ਅੰਕਾਰਾ-ਇਰਾਕ ਦੇ ਨਵੇਂ ਵਿਦੇਸ਼ ਮੰਤਰੀ ਇਬਰਾਹਿਮ ਹੁਲ ਜਾਫਰੀ ਦੀ ਅੰਕਾਰਾ ਯਾਤਰਾ ਦੌਰਾਨ ਤੁਰਕੀ ਅਤੇ ਇਰਾਕ ਨੇ ਆਪਸੀ ਸਹਿਯੋਗ ਨਾਲ ਵੀਜ਼ੇ ਨੂੰ ਜ਼ਰੂਰੀ ਕਰਨਾ ਖਤਮ ਕਰ ਦਿੱਤਾ ਹੈ। ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੂਸੋਲੂ ਅਤੇ ਉਨ੍ਹਾਂ ਦੇ ਇਰਾਕੀ ਸਲਾਹਕਾਰ ਅਲ-ਜਾਫਰੀ ਨੇ ਦੋ ਪਾਸੜ ਸੰਬੰਧਾਂ 'ਚ ਸੁਧਾਰ ਲਿਆਉਣ ਦੇ ਮਕਸਦ ਨਾਲ ਵੀਜ਼ੇ ਨੂੰ ਖਤਮ ਕਰਨ ਨਾਲ ਸੰਬੰਧਤ ਪੈਟਰੋਕਾਲ 'ਤੇ ਹਸਤਾਖਰ ਕੀਤੇ ਹਨ।
ਓਬਾਮਾ ਨੇ ਆਈ. ਐੱਸ. ਦੇ ਖਿਲਾਫ ਧਾਰਮਿਕ ਨੇਤਾ ਨੂੰ ਲਿਖੀ ਖੁਫੀਆ ਚਿੱਠੀ
NEXT STORY