਾਕਤ ਹੈ।
ਸ਼ਾਹਬਾਜ਼ ਦਾ ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ, ਜਦੋਂ ਭਾਰਤ ਨੇ ਜੀ. ਐੱਸ. ਟੀ. ਕਲੈਕਸ਼ਨ ’ਚ ਰਿਕਾਰਡ ਬਣਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਫ਼ੌਜ ਬਾਰੇ ਚੰਨੀ ਦੇ ਬਿਆਨ 'ਤੇ ਭੜਕੇ ਸੁਨੀਲ ਜਾਖੜ, ਕਿਹਾ- ''ਇਹ ਬਿਆਨ ਫ਼ੌਜੀ ਜਵਾਨਾਂ ਦਾ ਮਨੋਬਲ ਘਟਾਉਣ ਵਾਲਾ...''
NEXT STORY