ਇਥੇ ਆਚਾਰੀਆ ਚਾਣੱਕਯ ਦੱਸਦੇ ਹਨ ਕਿ ਦੁਸ਼ਟਾਂ ਦਾ ਸਾਥ ਤਿਆਗ ਦਿਓ ਅਤੇ ਸੱਜਣ ਪੁਰਖਾਂ ਦਾ ਸੰਗ ਕਰੋ, ਰਾਤ-ਦਿਨ ਧਰਮ ਦਾ ਆਚਰਨ ਕਰੋ ਅਤੇ ਰੋਜ਼ ਇਸ ਨਾਸ਼ਵਾਨ ਸੰਸਾਰ ਵਿਚ ਉਸ ਅਮਰ ਪਰਮਾਤਮਾ ਬਾਰੇ ਵਿਚਾਰ ਕਰੋ, ਉਸ ਨੂੰ ਯਾਦ ਕਰੋ 20 ਭਾਵ ਚੰਗੇ ਲੋਕਾਂ ਦੀ ਸੰਗਤ ਅਤੇ ਧਰਮ ਦੇ ਰਸਤੇ 'ਤੇ ਚੱਲਦਿਆਂ ਪਰਮਾਤਮਾ ਨੂੰ ਯਾਦ ਕਰਨਾ ਚਾਹੀਦੈ ਅਤੇ ਇਸ ਸੰਸਾਰ ਦੀ ਨਾਸ਼ਵਾਨਤਾ ਨੂੰ ਸਮਝਣਾ ਚਾਹੀਦੈ। ਚੰਗੇ ਲੋਕਾਂ ਦੀ ਸੰਗਤ ਦੇ ਸਾਹਮਣੇ ਦੁਸ਼ਟਾਂ ਦਾ ਸਾਥ ਕੁਝ ਵੀ ਨਹੀਂ।
ਔਰਤਾਂ ਘਰ ਦੀਆਂ ਲਕਸ਼ਮੀ ਹਨ
NEXT STORY