ਨਵੀਂ ਦਿੱਲੀ- ਰਾਸ਼ਟਰੀ ਸਟੀਲ ਨਿਗਮ ਲਿਮਟਿਡ 'ਚ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 77
ਆਖਰੀ ਤਾਰੀਕ- 20 ਫਰਵਰੀ 2019
ਉਮਰ ਸੀਮਾ- 27 ਸਾਲ
ਅਪਲਾਈ ਫੀਸ-
ਜਨਰਲ ਅਤੇ ਓ. ਬੀ. ਸੀ ਉਮੀਦਵਾਰਾਂ ਲਈ 500 ਰੁਪਏ
ਐੱਸ. ਸੀ/ਐੱਸ. ਟੀ/ਪੀ. ਡਬਲਿਊ. ਉਮੀਦਵਾਰਾਂ ਲਈ ਕੋਈ ਅਪਲਾਈ ਫੀਸ ਨਹੀਂ ਹੋਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://indiansteels.com/ ਪੜ੍ਹੋ।
ਸ੍ਰੀ ਪਟਨਾ ਸਾਹਿਬ 'ਚ 2 ਕਰੋੜ ਦੀਆਂ ਦਵਾਈਆਂ ਦਾ ਲੰਗਰ (ਵੀਡੀਓ)
NEXT STORY