ਨਵੀਂ ਦਿੱਲੀ- ਪੱਛਮੀ ਬੰਗਾਲ ਪੁਲਸ ਵਿਭਾਗ ਨੇ ਆਬਕਾਰੀ ਕਾਂਸਟੇਬਲ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 3,000
ਆਖਰੀ ਤਾਰੀਕ- 10 ਅਪ੍ਰੈਲ 2019
ਉਮਰ ਸੀਮਾ- 18 ਤੋਂ 27 ਸਾਲ ਤੱਕ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਵੇ।
ਅਪਲਾਈ ਫੀਸ-
ਜਨਰਲ ਅਤੇ ਓ. ਬੀ. ਸੀ. ਲਈ 220 ਰੁਪਏ
ਐੱਸ. ਸੀ/ਐੱਸ. ਟੀ. ਲਈ 20 ਰੁਪਏ
ਚੋਣ ਪ੍ਰਕਿਰਿਆ- ਉਮੀਦਵਾਰਾਂ ਦੀ ਚੋਣ ਲਿਖਿਤੀ ਪ੍ਰੀਖਿਆ ਅਤੇ ਸਰੀਰਕ ਕੁਸ਼ਲਤਾ ਟੈਸਟ ਦੇ ਆਧਾਰ 'ਤੇ ਹੋਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ ਪੜ੍ਹੋ।
19 ਮਾਰਚ ਨੂੰ ਚੀਨੀ ਸਾਮਾਨ ਦੀ ਬਲੇਗੀ ਹੋਲੀ, 500 ਫ਼ੀਸਦੀ ਡਿਊਟੀ ਲਾਉਣ ਦੀ ਮੰਗ
NEXT STORY