ਇਥੇ ਆਚਾਰੀਆ ਚਾਣੱਕਯ ਨੇ ਦੱਸਣ ਦਾ ਯਤਨ ਕੀਤਾ ਹੈ ਕਿ ਜਿਸ ਦਾ ਦਿਲ ਸਾਰੇ ਪ੍ਰਾਣੀਆਂ 'ਤੇ ਦਇਆ ਕਰਨ ਲਈ ਪਿਘਲ ਜਾਂਦਾ ਹੈ, ਉਸ ਨੂੰ ਗਿਆਨ, ਮੋਕਸ਼, ਜਟਾ ਅਤੇ ਭਸਮ ਲਗਾਉਣ ਦੀ ਕੀ ਲੋੜ? ਭਾਵ ਇਹ ਕਿ ਸਾਨੂੰ ਸਾਰੇ ਪ੍ਰਾਣੀਆਂ 'ਤੇ ਦਇਆ ਕਰਨੀ ਚਾਹੀਦੀ ਹੈ, ਉਨ੍ਹਾਂ ਨਾਲ ਪਿਆਰ ਕਰਨਾ ਚਾਹੀਦੈ। ਜੋ ਇੰਝ ਕਰਦਾ ਹੈ, ਉਸ ਦਾ ਸਥਾਨ ਪਰਮਾਤਮਾ ਦੇ ਸਾਹਮਣੇ ਹੋ ਜਾਂਦਾ ਹੈ।
ਪੁਰਸ਼ਾਰਥ ਕਰਨਾ ਮਨੁੱਖ ਦਾ ਧਰਮ ਹੈ
NEXT STORY