ਅਸੀਂ ਸਾਰੇ ਇਹ ਜਾਣਦੇ ਹਾਂ ਕਿ ਨਕਲੀ ਨੋਟਾਂ ਦੀ ਵੱਡੀ ਤਾਦਾਦ ਆਉਂਦੀ-ਜਾਂਦੀ ਰਹਿੰਦੀ ਹੈ। ਸਮੇਂ-ਸਮੇਂ 'ਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਵੀ ਕੀਤਾ ਜਾਂਦਾ ਹੈ ਪਰ ਸੋਸ਼ਲ ਮੀਡੀਆ 'ਤੇ ਇਸ ਨਾਲ ਸੰਬੰਧਤ ਇਕ ਵੀਡੀਓ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਜਿਸ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਹਜ਼ਾਰਾਂ ਦੇ ਅੱਧੇ ਨੋਟਾਂ ਨੂੰ ਜੋੜ ਕੇ ਜ਼ਿਆਦਾ ਦਿਖਾਇਆ ਜਾਂਦਾ ਹੈ, ਤਾਂ ਕਿ ਉਹ ਗਿਣਨ 'ਚ ਜ਼ਿਆਦਾ ਲੱਗਣ। ਤੁਸੀਂ ਵੀ ਵੀਡੀਓ 'ਚੇ ਦੇਖੋ ਕਿ ਇਹ ਕਿਵੇਂ ਮੁਮਕਿਨ ਕੀਤਾ ਜਾਂਦਾ ਹੈ।
ਉਮੀਦ ਹੈ ਕਿ ਇਹ ਵੀਡੀਓ ਦੇਖਣ ਦੇ ਬਾਅਦ ਜਦੋਂ ਤੁਸੀ ਵੀ ਨੋਟ ਗਿਣੋਗੇ ਤਾਂ ਧਿਆਨ ਰੱਖੋਗੇ ਅਤੇ ਇਕ-ਇਕ ਨੋਟ ਫੜ ਕੇ ਗਿਣੋਗੇ।
ਪੁਲਸ ਦੀ ਕਾਰਵਾਈ ਤੋਂ ਇੰਨਾ ਡਰ ਗਿਆ ਨੌਜਵਾਨ ਕਿ ਚੁੱਕ ਬੈਠਾ ਖੌਫਨਾਕ ਕਦਮ
NEXT STORY