ਚੰਡੀਗੜ੍ਹ — ਗਵਰਨਰ ਕਪਤਾਨ ਸਿੰਘ ਸੋਲੰਕੀ 20 ਮਾਰਚ ਨੂੰ ਸ਼ਾਮ 4 ਵਜੇ ਹਰਿਆਣਾ ਰਾਜ ਭਵਨ ਵਿਚ ਕਰੀਬ 172 ਮੈਡਲ ਜੇਤੂਆਂ ਨੂੰ ਸਨਮਾਨਿਤ ਕਰਨਗੇ। ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਵੀ ਇਸ ਮੌਕੇ 'ਤੇ ਮੌਜੂਦ ਰਹਿਣਗੇ। ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਗਵਰਨਰ ਦੁਆਰਾ ਸਨਮਾਨਿਤ ਕੀਤੇ ਜਾਣ ਵਾਲੇ ਖਿਡਾਰੀਆਂ ਬਾਰੇ ਵੀ ਜਾਣਕਾਰੀ ਦਿੱਤੀ।
- ਹਾਕੀ(ਕੁੜੀਆਂ) : ਰੇਖਾ, ਕਿਰਨ, ਨੀਲਮ, ਊਸ਼ਾ, ਅਨੂ, ਰਵੀਨਾ, ਜਯੋਤੀ, ਭਤੇਰੀ, ਡਿੰਪਲ, ਭਾਰਤੀ, ਅੰਤਿਮ, ਮੰਜੂ, ਸ਼ਰਮੀਲਾ, ਕੋਮਲ, ਪ੍ਰੀਤੀ, ਨਿਧੀ, ਪ੍ਰਿਆ ਅਤੇ ਸੋਨੀਆ ਦੇਵੀ ਸ਼ਾਮਲ ਹਨ।
- ਬਾਸਕਟਬਾਲ(ਕੁੜੀਆਂ) : ਮੀਨੂ, ਸੁਮਨ, ਅੰਜਲੀ, ਸਰਸਵਤੀ, ਰੂਪਲ, ਰੀਤਿਕਾ, ਸੋਨੀਕਾ, ਨੂਰ ਲਾਂਬਾ, ਰੀਤਿਕਾ, ਸ਼ਿਲਪਾ, ਜਾਗਲਾਨ, ਨਰਮਦਾ ਅਤੇ ਕਾਜਲ ਸ਼ਾਮਿਲ ਹਨ।
- ਕਬੱਡੀ (ਕੁੜੀਆਂ) : ਵੇਸ਼ਾਲੀ, ਨੀਰੂ, ਅੰਜੂ, ਮੁਨੇਸ਼, ਊਸ਼ਾ, ਪੂਜਾ, ਮਿੱਨੀ, ਅਨੁਪ੍ਰਿਆ, ਸੁਮਨ, ਅਨੂ, ਮਨੀਸ਼ਾ ਅਤੇ ਕੀਰਤੀ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
- ਕਬੱਡੀ (ਲੜਕੇ) : ਰਾਹੁਲ, ਕੁਲਦੀਪ,ਰੌਣਕ, ਆਸ਼ੀਸ਼ ਗਿੱਲ, ਅੰਕਿਤ, ਮੋਹਿਤ, ਰਵਿੰਦਰ, ਦੀਪਕ, ਸਾਗਰ, ਰਾਹੁਲ, ਰੋਹਿਤ ਅਤੇ ਸਚਿਨ ਨੂੰ ਸਨਮਾਨਿਤ ਕੀਤਾ ਜਾਵੇਗਾ।
- ਫੁੱਟਬਾਲ (ਲੜਕੀਆਂ) : ਮਨੀਸ਼ਾ, ਮੋਹਨਾ, ਰੇਨੂੰ, ਸੁਚਿਨਾ, ਕਿਰਣ,ਪੂਨਮ, ਅਨਿਆਬਾਈ, ਸਮੀਕਸ਼ਾ, ਮਮਤਾ, ਤਮੰਨਾ, ਸ਼ਾਰਦਾ, ਸਵੀਟੀ, ਅੰਜੂ, ਪ੍ਰਿਅੰਕਾ, ਸਿਮਰਨ, ਆਰਜੂ, ਯਸ਼ਿਕਾ ਅਤੇ ਸਿਮਰਨਜੀਤ ਸ਼ਾਮਲ ਹਨ।
- ਤੀਰ ਅੰਦਾਜ਼ੀ ਵਿਚ ਪੁਰਸਕਾਰ ਹਾਸਲ ਕਰਨ ਵਾਲਿਆਂ ਵਿਚ ਆਕਾਸ਼, ਹਰਸ਼ਾ ਪਰਾਸ਼ਰ, ਮਿਨੀਰ ਰਾਵਤ, ਕਿਰਤੀ ਅਤੇ ਹਿਮਾਂਈ ਸ਼ਾਮਲ ਹਨ।
- ਐਥਲੈਟਿਕ ਵਿਚ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿਚ ਰੂਬੀਨਾ ਯਾਦਵ, ਪੂਜਾ, ਗੋਵਿੰਦ ਕੁਮਾਰ, ਮਨਦੀਪ ਨੈਨ, ਪੂਜਾ, ਰੇਖਾ, ਆਸ਼ੂ ਦਲਾਲ, ਜਯੋਤੀ, ਯਸ਼ਵੀਰ ਸਿੰਘ, ਭੁਪਿੰਦਰ ਸਿੰਘ ਅਤੇ ਐਸ਼ਵਰਿਆ।
- ਬੈਡਮਿੰਟਨ ਵਿਚ ਪੁਰਸਕਾਰ ਪ੍ਰਾਪਤ ਕਰਨ ਵਾਲੇ ਖਿਡਾਰੀ ਹਨ ਖੁਸ਼ ਚੁਘ ਅਤੇ ਵਰੁਣ।
- ਬਾਕਸਿੰਗ ਵਿਚ ਪੁਰਸਕਾਰ ਹਾਸਲ ਕਰਨ ਵਾਲਿਆਂ ਵਿਚ ਸੁਸ਼ਮਾ, ਕੋਮਲ, ਜੁਗਨੂੰ, ਨੇਹਾ, ਮੋਹਿਤ, ਪੁਸ਼ਪਿੰਦਰ ਰਾਠੀ, ਵਿਨੀਤ, ਹਰਸ਼ ਗਿੱਲ, ਰਾਜ ਸਾਹਿਬਾ, ਈਸ਼ ਪੁੰਨੂੰ, ਪ੍ਰਾਂਜਲ ਯਾਦਵ, ਦਿੱਪਤੀ, ਵਿਨਕਾ, ਮੋਹਿਤ, ਯਾਸ਼ੀ ਸ਼ਰਮਾ, ਪੀ੍ਰਤੀ, ਦਹਿਆ, ਅਜੈ ਕੁਮਾਰ, ਅੰਕਿਤ, ਤਨੂੰ, ਚਿਰਾਗ ਖਰਬ, ਰੁਦ੍ਰਿਕਾ ਕੁੰਡੂ, ਯੋਗਿਤਾ ਚੌਹਾਨ. ਯੁਵਰਾਜ ਸਿੰਘ, ਪੂਨਮ, ਨੇਹਾ, ਮੀਨਾਕਸ਼ੀ ਅਤੇ ਰਜਨੀ ਸ਼ਾਮਿਲ ਹਨ।
- ਜੂਡੋ ਵਿਚ ਪੁਰਸਕਾਰ ਹਾਸਲ ਕਰਨ ਵਾਲਿਆਂ ਵਿਚ ਅਭਿਨਵ, ਯਸ਼, ਪ੍ਰਿੰਸ, ਆਕਾਸ਼, ਸੰਯੋਗਿਤਾ ਸਿੰਘ, ਯੁਕੇਸ਼, ਆਰਜੂ, ਨਰੇਸ਼, ਜਾਗਰਿਤੀ, ਪ੍ਰਿਆ, ਨਿਤੇਸ਼ ਕੁਮਾਰ ਅਤੇ ਹਰੀਸ਼ ਹਨ।
- ਸ਼ੂਟਿੰਗ ਵਿਚ ਪੁਰਸਕਾਰ ਹਾਸਲ ਕਰਨ ਵਾਲੇ ਮਨੂ ਭਾਕਰ, ਅੰਜਲੀ ਚੌਧਰੀ ਅਤੇ ਤਨੂੰ ਰਾਵਲ ਹਨ।
- ਸਵੀਮਿੰਗ 'ਚ ਪੁਰਸਕਾਰ ਹਾਸਲ ਕਰਨ ਵਾਲਿਆਂ ਵਿਚ ਖੁਸ਼ੀ ਜੈਨ, ਵੀਰ ਖਟਕੜ, ਹਰਸ਼ਿਤਾ ਸ਼ੌਕੀਨ, ਕਨਿਸ਼ਕਾ ਸ਼ੌਕੀਨ ਅਤੇ ਯਸ਼ਿਕਾ ਰਾਵਤ ਸ਼ਾਮਿਲ ਹਨ।
- ਕੁਸ਼ਤੀ ਵਿਚ ਪੁਰਸਕਾਰ ਹਾਸਲ ਕਰਨ ਵਾਲਿਆਂ ਵਿਚ ਅਮਿਤ, ਹਰਸ਼ਿਤਾ, ਪ੍ਰਿਅੰਕਾ, ਅਭਿਮਨਿਊ, ਨੀਸ਼ੂ, ਆਸ਼ੀਸ਼, ਪ੍ਰਦੀਪ, ਵਿਨੋਦ ਪਿੰਕੀ ਨਾਰਾਇਣ, ਕਰੀਨਾ, ਮੇਘਾ ਕਰਤਾਰ, ਆਕਾਸ਼ ਦਹੀਆ, ਦਿਲ ਮੁਹੱਬਤ ਫੌਗਾਟ, ਸੰਗੀਤ, ਹਨੀ ਕੁਮਾਰੀ, ਰੋਹਿਤ, ਰੌਣਕ ਸਿੰਘ, ਨੀਲਮ , ਮੰਜੂ ਕੁਮਾਰੀ, ਲਲਿਤ ਕੁਮਾਰ, ਨਿਤੀਸ਼ ਕੁਮਾਰ, ਨੀਤੇਸ਼ ਕੁਮਾਰ, ਵਿੱਕੀ, ਰਵੀ ਮਲਿਕ, ਮੇਹਰ ਸਿੰਘ, ਰੋਹਿਤ, ਰਵਿਤਾ ਕੁਮਾਰੀ, ਵਿਕਾਸ, ਦੀਪਕ, ਜੋਗਿੰਦਰ, ਸੋਨਮ, ਮਾਨਸੀ, ਅੰਕਿਤ, ਅੰਸ਼ੂ, ਰਾਹੁਲ ਸੋਲੰਕਰ ਅਤੇ ਰਾਹੁਲ ਸ਼ਾਮਿਲ ਹਨ।
ਵਿਦਿਆਰਥੀਆਂ ਨੂੰ ਬੋਲੇ ਪੀਯੂਸ਼ ਗੋਇਲ-ਵੱਡੀ ਸੰਖਿਆ 'ਚ ਨਿਕਲੀਆਂ ਇਨ੍ਹਾਂ ਨੌਕਰੀਆਂ ਲਈ ਐਪਲੀਕੇਸ਼ਨ ਦਿਓ
NEXT STORY