ਨਵੀਂ ਦਿੱਲੀ—ਸੰਘ ਲੋਕ ਸੇਵਾ ਕਮਿਸ਼ਨ (UPSC) ਨੇ ਕਈ ਅਹੁਦਿਆਂ ’ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 12
ਆਖਰੀ ਤਾਰੀਕ- 12 ਸਤੰਬਰ, 2019
ਅਹੁਦਿਆਂ ਦਾ ਵੇਰਵਾ- ਡਿਪਟੀ ਫਾਇਰ ਐਡਵਾਇਜਰ, ਡਾਇਰੈਕਟਰ ਜਨਰਲ ਆਫ ਫਾਇਰ ਸਰਵਿਸਿਜ਼, ਸਿਵਲ ਡਿਫੈਂਸ ਐਂਡ ਹੋਮ ਗਾਰਡ, ਮਿਨਸਟਰੀ ਆਫ ਹੋਮ ਅਫੇਅਰ ਆਦਿ ਅਹੁਦੇ ਸ਼ਾਮਲ ਹਨ।
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਫਾਇਰ ਇੰਜੀਨੀਅਰਿੰਗ ’ਚ B.Tech ਪਾਸ ਕੀਤੀ ਹੋਵੇ। ਇਸ ਤੋਂ ਇਲਾਵਾ ਉਮੀਦਵਾਰ ਐਕਸਪੀਰੀਅੰਸ ਪ੍ਰਾਪਤ ਹੋਵੇ।
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ ’ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://upsc.gov.in/ ਪੜ੍ਹੋ।
NRC ਦੀ ਲਿਸਟ ’ਚੋਂ ਬਾਹਰ ਹੋਏ ਲੋਕਾਂ ਦਾ ਆਖਰ ਕੀ ਹੋਵੇਗਾ?
NEXT STORY