helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, MAR 13, 2025
ਲੱਗ ਗਈ ਲਾਟਰੀ! ਘਰ ਦੀ ਸਫ਼ਾਈ ਦੌਰਾਨ ਬੰਦੇ ਨੂੰ...
ਹੋਲੀ 'ਤੇ ਕਿਹੋ ਜਿਹਾ ਰਹੇਗਾ ਮੌਸਮ ? ਗਰਮੀ ਨੂੰ ਲੈ...
ਹੁਣ ਆਬਕਾਰੀ ਕਾਂਸਟੇਬਲ ਦੀ ਭਰਤੀ ਲਈ ਨਹੀਂ ਹੋਵੇਗੀ...
ਪਿਤਾ ਬਣਨ ਵਾਲੇ ਹਨ KL ਰਾਹੁਲ, ਘਰ ਆਏਗਾ ਨੰਨ੍ਹਾ...
ਪੰਜਾਬ
ਮਨੋਰੰਜਨ
Photos
Videos
ਨੈਨੀਤਾਲ- ਇਨ੍ਹੀਂ ਦਿਨੀਂ ਗਰਮੀ ਦਾ ਸੀਜ਼ਨ ਹੈ ਅਤੇ ਲੋਕ ਪਹਾੜਾਂ ਦੀ ਸੈਰ 'ਤੇ ਜਾ ਰਹੇ ਹਨ। ਹਿਮਾਚਲ ਤੋਂ ਇਲਾਵਾ ਲੋਕ ਨੈਨੀਤਾਲ ਵੀ ਪਹੁੰਚ ਰਹੇ ਹਨ। ਇੱਥੇ ਸੈਲਾਨੀਆਂ ਦੀ ਵੱਡੀ ਭੀੜ ਕਾਰਨ ਆਵਾਜਾਈ ਜਾਮ ਵੀ ਲੱਗ ਗਿਆ। ਆਵਾਜਾਈ ਸੁਚਾਰੂ ਕਰਨ ਲਈ ਪੁਲਸ ਦੀ ਪਸੀਨੇ ਛੁੱਟ ਰਹੇ ਹਨ। ਨੈਨੀਤਾਲ ਵਿਚ 15 ਮਈ ਤੋਂ 15 ਜੂਨ ਪੀਕ ਸੈਲਾਨੀ ਸੀਜ਼ਨ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਮੈਦਾਨੀ ਇਲਾਕਿਆਂ 'ਚ ਸਕੂਲਾਂ ਦੀਆਂ ਛੁੱਟੀਆਂ ਦੇ ਚੱਲਦੇ ਇਨ੍ਹੀਂ ਦਿਨੀਂ ਰੋਜ਼ ਸੈਲਾਨੀਆਂ ਦੀ ਆਮਦ ਵਧ ਰਹੀ ਹੈ, ਜਿਸ ਨਾਲ ਆਵਾਜਾਈ ਵਿਵਸਥਾ ਪ੍ਰਭਾਵਿਤ ਹੋਣ ਦੇ ਨਾਲ-ਨਾਲ ਲਗਾਤਾਰ ਜਾਮ ਵੀ ਲੱਗ ਰਿਹਾ ਹੈ। ਇਸ ਕਾਰਨ ਸ਼ਹਿਰ ਵਿਚ ਟ੍ਰੈਫਿਕ ਜਾਮ ਦੀ ਗੰਭੀਰ ਸਮੱਸਿਆ ਖੜ੍ਹੀ ਹੋ ਗਈ ਹੈ।
ਆਵਾਜਾਈ ਜਾਮ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਸ਼ਹਿਰ ਵਿਚ ਸੈਲਾਨੀਆਂ ਦੇ ਵਾਹਨਾਂ ਦੀ ਐਂਟਰੀ 'ਤੇ ਰੋਕ ਲਾ ਦਿੱਤੀ ਹੈ। ਸੈਲਾਨੀਆਂ ਨੂੰ ਆਪਣੀਆਂ ਗੱਡੀਆਂ ਨੈਨੀਤਾਲ ਤੋਂ 8 ਕਿਲੋਮੀਟਰ ਪਹਿਲਾਂ ਬਾਈਪਾਸ 'ਤੇ ਖੜ੍ਹੀਆਂ ਕਰਨੀਆਂ ਪੈ ਰਹੀਆਂ ਹਨ। ਇੱਥੋਂ ਸੈਲਾਨੀ ਸ਼ਟਲ ਤੋਂ ਨੈਨੀਤਾਲ ਪਹੁੰਚ ਰਹੇ ਹਨ। ਆਮ ਦਿਨਾਂ ਵਿਚ ਰੋਜ਼ਾਨਾ 1000 ਸੈਲਾਨੀ ਵਾਹਨ ਆਉਂਦੇ ਹਨ। ਅੱਜ-ਕੱਲ ਨੈਨੀਤਾਲ 'ਚ 2500 ਤੋਂ ਵਧੇਰੇ ਗੱਡੀਆਂ ਆ ਰਹੀਆਂ ਹਨ। ਸੈਰ-ਸਪਾਟਾ ਵਿਭਾਗ ਮੁਤਾਬਕ 2022 ਦੀਆਂ ਗਰਮੀਆਂ ਦੀਆਂ ਛੁੱਟੀਆਂ 'ਚ 16 ਲੱਖ ਸੈਲਾਨੀ ਆਏ ਸਨ। ਇਸ ਸਾਲ ਸੋਮਵਾਰ ਤੱਕ ਕਰੀਬ 8 ਲੱਖ ਸੈਲਾਨੀ ਆ ਚੁੱਕੇ ਹਨ।
ਜੰਮੂ ਕਸ਼ਮੀਰ : ਰਾਜੌਰੀ 'ਚ ਇਕ ਵਿਅਕਤੀ ਕੋਲੋਂ ਹੈਰੋਇਨ ਅਤੇ 31 ਮੋਬਾਇਲ ਬਰਾਮਦ, ਗ੍ਰਿਫ਼ਤਾਰ
Stories You May Like
Punjab: ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਖ਼ਾਸ ਖ਼ਬਰ, ਹੋਈਆਂ ਬਦਲੀਆਂ ਤੇ...
ਪੰਜਾਬ 'ਚ ਵੱਡਾ ਹਾਦਸਾ: ਖੇਡਦੇ ਸਮੇਂ 2 ਸਕੇ ਭਰਾਵਾਂ 'ਤੇ ਡਿੱਗੀ ਸਾਈਨ ਬੋਰਡ ਦੀ...
ਪੰਜਾਬ 'ਚ ਮੌਸਮ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ! 2...
Trump ਅਤੇ Putin ਜਲਦੀ ਹੀ ਫ਼ੋਨ 'ਤੇ ਕਰ ਸਕਦੇ ਨੇ ਗੱਲਬਾਤ
Canada ਨੇ ਕਾਮਿਆਂ ਲਈ ਐਲਾਨਿਆ ਨਵਾਂ PR ਪ੍ਰੋਗਰਾਮ
ਪਾਕਿਸਤਾਨ 'ਚ ਰੇਲਗੱਡੀ 'ਤੇ ਹਮਲਾ: 30 ਅੱਤਵਾਦੀ ਢੇਰ, ਬਚਾਏ ਗਏ 190 ਯਾਤਰੀ
ਗਾਜ਼ਾ 'ਚ ਜੰਗਬੰਦੀ ਤੋਂ ਬਾਅਦ ਮਾਰੇ ਗਏ 137 ਫਲਸਤੀਨੀ
ਚੈਂਪੀਅਨਜ਼ ਟਰਾਫੀ ਤੋਂ ਬਾਅਦ ਆਇਆ ICC ਰੈਂਕਿੰਗ 'ਚ ਭੂਚਾਲ, ਕਪਤਾਨ ਰੋਹਿਤ ਨੇ...
ਆਸਟ੍ਰੇਲੀਆ 'ਨਾਜਾਇਜ਼' ਅਮਰੀਕੀ ਟੈਰਿਫਾਂ ਵਿਰੁੱਧ ਨਹੀਂ ਕਰੇਗਾ ਜਵਾਬੀ ਕਾਰਵਾਈ
Punjab: ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਮਾਪਿਆਂ ਦੇ ਜਵਾਨ ਪੁੱਤਾਂ ਦੀ...
...ਤਾਂ ਇਸ ਕਰਕੇ ਟਲਿਆ ਕਪਤਾਨ ਰੋਹਿਤ ਸ਼ਰਮਾ ਦਾ ਸੰਨਿਆਸ!
ਹੋਲੇ-ਮਹੱਲੇ ਮੌਕੇ ਸ੍ਰੀ ਕੀਰਤਪੁਰ ਸਾਹਿਬ 'ਚ ਲੱਗੀਆਂ ਰੌਣਕਾਂ, ਗੁਰੂਧਾਮਾਂ 'ਚ...
ਪੁਰਤਗਾਲ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫ਼ਾ, ਸੰਸਦ 'ਚ ਹਾਰੇ ਵਿਸ਼ਵਾਸ ਵੋਟ
ਵਾਹ ਜੀ ! Airtel ਨੇ ਯੂਜ਼ਰਸ ਨੂੰ ਦਿੱਤਾ ਵੱਡਾ ਤੋਹਫ਼ਾ, ਰੁਕੇਗੀ ਰੋਜ਼ਾਨਾ ਡਾਟਾ...
'ਖਤਰੇ 'ਚ ਇਸ ਧਾਕੜ ਖਿਡਾਰੀ ਦਾ ਕਰੀਅਰ' ਆਖਰ ਕਿਉਂ ਦਿੱਤਾ ਸਾਬਕਾ ਦਿੱਗਜ਼ ਨੇ...
Trump ਨੇ ਖਰੀਦੀ ਲਾਲ ਰੰਗ ਦੀ ਟੇਸਲਾ, Musk ਪ੍ਰਤੀ ਦਿਖਾਇਆ ਸਮਰਥਨ
ਅਮਰੀਕਾ 'ਚ ਗੁਜਰਾਤੀ ਵਿਅਕਤੀ ਨੂੰ ਅਦਾਲਤ ਨੇ ਸੁਣਾਈ 6 ਸਾਲ ਦੀ ਕੈਦ
ਤੁਰਕਮੇਨਿਸਤਾਨ 'ਚ ਪਾਕਿਸਤਾਨ ਦੇ ਰਾਜਦੂਤ ਨੂੰ ਅਮਰੀਕਾ 'ਚ ਦਾਖਲ ਹੋਣ ਤੋਂ ਰੋਕਿਆ...
Subscribe Now!