ਨਵੀਂ ਦਿੱਲੀ – ਯੂ.ਪੀ. ਸਰਕਾਰ ਦੇ ‘ਲਵ ਜਿਹਾਦ’ ਆਰਡੀਨੈਂਸ ਨੂੰ ਸੁਪਰੀਮ ਕੋਰਟ ‘ਚ ਵੀਰਵਾਰ ਨੂੰ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨ ਦਾਖਲ ਕਰ ਆਰਡੀਨੈਂਸ ਨੂੰ ਗੈਰ ਸੰਵਿਧਾਨਕ ਐਲਾਨ ਕਰਨ ਅਤੇ ਅਥਾਰਟੀਜ਼ ਨੂੰ ਉਸ ਨੂੰ ਲਾਗੂ ਨਹੀਂ ਕਰਨ ਦਾ ਨਿਰਦੇਸ਼ ਦੇਣ ਲਈ ਕਿਹਾ ਗਿਆ ਹੈ। ਪਟੀਸ਼ਨਕਰਤਾ ਦੀ ਦਲੀਲ਼ ਹੈ ਕਿ ਕਾਨੂੰਨ ਆਪਣੀ ਮਰਜੀ ਕਰਦਾ ਹੈ ਅਤੇ ਬੋਲਣ ਅਤੇ ਧਾਰਮਿਕ ਆਜਾਦੀ ਦੀ ਉਲੰਘਣਾ ਕਰਦਾ ਹੈ। ਇਹ ਪਟੀਸ਼ਨ ਦੋ ਵਕੀਲਾਂ ਅਤੇ ਇੱਕ ਕਾਨੂੰਨ ਖੋਜਕਰਤਾ ਵਲੋਂ ਸੁਪਰੀਮ ਕੋਰਟ ‘ਚ ਦਰਜ ਕੀਤੀ ਗਈ ਹੈ।
ਨੋਟ- ‘ਲਵ ਜਿਹਾਦ’ ਨਾਲ ਜੁੜੇ ਆਰਡੀਨੈਂਸ ‘ਤੇ ਸੁਪਰੀਮ ਕੋਰਟ ਵੱਲੋਂ ਦਿੱਤੀ ਚੁਣੌਤੀ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਜ਼ਰੂਰ ਦੱਸੋਂ।
ਕਿਸਾਨ ਅੰਦੋਲਨ : ਬਦਰਪੁਰ ਬਾਰਡਰ 'ਤੇ ਭਾਰੀ ਪੁਲਸ ਫੋਰਸ ਕੀਤੀ ਗਈ ਤਾਇਨਾਤ
NEXT STORY