ਨਵੀਂ ਦਿੱਲੀ—ਸਿੰਡੀਕੇਟ ਬੈਂਕ (Syndicate Bank) ਨੇ ਸਪੈਸ਼ਲਿਸਟ ਅਫਸਰ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਆਖਰੀ ਤਾਰੀਕ- 22 ਮਈ, 2019
ਅਹੁਦਿਆਂ ਦੀ ਗਿਣਤੀ- 14
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਕੰਪਿਊਟਰ ਸਾਇੰਸ 'ਚ ਗ੍ਰੈਜੂਏਸ਼ਨ ਡਿਗਰੀ, ਐੱਮ. ਸੀ. ਏ, ਬੀ. ਸੀ. ਏ, ਬੀ. ਈ, ਬੀ. ਟੈੱਕ ਪਾਸ ਕੀਤੀ ਹੋਵੇ।
ਉਮਰ ਸੀਮਾ- 20 ਤੋਂ 35 ਸਾਲ ਤੱਕ
ਅਪਲਾਈ ਫੀਸ-
ਸਾਧਾਰਨ ਵਰਗ ਲਈ 800 ਰੁਪਏ
ਐੱਸ. ਸੀ/ਐੱਸ. ਟੀ. ਵਰਗ ਲਈ 200 ਰੁਪਏ
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.syndicatebank.in/english/home.aspx ਪੜ੍ਹੋ।
1984 ਸਿੱਖ ਵਿਰੋਧੀ ਦੰਗੇ : ਸੈਮ ਪਿਤ੍ਰੋਦਾ ਬੋਲੇ- 'ਗਲਤ ਪੇਸ਼ ਕੀਤੇ ਗਏ ਮੇਰੇ ਸ਼ਬਦ'
NEXT STORY