ਮੁੰਬਈ- ਹਾਲ ਹੀ 'ਚ ਰਿਲੀਜ਼ ਫਿਲਮ 'ਹੈੱਪੀ ਨਿਊ ਈਅਰ' ਦੀ ਸਫਲਤਾ ਨਾਲ ਫਿਲਮ ਦੇ ਸਾਰੇ ਸਿਤਾਰੇ ਬਹੁਤ ਹੀ ਖੁਸ਼ ਹਨ। ਉਨ੍ਹਾਂ ਦੀ ਇਹ ਖੁਸ਼ੀ ਹਾਲ ਹੀ 'ਚ ਇਕ ਪ੍ਰਮੋਸ਼ਨਲ ਇਵੈਂਟ ਦੌਰਾਨ ਦੇਖਣ ਨੂੰ ਮਿਲੀ। ਇਸ ਇਵੈਂਟ 'ਤੇ ਸ਼ਾਹਰੁਖ ਨੇ ਦੀਪਿਕਾ ਨੂੰ ਸ਼ਰੇਆਮ ਕਿਸ ਕਰ ਦਿੱਤੀ। ਇਸ ਮੌਕੇ 'ਤੇ ਫਿਲਮ ਦੇ ਬਾਕੀ ਸਿਤਾਰੇ ਵੀ ਇਕ ਦੂਜੇ ਨੂੰ ਕਿਸ ਕਰਦੇ ਦਿਖਾਈ ਦਿੱਤੇ। ਇਸ ਮੌਕੇ 'ਤੇ ਸ਼ਾਹਰੁਖ ਨੂੰ ਫਿਲਮ ਦੇ ਨਿਰਦੇਸ਼ਿਕਾ ਵੀ ਕਿਸ ਕਰਦੀ ਦਿਖਾਈ ਦਿੱਤੀ। ਇਸ ਮੌਕੇ 'ਤੇ ਸ਼ਾਹਰੁਖ ਅਤੇ ਦੀਪਿਤਾ ਬਹੁਤ ਹੀ ਖੂਬਸੂਰਤ ਲੱਗ ਰਹੇ ਸਨ। ਜ਼ਿਕਰਯੋਗ ਹੈ ਕਿ ਫਿਲਮ 'ਹੈੱਪੀ ਨਿਊ ਈਅਰ' ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਸ਼ਾਹਰੁਖ ਅਤੇ ਦੀਪਿਕਾ ਤੋਂ ਇਲਾਵਾ ਬੋਮਨ ਇਰਾਨੀ, ਅਭਿਸ਼ੇਕ ਬੱਚਨ, ਸੋਨੂ ਸੂਦ ਦੀਆਂ ਵੀ ਮੁੱਖ ਭੂਮਿਕਾਵਾਂ ਸਨ।
'ਬਿਗ ਬੌਸ' 'ਚ ਧਮਾਕੇਦਾਰ ਐਂਟਰੀ ਲਈ ਤਿਆਰ ਇਕ ਹੋਰ ਪੋਰਨ ਸਟਾਰ(ਦੇਖੋ ਤਸਵੀਰਾਂ)
NEXT STORY