ਨੈਸ਼ਨਲ ਡੈਸਕ- ਅਸਾਮ ਸਰਕਾਰ ਦੇ ਅਧੀਨ ਰਾਜ ਪੱਧਰੀ ਪੁਲਸ ਭਰਤੀ ਬੋਰਡ (SLPRB) ਅਸਾਮ ਨੇ ਅਸਾਮ ਪੁਲਸ ਵਿੱਚ ਕਾਂਸਟੇਬਲ ਦੀਆਂ ਅਸਾਮੀਆਂ ਲਈ ਔਨਲਾਈਨ ਅਰਜ਼ੀਆਂ ਮੰਗੀਆਂ ਹਨ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਾ
ਪੁਲਸ ਕਾਂਸਟੇਬਲ
ਪੋਸਟਾਂ
1,715
ਆਖ਼ਰੀ ਤਾਰੀਖ਼
ਉਮੀਦਵਾਰ 16 ਜਨਵਰੀ, 2026 ਤੱਕ ਅਪਲਾਈ ਕਰ ਸਕਦੇ ਹਨ।
ਯੋਗਤਾ
ਕਾਂਸਟੇਬਲ (UB): H.S. ਜਾਂ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਬੋਰਡ ਜਾਂ ਕੌਂਸਲ ਤੋਂ ਬਾਰ੍ਹਵੀਂ ਜਮਾਤ ਪਾਸ।
ਕਾਂਸਟੇਬਲ (AB): H.S.L.C ਜਾਂ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਬੋਰਡ ਜਾਂ ਕੌਂਸਲ ਤੋਂ ਦਸਵੀਂ ਜਮਾਤ ਪਾਸ।
ਤਨਖਾਹ
ਕਾਂਸਟੇਬਲ ਦੀਆਂ ਅਸਾਮੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ ਨਿਯਮਾਂ ਦੇ ਤਹਿਤ 14000-70000/- ਰੁਪਏ ਦਾ ਤਨਖਾਹ ਸਕੇਲ, ਗ੍ਰੇਡ ਪੇ 5600/- ਰੁਪਏ ਅਤੇ ਹੋਰ ਭੱਤੇ ਮਿਲਣਗੇ।
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਪੁਰਾਣੇ ਨਿਯਮਾਂ ਕਾਰਨ NRI ਪਰੇਸ਼ਾਨ : Gold ਹੋ ਗਿਆ 5 ਗੁਣਾ ਮਹਿੰਗਾ, ਡਿਊਟੀ-ਮੁਕਤ ਸੀਮਾ ਅਜੇ ਵੀ 2016 ਵਾਲੀ!
NEXT STORY