ਪੰਜਾਬ ਡੈਸਕ - ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (PSSSB) ਨੇ ਜੇਲ੍ਹ ਵਿਭਾਗ 'ਚ ਅਸਾਮੀਆਂ ਲਈ ਨੋਟੀਫਿਰੇਸ਼ਨ ਜਾਰੀ ਕੀਤਾ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਪੋਸਟ ਦਾ ਨਾਮ ਪੋਸਟ ਦੀ ਗਿਣਤੀ
-Jail Warder 451
-Assistant Superintendents 29
-Matrons 20
ਕੁੱਲ ਪੋਸਟਾਂ
500
ਉਮਰ ਹੱਦ
18 ਤੋਂ 27 ਸਾਲ
ਅਪਲਾਈ ਕਰਨ ਦੀ ਤਰੀਕ
ਉਮੀਦਵਾਰ 30 ਜੁਲਾਈ 2025 ਤੋਂ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਕਿਸੇ ਵੀ ਮਾਨਤਾ ਪ੍ਰਾਪਤ ਸਿੱਖਿਆ ਬੋਰਡ ਤੋਂ 10+2 ਜਾਂ ਇਸਦੇ ਬਰਾਬਰ ਦੀ ਪ੍ਰੀਖਿਆ ਪੰਜਾਬੀ ਨਾਲ ਪਾਸ ਕੀਤੀ ਹੋਵੇ।

ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
PM ਮੋਦੀ ਨੇ ਲੋਕ ਸਭਾ 'ਚ ਦਿੱਲੀ ਅਮਿਤ ਸ਼ਾਹ ਦੇ ਭਾਸ਼ਣ ਦੀ ਕੀਤੀ ਸ਼ਲਾਘਾ
NEXT STORY