ਨਵੀਂ ਦਿੱਲੀ - ਜਿੰਦਲ ਸਟੀਲ ਐਂਡ ਪਾਵਰ ਲਿਮਟਿਡ (ਜੇ. ਐੱਸ. ਪੀ. ਐੱਲ.) ਨੇ ਇਕ ਬਿਆਨ 'ਚ ਕਿਹਾ ਹੈ ਕਿ ਉਹ ਜੰਗਲਾਤ ਜ਼ਮੀਨ ਦੀ ਦੁਰਵਰਤੋਂ 'ਤੇ ਸ਼ੱੁੱਕਰਵਾਰ ਨੂੰ ਕੇਂਦਰੀ ਜਾਂਚ ਬਿਊਰੋ ਵਲੋਂ ਦਰਜ ਸ਼ੁਰੂਆਤੀ ਜਾਂਚ (ਪੀ. ਈ.) ਦਾ ਜਵਾਬ ਦੇਵੇਗੀ। ਜੇ. ਐੱਸ. ਪੀ. ਐੱਲ. ਫਿਰ ਤੋਂ ਕਹਿਣਾ ਚਾਹੁੰਦੀ ਹੈ ਕਿ ਅਸੀਂ ਹਮੇਸ਼ਾ ਜਾਂਚ ਏਜੰਸੀ ਨੂੰ ਸਹਿਯੋਗ ਦਿੱਤਾ ਹੈ ਅਤੇ ਜਦ ਵੀ ਅਸੀਂ ਸੀ. ਬੀ. ਆਈ. ਨੂੰ ਮਿਲਾਂਗੇ ਤਾਂ ਅਸੀਂ ਉਸ ਦਾ ਜਵਾਬ ਦੇਵਾਂਗੇ। ਇਹ ਪੀ. ਈ. ਜੇ. ਐੱਸ. ਪੀ. ਐੱਲ. ਨੂੰ ਮਿਲੇ ਲੋਹਾ ਖਨਨ ਪੱਟੇ ਲਈ ਝਾਰਖੰਡ ਦੇ ਸਾਰੰਡਾ ਜੰਗਲਾਤ ਖੇਤਰ 'ਚ ਜ਼ਮੀਨ ਵਰਤੋਂ 'ਚ ਤਬਦੀਲੀ ਨਾਲ ਸਬੰਧਿਤ ਹੈ।
ਇੰਜੈਕਸ਼ਨ ਵਧਾ ਰਹੇ ਨੇ ਬੀਮਾਰੀਆਂ
NEXT STORY