ਹਾਂਗਕਾਂਗ-ਇੰਡੋਨੇਸ਼ੀਆ ਦੇ ਸਾਊਮਲਾਕੀ ਕਸਬੇ ਤੋਂ 224 ਕਿਲੋਮੀਟਰ ਦੀ ਦੂਰੀ 'ਤੇ ਉਤਰੀ-ਪੱਛਮੀ 'ਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.3 ਮਾਪੀ ਗਈ ਹੈ। ਅਮਰੀਕੀ ਜਿਓਲਾਜੀਕਲ ਸਰਵੇ ਨੇ ਇਹ ਜਾਣਕਾਰੀ ਦਿੱਤੀ। ਭੂਚਾਲ ਸਥਾਨਕ ਸਮੇਂ ਅਨੁਸਾਰ ਸੋਮਵਾਰ ਦੀ ਰਾਤ ਨੂੰ 10 ਵਜ ਕੇ 5 ਮਿੰਟ 'ਤੇ ਆਇਆ। ਭੂਚਾਲ ਦੇ ਕੇਂਦਰ ਸਤ੍ਹਾ ਤੋਂ 153.69 ਕਿਲੋਮੀਟਰ ਦੀ ਡੂੰਘਾਈ 'ਚ ਮਾਪਿਆ ਗਿਆ।
ਤਾਲਿਬਾਨ ਦੇ ਹਮਲੇ 'ਚ 6 ਅਫਗਾਨ ਪੁਲਸ ਮੁਲਾਜ਼ਮਾਂ ਦੀ ਮੌਤ : ਅਧਿਕਾਰੀ
NEXT STORY