ਨਵੀਂ ਦਿੱਲੀ—ਸਟੀਲ ਅਥਾਰਿਟੀ ਆਫ ਇੰਡੀਆ ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਆਖਰੀ ਤਾਰੀਕ- 18 ਜੂਨ, 2019
ਅਹੁਦਿਆਂ ਦੀ ਗਿਣਤੀ- 60
ਅਹੁਦਿਆਂ ਦਾ ਵੇਰਵਾ- ਮੈਨੇਜਮੈਂਟ ਟ੍ਰੇਨੀ ਐਡਮਿਨੀਸਟ੍ਰੇਸ਼ਨ (MTA)
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ, ਐੱਮ. ਬੀ. ਏ ਪਾਸ ਕੀਤੀ ਹੋਵੇ।
ਉਮਰ ਸੀਮਾ- 28 ਸਾਲ ਤੱਕ
ਅਪਲਾਈ ਫੀਸ-
ਜਨਰਲ ਅਤੇ ਓ. ਬੀ. ਸੀ. ਲਈ 700 ਰੁਪਏ
ਹੋਰ ਵਰਗਾਂ ਲਈ 100 ਰੁਪਏ
ਤਨਖਾਹ- 20,600 ਰੁਪਏ ਪਰਤੀ ਮਹੀਨਾ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.sail.co.in/ ਪੜ੍ਹੋ।
ਮੁੜ ਕਾਂਗਰਸ ਸੰਸਦੀ ਦਲ ਦੀ ਨੇਤਾ ਬਣੀ ਸੋਨੀਆ ਗਾਂਧੀ
NEXT STORY