ਨਵੀਂ ਦਿੱਲੀ - ਡੀ.ਜੀ.ਸੀ.ਏ. ਏਅਰ ਇੰਡੀਆ ਸਮੇਤ ਉਨ੍ਹਾਂ ਹਵਾਬਾਜ਼ੀ ਕੰਪਨੀਆਂ ਖਿਲਾਫ ਕਾਰਵਾਈ 'ਤੇ ਵਿਚਾਰ ਕਰ ਰਿਹਾ ਹੈ ਜਿਨ੍ਹਾਂ ਨੇ ਪੀ.ਪੀ.ਪੀ. ਤੈਅ ਸਮਾਂ ਵਿਚ ਨਹੀਂ ਕੀਤੀ ਹੈ। ਡੀ.ਜੀ.ਸੀ.ਏ. ਦੇ ਇਕ ਉੱਚ ਅਫਸਰ ਨੇ ਦੱਸਿਆ ਕਿ ਹਵਾਬਾਜ਼ੀ ਕੰਪਨੀਆਂ ਨੂੰ ਹਰ 6 ਮਹੀਨੇ ਵਿਚ ਪਾਇਲਟਾਂ ਲਈ ਪੀ.ਪੀ.ਪੀ. ਆਯੋਜਿਤ ਕਰਨਾ ਹੁੰਦਾ ਹੈ ਪਰ ਇਨ੍ਹਾਂ ਵਿਚੋਂ ਕੁਝ ਇਹ ਜਾਂਚ ਪ੍ਰੀਖਿਆ ਸਮਾਂ ਨਹੀਂ ਕਰ ਰਹੀਆਂ ਹਨ।
ਸੀ. ਬੀ. ਆਈ. ਦੇ ਸਵਾਲਾਂ ਦਾ ਜਵਾਬ ਦੇਣਗੇ ਜੇ. ਐੱਸ. ਪੀ. ਐੱਲ.
NEXT STORY