Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, NOV 06, 2026

    5:04:09 PM

  • indian student in usa

    ਅਮਰੀਕਾ 'ਚ ਭਾਰਤੀ ਵਿਦਿਆਰਥਣ ਹੋਈ ਲਾਪਤਾ ! ਪੁਲਸ ਨੇ...

  • parvinder singh cremation family

    ਪਰਵਿੰਦਰ ਸਿੰਘ ਝੋਟਾ ਦੇ ਸਸਕਾਰ ਬਾਰੇ ਵੱਡੀ ਖ਼ਬਰ,...

  • hanuman chalisa resonates in diljit dosanjh s voice in ramayana

    ਫਿਲਮ 'ਰਾਮਾਇਣ' 'ਚ ਦਿਲਜੀਤ ਦੋਸਾਂਝ ਦੀ ਆਵਾਜ਼ 'ਚ...

  • indian stock market in celebratory mood diwali nifty closes

    ਦੀਵਾਲੀ ਤੋਂ ਪਹਿਲਾਂ ਜਸ਼ਨ ਦੇ ਮੂਡ 'ਚ ਭਾਰਤੀ ਸ਼ੇਅਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਸੁਪਰੀਮ ਕੋਰਟ ਨੇ ਕਿਹਾ-ਹਿਰਾਸਤ ’ਚ ਲੈਣ ਦੇ ਸਮੇਂ ਤੋਂ ਸ਼ੁਰੂ ਹੋਵੇਗੀ 24 ਘੰਟਿਆਂ ਦੀ ਗ੍ਰਿਫਤਾਰੀ ਦੀ ਸਮਾਂ-ਹੱਦ

NATIONAL News Punjabi(ਦੇਸ਼)

ਸੁਪਰੀਮ ਕੋਰਟ ਨੇ ਕਿਹਾ-ਹਿਰਾਸਤ ’ਚ ਲੈਣ ਦੇ ਸਮੇਂ ਤੋਂ ਸ਼ੁਰੂ ਹੋਵੇਗੀ 24 ਘੰਟਿਆਂ ਦੀ ਗ੍ਰਿਫਤਾਰੀ ਦੀ ਸਮਾਂ-ਹੱਦ

  • Edited By Rajwinder Kaur,
  • Updated: 06 Nov, 2026 10:16 AM
National
supreme court  custody time limit
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਏਜੰਸੀ) - ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇਕ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਕਿਸੇ ਗ੍ਰਿਫਤਾਰ ਵਿਅਕਤੀ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨ ਦੀ 24 ਘੰਟਿਆਂ ਦੀ ਸੰਵਿਧਾਨਕ ਸਮਾਂ-ਹੱਦ ਉਸ ਨੂੰ ਹਿਰਾਸਤ ’ਚ ਲਏ ਜਾਣ ਦੇ ਪਲ ਤੋਂ ਸ਼ੁਰੂ ਹੁੰਦੀ ਹੈ, ਨਾ ਕਿ ਪੁਲਸ ਵੱਲੋਂ ਰਸਮੀ ਤੌਰ ’ਤੇ ਗ੍ਰਿਫਤਾਰ ਕੀਤੇ ਜਾਣ ਦੇ ਸਮੇਂ ਤੋਂ। ਜਸਟਿਸ ਉੱਜਲ ਭੂਈਆਂ ਅਤੇ ਜਸਟਿਸ ਅਤੁਲ ਐੱਸ. ਚੰਦੁਰਕਰ ਦੀ ਬੈਂਚ ਨੇ ਕਿਹਾ ਕਿ ਸੰਵਿਧਾਨ ਦੇ ਆਰਟੀਕਲ 22 (2) ਦੇ ਮਕਸਦ ਲਈ ‘ਗ੍ਰਿਫਤਾਰੀ’ ਅਤੇ ‘ਹਿਰਾਸਤ’ ਵਿਚਾਲੇ ਫਰਕ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ: ਬੈਂਗਲੁਰੂ 'ਚ ਖੂਨੀ ਵਾਰਦਾਤ! ਕੈਬ ਡਰਾਈਵਰ ਨੇ ਪਤਨੀ ਸਣੇ ਸਹੁਰੇ ਪਰਿਵਾਰ ਦੇ 7 ਜੀਆਂ ਦਾ ਕੀਤਾ ਕਤਲ

ਇਸ ਮਾਮਲੇ ਦੇ ਸਬੰਧ ਵਿਚ ਬੈਂਚ ਨੇ ਕਿਹਾ ਕਿ ਅਜਿਹੀ ਕੋਈ ਵੀ ਵਿਆਖਿਆ ਸੰਵਿਧਾਨਕ ਹੁਕਮ ਦੇ ਉਲਟ ਹੋਵੇਗੀ, ਜਿਸ ਤਹਿਤ ਪੁਲਸ ਨੂੰ ਰਸਮੀ ਗ੍ਰਿਫਤਾਰੀ ਤੋਂ ਪਹਿਲਾਂ ਹਿਰਾਸਤ ’ਚ ਬਿਤਾਏ ਸਮੇਂ ਨੂੰ 24 ਘੰਟਿਆਂ ਦੀ ਸਮਾਂ-ਹੱਦ ’ਚੋਂ ਬਾਹਰ ਰੱਖਣ ਦੀ ਇਜਾਜ਼ਤ ਮਿਲੇ। ਬੈਂਚ ਨੇ ਕਿਹਾ, ‘‘ਇਹ ਵਿਚਾਰ ਕਿ 24 ਘੰਟਿਆਂ ਦੀ ਮਿਆਦ ਸਿਰਫ ਰਸਮੀ ਗ੍ਰਿਫਤਾਰੀ ਤੋਂ ਸ਼ੁਰੂ ਹੁੰਦੀ ਹੈ, ਸੰਵਿਧਾਨ ਦੇ ਆਰਟੀਕਲ 22 (2) ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ. ਐੱਨ. ਐੱਸ. ਐੱਸ.) ਦੀ ਧਾਰਾ 56 ਦੇ ਸੰਵਿਧਾਨਕ ਹੁਕਮ ਦੇ ਉਲਟ ਹੈ।’’

ਇਹ ਵੀ ਪੜ੍ਹੋ: ਮਹਿੰਗੀ ਹੋਈ ਖੰਡ, ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਮਹਿੰਗਾਈ ਦੀ ਮਾਰ, ਜਾਣੋ ਪ੍ਰਚੂਨ ਰੇਟ

ਸੁਪਰੀਮ ਕੋਰਟ ਦਾ ਇਹ ਫੈਸਲਾ 4 ਮੁਲਜ਼ਮਾਂ ਦੀ ਅਪੀਲ ’ਤੇ ਆਇਆ, ਜਿਨ੍ਹਾਂ ਨੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐੱਨ. ਡੀ. ਪੀ. ਐੱਸ.) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਇਕ ਮਾਮਲੇ ’ਚ ਤ੍ਰਿਪੁਰਾ ਹਾਈ ਕੋਰਟ ਵੱਲੋਂ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਖਾਰਿਜ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਸੀ। ਇਸ ਮਾਮਲੇ ’ਚ ਜਾਂਚ ਏਜੰਸੀ ਨੇ ਮੁਲਜ਼ਮਾਂ ਨੂੰ 29 ਸਤੰਬਰ, 2025 ਨੂੰ ਦੁਪਹਿਰ ਲੱਗਭਗ 2 ਵੱਜ ਕੇ 30 ਮਿੰਟ ’ਤੇ ਹਿਰਾਸਤ ’ਚ ਲਿਆ ਸੀ। ਇਸ ਦੌਰਾਨ ਏਜੰਸੀ ਨੇ ਕਥਿਤ ਤੌਰ ’ਤੇ ਉਨ੍ਹਾਂ ਕੋਲੋਂ 11.03 ਕਿਲੋਗ੍ਰਾਮ ਮੈਥਾਮਫੇਟਾਮਾਈਨ ਦੀਆਂ ਗੋਲੀਆਂ ਬਰਾਮਦ ਕੀਤੀਆਂ ਸਨ।

ਇਹ ਵੀ ਪੜ੍ਹੋ: Dhanteras: ਧਨਤੇਰਸ ਵਾਲੇ ਦਿਨ ਸੋਨਾ-ਚਾਂਦੀ ਸਣੇ ਜ਼ਰੂਰ ਖਰੀਦੋ ਇਹ ਚੀਜ਼ਾਂ, ਘਰ 'ਚ ਵਰ੍ਹੇਗਾ ਨੋਟਾਂ ਦਾ ਮੀਂਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

  • Supreme Court
  • custody
  • arrest
  • time limit
  • ਸੁਪਰੀਮ ਕੋਰਟ
  • ਹਿਰਾਸਤ
  • ਗ੍ਰਿਫਤਾਰੀ
  • ਸਮਾਂ-ਹੱਦ

ਸੁਪਰੀਮ ਕੋਰਟ ਨੇ ਕਿਹਾ-ਜੰਤਰ-ਮੰਤਰ ਹਿੰਸਾ ਮਾਮਲੇ ’ਚ ਬਹੁਤ ਘੱਟ ਸ਼ਿਕਾਇਤਾਂ ਮਿਲੀਆਂ

NEXT STORY

Stories You May Like

  • tata motors   iveco takeover offer approved
    ਟਾਟਾ ਮੋਟਰਜ਼ ਦੀ ਇਵੇਕੋ ਟੇਕਓਵਰ ਪੇਸ਼ਕਸ਼ ਨੂੰ 80 ਫੀਸਦੀ ਦੀ ਅਹਿਮ ਹੱਦ ਤੋਂ ਵੱਧ ਮਨਜ਼ੂਰੀ
  • supreme court  jantar mantar  complaints  cjp
    ਸੁਪਰੀਮ ਕੋਰਟ ਨੇ ਕਿਹਾ-ਜੰਤਰ-ਮੰਤਰ ਹਿੰਸਾ ਮਾਮਲੇ ’ਚ ਬਹੁਤ ਘੱਟ ਸ਼ਿਕਾਇਤਾਂ ਮਿਲੀਆਂ
  • dmk  6 mlas  petition dismissed
    DMK ਛੱਡਣ ਵਾਲੇ 6 ਵਿਧਾਇਕਾਂ ਖ਼ਿਲਾਫ਼ ਪਟੀਸ਼ਨ ਖਾਰਿਜ, ਸੁਪਰੀਮ ਕੋਰਟ ਨੇ ਕਿਹਾ-ਸਿਆਸੀ ਪ੍ਰਕਿਰਿਆ ਦਾ ਹਿੱਸਾ
  • toxic smog  delhi  stubble burning  green firecrackers
    ਜ਼ਹਿਰੀਲੇ ਧੂੰਏ 'ਚ ਘਿਰੀ ਦਿੱਲੀ! ਪਰਾਲੀ ਤੇ ਗ੍ਰੀਨ ਪਟਾਕਿਆਂ ਦੇ ਮਾਮਲਿਆਂ ਦੀ ਸੁਪਰੀਮ ਕੋਰਟ ਕਰੇਗਾ ਸੁਣਵਾਈ
  • neet pg  supreme court question paper
    ਨੀਟ-PG. : ਸੁਪਰੀਮ ਕੋਰਟ ਨੇ ਬੋਰਡ ਤੋਂ ਪੁੱਛਿਆ-ਉੱਤਰ ਕੁੰਜੀ ਨੂੰ ਜਨਤਕ ਕਰਨ ’ਚ ਕੀ ਪ੍ਰੇਸ਼ਾਨੀ?
  • government extends deadline for duty free cotton imports until december 31
    ਸਰਕਾਰ ਨੇ ਕਪਾਹ ਦੀ ਡਿਊਟੀ-ਫ੍ਰੀ ਦਰਾਮਦ ਦੀ ਸਮਾਂ-ਹੱਦ 31 ਦਸੰਬਰ ਤੱਕ ਵਧਾਈ
  • bse starts search for new md ceo  know conditions to apply
    BSE ਨੇ ਨਵੇਂ MD-CEO ਦੀ ਭਾਲ ਸ਼ੁਰੂ, ਜਾਣੋ ਅਪਲਾਈ ਕਰਨ ਲਈ ਕੀ ਹਨ ਸ਼ਰਤਾਂ
  • lakhimpur kheri sc ashish mishra  diwali  permission
    Lakhimpur Kheri: ਸੁਪਰੀਮ ਕੋਰਟ ਨੇ ਆਸ਼ੀਸ਼ ਮਿਸ਼ਰਾ ਨੂੰ ਦੀਵਾਲੀ 'ਤੇ ਜੱਦੀ ਸ਼ਹਿਰ ਜਾਣ ਦੀ ਦਿੱਤੀ ਇਜਾਜ਼ਤ
  • accident on the jalandhar national highway
    ਜਲੰਧਰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਹਾਦਸਾ, ਟੈਕਸੀ ਤੇ ਥ੍ਰੀ-ਵ੍ਹੀਲਰ ਦੀ ਹੋਈ...
  • illegal occupations jalandhar municipal corporation
    ਭਗਤ ਸਿੰਘ ਕਾਲੋਨੀ ਨੇੜੇ ਅਣ-ਅਧਿਕਾਰਤ ਖੋਖੇ ਹਟਾਉਣ ਪਹੁੰਚੀ ਨਿਗਮ ਟੀਮ ਦਾ ਵਿਰੋਧ,...
  • conditions to improve on jalandhar hoshiarpur road
    ਜਲੰਧਰ-ਹੁਸ਼ਿਆਰਪੁਰ ਰੋਡ 'ਤੇ ਸੁਧਰਣਗੇ ਹਾਲਾਤ, ਆਦਮਪੁਰ 'ਚ ਸ਼ੁਰੂ ਹੋਇਆ ਸੜਕ...
  • increase in revenue from railway freight transport
    ਰੇਲਵੇ ਦੀ ਮਾਲ ਢੁਆਈ 'ਚ ਪਿਛਲੇ ਵਿੱਤੀ ਵਰ੍ਹੇ ਦੇ ਮੁਕਾਬਲੇ ਮਾਲੀਏ ਵਿਚ 64 ਫ਼ੀਸਦੀ...
  • jalandhar police action
    ਜਲੰਧਰ ਪੁਲਸ ਗੁੰਮ ਹੋਏ ਬੱਚੇ ਨੂੰ ਲੱਭ ਕੇ ਕੀਤਾ ਮਾਪਿਆਂ ਹਵਾਲੇ
  • singer preet harpal gets emotional remembering divit auluck
    Divit Auluck ਨੂੰ ਯਾਦ ਕਰ ਭਾਵੁਕ ਹੋਏ ਗਾਇਕ ਪ੍ਰੀਤ ਹਰਪਾਲ, ਕਿਹਾ-"ਜਵਾਨ ਪੁੱਤ...
  • antim ardaas divit auluck
    ਦਿਵਿਤ ਔਲਕ ਦੀ ਅੰਤਿਮ ਅਰਦਾਸ 'ਚ ਪੁੱਜੇ ਮਨਕੀਰਤ ਔਲਖ, ਇੰਦਰਜੀਤ ਨਿੱਕੂ ਤੇ ਬੀ....
  • cold weather to arrive in punjab in the coming days
    ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਠੰਡ ਦੀ ਦਸਤਕ, ਕਈ ਇਲਾਕਿਆਂ 'ਚ ਪਵੇਗੀ ਧੁੰਦ
Trending
Ek Nazar
diwali celebrations

ਅਮਰੀਕੀ ਰਾਜਾਂ ਦੇ ਰਾਜਪਾਲਾਂ ਨੇ ਮਨਾਏ ਦੀਵਾਲੀ ਦੇ ਜਸ਼ਨ

incident in pakistan

ਪਾਕਿਸਤਾਨ ਦੇ ਪੰਜਾਬ 'ਚ ਬੱਸ-ਟਰੱਕ ਦੀ ਭਿਆਨਕ ਟੱਕਰ ; 12 ਲੋਕਾਂ ਦੀ ਮੌਤ, 30...

son of a former team india opener makes a big impact

4 4 4 6 6..! Team India ਦੇ ਸਾਬਕਾ ਓਪਨਰ ਦੇ ਪੁੱਤ ਨੇ ਪਾਈ ਧੱਕ, ਇੰਨੀਆਂ...

pakistan s most famous prisoner

ਪਾਕਿਸਤਾਨ ਦਾ ਸਭ ਤੋਂ ਮਸ਼ਹੂਰ ਕੈਦੀ ਇਮਰਾਨ ਖਾਨ ਅਤੇ ਸੁਲਹ-ਸਫਾਈ ਦੀ ਸਿਆਸਤ

trilateral defense agreement

ਤੁਰਕੀ ਦੀ ਸੰਸਦ ਨੇ ਸਾਊਦੀ ਅਰਬ ਅਤੇ ਪਾਕਿਸਤਾਨ ਨਾਲ ਤਿੰਨ-ਪੱਖੀ ਰੱਖਿਆ ਸਮਝੌਤੇ...

ibrahim ali khan calls kareena kapoor the coolest stepmother ever

"ਸਭ ਤੋਂ ਕੂਲ ਮਤਰੇਈ ਮਾਂ"; ਇਬ੍ਰਾਹਿਮ ਅਲੀ ਖਾਨ ਨੇ ਕਰੀਨਾ ਕਪੂਰ 'ਤੇ ਲੁਟਾਇਆ ਪਿਆਰ

photocopies of aadhaar card is over    uidai  s new  implemented

ਆਧਾਰ ਕਾਰਡ ਦੀਆਂ ਫੋਟੋਕਾਪੀਆਂ ਜਮ੍ਹਾਂ ਕਰਵਾਉਣ ਦੀ ਪਰੇਸ਼ਾਨੀ ਖਤਮ... UIDAI ਦਾ...

11 lakh rupee prize won in a 20 rupee lottery

ਪੰਜਾਬ: 20 ਰੁਪਏ ਨੇ ਬਦਲੀ ਕਿਸਮਤ, ਬਣਿਆ ਲੱਖਪਤੀ

saba haider won election

ਭਾਰਤੀ ਮੂਲ ਦੀ ਸਬਾ ਹੈਦਰ ਨੇ ਜਿੱਤੀ ਇਲੀਨੋਇਸ ਹਾਊਸ ਆਫ ਰਿਪ੍ਰਜ਼ੈਂਟੇਟਿਵ ਚੋਣ

oval office trump

ਚੋਣਾਂ 'ਚ ਹਾਰ ਮਗਰੋਂ 'ਓਵਲ ਆਫ਼ਿਸ' ਸਬੰਧੀ ਟਰੰਪ ਨੇ ਕਰ'ਤਾ ਵੱਡਾ ਐਲਾਨ

trump to participate in diwali celebrations

ਟਰੰਪ ਵ੍ਹਾਈਟ ਹਾਊਸ ਵਿਖੇ ਦੀਵਾਲੀ ਦੇ ਜਸ਼ਨਾਂ 'ਚ ਹੋਣਗੇ ਸ਼ਾਮਲ

measles in wisconsin

ਵਿਸਕਾਨਸਿਨ 'ਚ 36 ਸਾਲਾਂ ਬਾਅਦ ਵਾਪਰੀ ਅਣਹੋਣੀ, ਖਸਰੇ ਕਾਰਨ ਮੌਤ

diwali sweets tyohar asharfi 125 000 kilograms

ਬਾਜ਼ਾਰ 'ਚ ਆਈ ਸ਼ਾਹੀ ਮਠਿਆਈ, ਸਵਾ ਲੱਖ ਰੁਪਏ 'ਚ ਮਿਲੇਗੀ 1 ਕਿੱਲੋ ! ਜਾਣੋ ਕਿਉਂ...

abhishek bachchan aishwarya rai make romantic public appearance after years

ਦੀਵਾਲੀ ਪਾਰਟੀ 'ਚ ਐਸ਼ਵਰਿਆ-ਅਭਿਸ਼ੇਕ ਦੀ ਰੋਮਾਂਟਿਕ ਐਂਟਰੀ, ਅਣਬਣ ਦੀਆਂ ਅਫਵਾਹਾਂ...

5 zodiac signs will shine this diwali

ਦੀਵਾਲੀ 'ਤੇ ਚਮਕੇਗੀ ਇਨ੍ਹਾਂ 5 ਰਾਸ਼ੀ ਵਾਲਿਆਂ ਦੀ ਕਿਸਮਤ, ਮਾਂ ਲਕਸ਼ਮੀ ਦੀ...

sheikh hasina statement

ਮੈਂ ਹਰ ਹਾਲ 'ਚ ਦੇਸ਼ ਵਾਪਸ ਆਵਾਂਗੀ: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਹਸੀਨਾ

indian national sentenced

ਅਮਰੀਕਾ: ਧੋਖਾਧੜੀ ਕਰਨ ਦੇ ਦੋਸ਼ 'ਚ ਭਾਰਤੀ ਨਾਗਰਿਕ ਨੂੰ ਅੱਠ ਸਾਲ ਦੀ ਸਜ਼ਾ

pope leo xiv visit

ਪੋਪ ਲੀਓ XIV ਕਰਨਗੇ 31 ਹਜ਼ਾਰ km ਦੀ ਯਾਤਰਾ , ਜਾਣਗੇ ਪੇਰੂ ਅਤੇ ਲਾਤੀਨੀ ਅਮਰੀਕਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • aligarh muslim university  vice president  woman  nashra naeem singh
      ਮਹਿਲਾ ਬਣੀ 105 ਸਾਲ ਦੇ ਇਤਿਹਾਸ 'ਚ AMU ਵਿਦਿਆਰਥੀ ਸੰਘ ਦੀ ਪਹਿਲੀ ਉੱਪ ਪ੍ਰਧਾਨ
    • gaffar market  fire  fire brigade
      ਦਿੱਲੀ ਦੀ ਗੱਫਾਰ ਮਾਰਕੀਟ 'ਚ ਮਚੇ ਅੱਗ ਦੇ ਭਾਂਬੜ, ਪੁੱਜੀਆਂ ਫਾਇਰ ਬ੍ਰਿਗੇਡ ਦੀਆਂ...
    • cashless treatment became a cause of trouble  state government
      ਕੈਸ਼ਲੈੱਸ ਇਲਾਜ ਬਣਿਆ ਮੁਸੀਬਤ ਦਾ ਕਾਰਨ, ਰਾਹਤ ਲਈ ਸੂਬਾ ਸਰਕਾਰ ਨੇ ਚੁੱਕੇ ਅਹਿਮ ਕਦਮ
    • suryakumar yadav along with his family met with pm narendra modi
      ਸੂਰਿਆਕੁਮਾਰ ਯਾਦਵ ਦੇ ਪਰਿਵਾਰ ਸਮੇਤ PM ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
    • nayab singh saini  punjab  floods  narendra modi  1600 crore rupees
      ਪੰਜਾਬ 'ਚ ਹੜ੍ਹ ਤੋਂ ਰਾਹਤ ਲਈ ਕੇਂਦਰ ਤੋਂ ਮਿਲੇ 1,600 ਕਰੋੜ ਰੁਪਏ 'ਆਪ' ਨੇ...
    • lok sabha member aga syed ruhullah mehdi  resignation
      ਸ਼੍ਰੀਨਗਰ ਤੋਂ ਲੋਕ ਸਭਾ ਮੈਂਬਰ ਆਗਾ ਸਈਦ ਰੂਹੁੱਲਾ ਮੇਹਦੀ ਦਾ ਅਸਤੀਫ਼ਾ ਸਵੀਕਾਰ
    • assam  dibrugarh  oil tank farm  fire  injured
      ਅਸਾਮ ਦੇ ਡਿਬਰੂਗੜ੍ਹ 'ਚ ਵੱਡਾ ਹਾਦਸਾ: OIL ਦੇ ਟੈਂਕ ਫਾਰਮ 'ਚ ਲੱਗੀ ਅੱਗ, 1 ਦੀ...
    • supreme court  punjab  haryana  electricity dispute  himachal pradesh
      ਪੰਜਾਬ ਤੇ ਹਰਿਆਣਾ ਤੋਂ ਹਿਮਾਚਲ ਨੂੰ ਮਿਲੇਗੀ 11,973 ਮਿਲੀਅਨ ਯੂਨਿਟ ਬਿਜਲੀ,...
    • girls  firing  youth  injured  hospital  navi mumbai
      2 ਕੁੜੀਆਂ 'ਤੇ ਨੌਜਵਾਨ ਨੇ ਕਰ ਦਿੱਤੀ ਫਾਇਰਿੰਗ, ਪੁਲਸ ਨੇ ਹਿਰਾਸਤ 'ਚ ਲਿਆ ਦੋਸ਼ੀ
    • pm narendra modi  dhanteras
      PM ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਧਨਤੇਰਸ ਦੀਆਂ ਸ਼ੁਭਕਾਮਨਾਵਾਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +