Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, APR 17, 2026

    8:35:25 AM

  • cigarette drinking alcohol teachers dismissal

    ਮੂੰਹ 'ਚ ਸਿਗਰਟ, ਟੇਬਲ 'ਤੇ ਦਾਰੂ... ਨਸ਼ੇ 'ਚ...

  • fury of drugs took away five sons from their mother

    ਨਸ਼ੇ ਦੇ ਕਹਿਰ ਨੇ ਮਾਂ ਤੋਂ ਖੋਹ ਲਏ ਪੰਜ ਪੁੱਤ,...

  • 13 year old servant cheats owner of 50 lakh

    13 ਸਾਲ ਪੁਰਾਣੇ ਨੌਕਰ ਨੇ ਮਾਲਕ ਨੂੰ ਲਾਇਆ 50 ਲੱਖ...

  • heatwave is starting to take its toll temperatures have reached 40 degrees

    ਵੱਟ ਕੱਢਣ ਲੱਗੀ ਗਰਮੀ! 40 ਡਿਗਰੀ ਤੱਕ ਪੁੱਜਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਕਵਨ ਸੁ ਪੂਜਾ

DHARM News Punjabi(ਧਰਮ)

ਕਵਨ ਸੁ ਪੂਜਾ

  • Updated: 11 Nov, 2014 12:34 AM
Dharm
article
  • Share
    • Facebook
    • Tumblr
    • Linkedin
    • Twitter
  • Comment

ਸਾਰਾ ਸੰਸਾਰ ਪੂਜਾ ਕਰ ਰਿਹੈ। ਇਹ ਪੂਜਾ ਜੀਵਨ ਦੀਆਂ ਜ਼ਰੂਰਤਾਂ ਦੀ ਪੂਰਤੀ ਦਾ ਵਸੀਲਾ ਹੈ। ਜੀਵਨ ਵਿਚ ਜਿਸ ਚੀਜ਼ ਦੀ ਕਮੀ ਹੈ, ਉਸ ਦੀ ਪੂਰਤੀ ਲਈ ਪੂਜਾ। ਲੋੜੀਂਦੇ ਪਦਾਰਥ ਦੀ ਆਪੂਰਤੀ, ਜਿਸ ਵਿਭਾਗ ਦੇ ਦੇਵੀ-ਦੇਵਤੇ ਤੋਂ ਹੋਣੀ ਹੈ, ਉਸ ਦੀ ਪੂਜਾ। ਵਿੱਦਿਆ ਲਈ ਸਰਸਵਤੀ ਦੀ ਪੂਜਾ। ਧਨ ਲਈ ਲਕਸ਼ਮੀ ਦੀ ਪੂਜਾ। ਸਰੀਰਕ ਤਾਕਤ ਲਈ ਹਨੂਮਾਨ ਪੂਜਾ ਅਤੇ ਵਿਘਨ-ਵਿਨਾਸ਼ ਲਈ ਗਣੇਸ਼ ਪੂਜਾ। ਇਹ ਪੂਜਾ ਸੰਸਾਰਕ ਸਮੱਗਰੀ ਦੀ ਮੰਗ ਤੋਂ ਪ੍ਰ੍ਰੇਰਿਤ ਹੈ। ਤੀਜੇ ਪਾਤਸ਼ਾਹ ਕਹਿੰਦੇ ਹਨ, ਇਹ ਕਰਮ-ਕਾਂਡ ਹੈ ਅਤੇ ਦੂਜੇ ਭਾਵ ਤੋਂ ਪ੍ਰੇਰਿਤ ਹੈ। ਪਹਿਲਾ ਭਾਵ ਕਰਤਾਰ ਦਾ ਹੈ, ਦੂਜਾ ਭਾਵ ਸੰਸਾਰ ਦਾ ਹੈ। ''ਬਰਤ ਨੇਮ ਨਿਤਾਪ੍ਰਤੀ ਪੂਜਾ, ਬਿਨ ਬੂਝੇ ਸਭਿ ਭਾਵ ਹੈ ਦੂਜਾ।'' ਤੀਰਥ ਸਥਾਨਾਂ 'ਤੇ, ਮੰਦਿਰਾਂ ਵਿਚ ਪੰਡਿਤ, ਪੁਰੋਹਿਤ ਧਰਮ ਸ਼ਾਸਤਰਾਂ ਦੇ ਵਿਧੀ ਵਿਧਾਨ ਅਨੁਸਾਰ ਪੂਜਾ ਕਰਵਾ ਰਹੇ ਹਨ। ਇਸ ਧਰਮ ਕਿਰਿਆ ਵਜੋਂ ਦੱਖਣਾ ਭੇਟ ਲੈ ਰਹੇ ਹਨ। ਕੀਰਤਨੀਏ ਕੀਰਤਨ ਕਰ ਰਹੇ ਹਨ, ਪਾਠੀ ਪਾਠ ਕਰ ਰਹੇ ਹਨ। ਬਦਲੇ ਵਿਚ ਮੋਖ ਲੈ ਰਹੇ ਹਨ। ਕਬੀਰ ਜੀ ਕਹਿੰਦੇ ਹਨ, ''ਪੰਡਿਤ ਲੋਗਹ ਕਉ ਬਿਉਹਾਰ। ਗਿਆਨਵੰਤ ਕਉ ਤਤੁ ਬੀਚਾਰ।'' ਇਹ ਪੂਜਾ ਬਾਹਰੀ ਪ੍ਰਕਿਰਿਆ ਹੈ। ਸੰਸਾਰਕ ਮੰਗ ਅਤੇ ਪੂਰਤੀ ਦਾ ਉਪਕ੍ਰਮ ਹੈ, ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਹਨ ¸
ਕਵਨ ਸੁ ਪੂਜਾ ਤੇਰੀ ਕਰਉ
ਕਵਨ ਸੁ ਬਿਧਿ, ਜਿਤ ਭਵਜਲ ਤਰਉ ''

ਪੂਜਾ ਤਾਂ ਆਤਮਾ ਦੀ ਪ੍ਰਾਰਥਨਾ ਹੈ। ਇਸ ਦਾ ਆਰੰਭ ਤਾਂ ਬਾਹਰੋਂ ਹੋਵੇਗਾ। ਹੱਥ ਨਾਲ, ਰਸਨਾ ਨਾਲ, ਸਰੀਰਕ ਕਰਮ, ਇੰਦਰੀਆਂ ਅਤੇ ਗਿਆਨ ਇੰਦਰੀਆਂ ਦੁਆਰਾ ਪੂਜਾ। ਪੂਜਾ ਦਾ ਇਹ ਪਹਿਲਾ ਪਾਏਦਾਨ ਹੈ। ਜਿਵੇਂ ਨਵੇਂ ਬੋਰ ਕੀਤੇ ਹੈਂਡਪੰਪ ਵਿਚ ਆਰੰਭ ਵਿਚ ਪਾਣੀ ਬਾਹਰੋਂ ਪਾਉਂਦੇ ਹਾਂ। ਇਹ ਇਕ ਤਕਨੀਕ ਹੈ। ਪੰਪ ਦੇ ਅੰਦਰ ਜਿਵੇਂ-ਜਿਵੇਂ ਪਾਣੀ ਭਰਦਾ ਜਾਏਗਾ, ਉਸ ਦੀ ਹਵਾ ਬਾਹਰ ਨਿਕਲਦੀ ਜਾਵੇਗੀ। ਜਦੋਂ ਪੂਰਾ ਪੰਪ ਪਾਣੀ ਨਾਲ ਭਰ ਜਾਏਗਾ, ਪੂਰੀ ਏਅਰ ਬਾਹਰ ਨਿਕਲ ਜਾਵੇਗੀ ਔਰ ਧਰਤੀ ਦਾ ਜਲ ਸੁਤੇ ਸਿੱਧ ਬਾਹਰ ਆਉਣ ਲੱਗੇਗਾ।
ਪੂਜਾ ਸਰੀਰ ਦੇ ਬਾਹਰਲੇ ਅੰਗਾਂ ਨਾਲ ਆਰੰਭ ਹੋਵੇਗੀ। ਇਹ ਤਕਨੀਕ ਹੈ ਅੰਦਰਲੀ ਮਾਇਆ ਨੂੰ, ਅੰਦਰਲੀ ਏਅਰ ਨੂੰ ਬਾਹਰ ਕੱਢਣ ਲਈ। ਪੂਜਾ ਨਿਤ-ਨੇਮ ਦੀ ਰਸਮ ਤਕ ਸੀਮਤ ਨਹੀਂ ਰਹਿਣੀ ਚਾਹੀਦੀ। ਜੰਗਲ-ਪਾਣੀ, ਇਸ਼ਨਾਨ ਆਦਿ ਵਾਂਗ ਪੂਜਾ-ਪਾਠ ਵੀ ਇਕ ਦਿਨਚਰਿਆ ਬਣ ਕੇ ਨਹੀਂ ਰਹਿ ਜਾਣੀ ਚਾਹੀਦੀ। ਇਹ ਪੂਜਾ ਧਰਮ ਸਿੱਖਿਆ ਦੀ ਪਹਿਲੀ ਜਮਾਤ ਹੈ, ਹੱਥ ਵਿਚ ਸਲੇਟ ਲੈ ਕੇ ਸਕੂਲ ਜਾਂਦੇ ਬੱਚੇ ਵਾਂਗ।
ਅਗਲੀ ਜਮਾਤ ਵਿਚ ਪ੍ਰਵੇਸ਼ ਯੋਗ ਹੋਣ 'ਤੇ ਸਲੇਟ ਦੀ ਥਾਂ ਕਾਪੀ ਆ ਜਾਣੀ ਚਾਹੀਦੀ ਏ। ਜਿਵੇਂ-ਜਿਵੇਂ ਸਿੱਖਿਆ ਦੀ ਯੋਗਤਾ ਵਧਦੀ ਜਾਂਦੀ ਹੈ, ਪੁਸਤਕਾਂ ਫੇਰ ਵੱਡੇ-ਵੱਡੇ ਗ੍ਰੰਥ ਹੱਥ ਵਿਚ ਆਉਂਦੇ ਜਾਂਦੇ ਹਨ ਅਤੇ ਅੰਤ ਸਾਰੇ ਗ੍ਰੰਥਾਂ ਦਾ ਗਿਆਨ ਅੰਦਰ, ਵਿਵੇਕ ਵਿਚ ਸ਼ਾਮਲ ਹੋ ਜਾਣਾ ਚਾਹੀਦਾ ਏ ਪਰ ਜੇ ਵਿਦਿਆਲੇ ਵਿਚ ਦਾਖਲੇ ਤੋਂ ਦਸ ਸਾਲ ਬਾਅਦ ਵੀ ਕੋਈ ਬੱਚਾ ਸਲੇਟ ਲੈ ਕੇ ਸਕੂਲ ਜਾਂਦਾ ਦਿਖੇ, ਤਾਂ ਇਕ ਪ੍ਰਸ਼ਨਵਾਚਕ ਚਿੰਨ੍ਹ ਬਣ ਜਾਂਦਾ ਹੈ। ਸਕੂਲ ਦੀ ਸਿੱਖਿਆ ਪ੍ਰਤੀ, ਉਸ ਵਿਦਿਆਰਥੀ ਦੀ ਦਿਮਾਗੀ ਯੋਗਤਾ ਪ੍ਰਤੀ, ਪੂਜਾ ਅੰਦਰਮੁਖੀ ਹੋ ਜਾਣੀ ਚਾਹੀਦੀ ਏ। ਅੰਦਰ ਗਹਿਰੇ ਵਿਚ, ਆਤਮਾ ਦੀ ਛੋਹ ਪ੍ਰਾਪਤ ਹੁੰਦਿਆਂ ਹੀ ਉਸ ਗਿਆਨ ਦਾ ਉਦੈ ਹੁੰਦਾ ਹੈ, ਜਿਸ ਨੂੰ ਸ਼ਾਸਤਰਾਂ ਵਿਚ ਤੱਤ ਗਿਆਨ, ਬ੍ਰਹਮ ਗਿਆਨ, ਨਿਰਵਾਣ, ਪ੍ਰਗਿਆ ਅਤੇ ਮੋਕਸ਼ ਜਿਹੇ ਸ਼ਬਦਾਂ ਨਾਲ ਸੰਬੋਧਿਤ ਕੀਤਾ ਗਿਆ ਹੈ।
ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਹਨ, ''ਕਵਨ ਸੁ ਪੂਜਾ ਤੇਰੀ ਕਰਉ''।
ਆਦਿਸ਼ੰਕਰਾਚਾਰੀਆ ਨੇ ਬਨਾਰਸ-ਪ੍ਰਵਚਨ ਵਿਚ ਸੰਬੋਧਿਤ ਕੀਤਾ, ਤੁਸੀਂ ਸਾਰੇ ਪ੍ਰਤੀ ਦਿਨ ਪੂਜਾ ਕਰਦੇ ਹੋ। ਆਪਣੇ ਆਪ ਤੋਂ ਪੁੱਛੋ, ਤੁਸੀਂ ਕੀ ਚਾਹੁੰਦੇ ਹੋ? ਪੁੱਤਰ, ਧਨ ਪ੍ਰਭੂਤਾ, ਦੇਹ ਅਰੋਗਤਾ, ਇਹ ਸੰਸਾਰਕ ਤੱਤ ਹਨ। ਇਨ੍ਹਾਂ ਲਈ ਤੁਸੀਂ ਜਿਵੇਂ ਦੁਕਾਨ 'ਤੇ ਜਾਂਦੇ ਹੋ, ਵੈਦ-ਹਕੀਮ ਕੋਲ ਜਾਂਦੇ ਹੋ, ਉਵੇਂ ਮੰਦਿਰ-ਤੀਰਥਾਂ 'ਤੇ ਗਏ। ਮੰਤਵ ਇਕ ਸਮਾਨ ਹੈ। ਇਹ ਸਭ ਸੰਸਾਰ ਵਿਚ ਸੁਖੀ ਰਹਿਣ ਦੇ ਉਪਰਾਲੇ ਹਨ ਪਰ ਕੀ ਤੁਸੀਂ ਮੁਕਤੀ ਚਾਹੁੰਦੇ ਹੋ? ''ਮੁਕਤਿਮ ਇੱਛਸੀ? ਚਏਤਾਤ ਵਿਸ਼ਯਾਨ, ਵਿਸ਼ਵਤ ਭਅਜਿਅ ''
ਤਾਂ ਸੰਸਾਰ ਦੀ ਵਿਸ਼ੈ ਵਾਸਨਾ ਨੂੰ ਵਿਸ਼ (ਜ਼ਹਿਰ) ਸਮਝ ਕੇ ਤਿਆਗ ਕਰ ਦਿਓ।
ਪਤੰਜਲੀ ਨੇ ''ਯੋਗ ਸੂਤਰ'' ਲਿਖਿਆ। ਯੋਗ ਦਾ ਅਰਥ ਹੈ ਮੇਲ। ਪ੍ਰਾਣੀ ਅਤੇ ਪ੍ਰਮੇਸ਼ਰ ਦਾ ਯੋਗ....ਆਤਮਾ ਅਤੇ ਪ੍ਰਮਾਤਮਾ ਦਾ ਯੋਗ। ਪਹਿਲਾ ਸੂਤਰ ਦਿੱਤਾ।
ਯੋਗਸ਼ਚਿਤ ਵ੍ਰਿਤੀ ਨਿਰੋਧ : ਤਦਾ ਦ੍ਰਸਟੁ ਸਵਰੁਪੇ ਅਵਸਥਾਨਮ੍ਰ ਚਿਤ ਦੀ ਬਿਰਤੀ ਸੰਸਾਰਕ ਵਿਸ਼ੇ-ਵਾਸਨਾਵਾਂ ਵਿਚ ਖਿੰਡਰੀ ਹੋਈ ਹੈ। ਪਹਿਲਾ ਸੂਤਰ ਹੈ, ਸੰਸਾਰ ਮੁਖੀ ਹੋਈ ਚਿਤ-ਵ੍ਰਿਤੀ ਦਾ ਨਿਰੋਧ ਕਰੋ। ਇਹ ਚਿਤ ਅੰਦਰ ਨੂੰ ਵਧਣਾ ਚਾਹੀਦਾ ਏ... ਸਤਿ ਦੇ ਸਮੀਪ। ਸਤਿ ਔਰ ਚਿਤ ਦਾ ਮੇਲ ਹੁੰਦਿਆਂ ਆਨੰਦ ਦੀ ਫੁਹਾਰ ਫੁੱਟਦੀ ਹੈ......ਪਰਮ ਆਨੰਦ ਸਤਿ-ਚਿਤ ਆਨੰਦ ਦੀ ਵਰਖਾ।
ਇਥੇ ਪੁੱਜ ਕੇ ਪੂਜਾ ਆਤਮਾ ਦਾ ਨਿਵੇਦਨ ਬਣ ਜਾਂਦੀ ਹੈ।.....
ਇਸ ਥਾਂ 'ਤੇ ਪੂਜਾ ਪ੍ਰਾਰਥਨਾ ਬਣ ਜਾਂਦੀ ਹੈ।
- ਗੁਰੂਬਚਨ ਸਿੰਘ ਨਾਮਧਾਰੀ

  • ਸਾਰਾ ਸੰਸਾਰ ਪੂਜਾ
  • ਲਕਸ਼ਮੀ
  • ਧਨ
  • ਜੀਵਨ

ਅਨਮੋਲ ਵਚਨ

NEXT STORY

Stories You May Like

    • recruitment of riders launched in uae noon company
      UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
    • terror of robbers in jalandhar
      ਜਲੰਧਰ 'ਚ ਲੁਟੇਰਿਆਂ ਦੀ ਦਹਿਸ਼ਤ! ਈ-ਰਿਕਸ਼ਾ ਸਵਾਰ ਮਾਂ-ਧੀ 'ਤੇ ਹਮਲਾ, ਗਹਿਣੇ ਤੇ...
    • important news for pilgrims going on shri amarnath yatra
      ਸ਼੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਰਜਿਸਟ੍ਰੇਸ਼ਨ ਨੂੰ...
    • youth power should come forward for drug free punjab  dr  krishan gopal
      ਨਸ਼ਾ ਮੁਕਤ ਪੰਜਾਬ ਲਈ ਯੁਵਾ ਸ਼ਕਤੀ ਅੱਗੇ ਆਵੇ: ਡਾ. ਕ੍ਰਿਸ਼ਨ ਗੋਪਾਲ
    • punjab weather forecast till april 20 rain and thunderstorm alert
      ਪੰਜਾਬ ਦੇ 7 ਜ਼ਿਲ੍ਹਿਆਂ 'ਚ Alert! ਮੌਸਮ ਦੀ 20 ਅਪ੍ਰੈਲ ਤੱਕ ਵੱਡੀ ਭਵਿੱਖਬਾਣੀ,...
    • babasaheb ambedkar one of the great patriots of india  dr  krishan gopal
      ਬਾਬਾ ਸਾਹਿਬ ਅੰਬੇਡਕਰ ਭਾਰਤ ਦੇ ਮਹਾਨ ਦੇਸ਼ ਭਗਤਾਂ 'ਚੋਂ ਇੱਕ : ਡਾ. ਕ੍ਰਿਸ਼ਨ...
    • long power cut in punjab tomorrow
      ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੱਤੀ ਬੰਦ, 6 ਘੰਟੇ ਕਰਨਾ ਪਵੇਗਾ ਇੰਤਜ਼ਾਰ
    • fire breaks out in posh locality jalandhar several ac outdoor units damaged
      ਜਲੰਧਰ ਦੇ ਪਾਸ਼ ਇਲਾਕੇ 'ਚ ਲੱਗੀ ਅੱਗ, ਕਈ AC ਦੇ ਆਊਟਡੋਰ ਨੂੰ ਪਹੁੰਚਿਆ ਨੁਕਸਾਨ
    Trending
    Ek Nazar
    ipl 2026

    ਇੱਕੋ ਦਿਨ 'ਚ IPL 'ਚੋਂ 2 ਧਾਕੜ ਖਿਡਾਰੀ ਬਾਹਰ! ਹੁਣ ਇਸ ਟੀਮ ਨੂੰ ਲੱਗਾ ਵੱਡਾ ਝਟਕਾ

    samsung smartphone price drop

    ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ! ਪਹਿਲੀ ਵਾਰ ਹੋਇਆ ਇੰਨਾ ਸਸਤਾ

    star cricketer announces retirement

    IPL ਵਿਚਾਲੇ ਧਾਕੜ ਖਿਡਾਰੀ ਨੇ ਅਚਾਨਕ ਲੈ ਲਿਆ ਸੰਨਿਆਸ!

    casting couch moment debut salman khan

    'ਮੈਨੂੰ ਕਮਰੇ 'ਚ ਬੁਲਾ ਕੇ...!' ਮਸ਼ਹੂਰ ਅਦਾਕਾਰਾ ਨੇ ਖੋਲ੍ਹੇ ਕਾਸਟਿੰਗ ਕਾਊਚ...

    major on the 8th pay commission minimum salary

    ਘੱਟੋ-ਘੱਟ ਤਨਖਾਹ 69000 ਰੁਪਏ...! ਮੁਲਾਜ਼ਮਾਂ ਦੀ ਲੱਗੇਗੀ ਲਾਟਰੀ, 8th Pay...

    school principal caught by vigilance taking rs 6 000 bribe

    6,000 ਰੁਪਏ ਰਿਸ਼ਵਤ ਲੈਂਦਾ ਸਕੂਲ ਦਾ ਪ੍ਰਿੰਸੀਪਲ ਵਿਜੀਲੈਂਸ ਵੱਲੋਂ ਕਾਬੂ

    important news for pilgrims going on shri amarnath yatra

    ਸ਼੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਰਜਿਸਟ੍ਰੇਸ਼ਨ ਨੂੰ...

    punjabi man dies in dubai

    ਮੰਦਭਾਗੀ ਖ਼ਬਰ: ਦੁਬਈ 'ਚ ਪੰਜਾਬੀ ਵਿਅਕਤੀ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖ਼ਾਂ...

    bsnl 599 plan 70 days 3gb data daily offer

    70 ਦਿਨਾਂ ਲਈ ਰੀਚਾਰਜ ਦੀ No Tension! Unlimited ਕਾਲਿੰਗ ਨਾਲ ਰੋਜ਼ ਮਿਲੇਗਾ 3...

    zelensky honored with international award

    ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ

    pm modi  s   blank cheque   offer to opposition over women  s quota bill

    ਪੀਐੱਮ ਮੋਦੀ ਦੀ ਵਿਰੋਧੀ ਧਿਰ ਨੂੰ ‘ਬਲੈਂਕ ਚੈੱਕ’ ਪੇਸ਼ਕਸ਼! ਮਹਿਲਾ ਰਾਖਵਾਂਕਰਨ ਬਿੱਲ...

    long power cut in punjab tomorrow

    ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੱਤੀ ਬੰਦ, 6 ਘੰਟੇ ਕਰਨਾ ਪਵੇਗਾ ਇੰਤਜ਼ਾਰ

    epfo 3 0 pf withdrawal via atm to get easier no impact on pension

    EPFO 3.0: ਹੁਣ ATM ਵਾਂਗ ਨਿਕਲੇਗਾ PF ਦਾ ਪੈਸਾ, ਜਾਣੋ ਪੈਨਸ਼ਨ 'ਤੇ ਕੀ ਪਵੇਗਾ...

    pakistan tests indigenous missile

    ਪਾਕਿਸਤਾਨ ਨੇ ਸਵਦੇਸ਼ੀ ਮਿਜ਼ਾਈਲ ਦਾ ਕੀਤਾ ਸਫਲ ਪਰੀਖਣ;  ਸਮੁੰਦਰ ਅਤੇ ਜ਼ਮੀਨ 'ਤੇ...

    araghchi statement

    ਈਰਾਨ 'ਗੈਰ-ਕਾਨੂੰਨੀ ਜੰਗ ਦੇ ਸਥਾਈ ਅੰਤ ਲਈ ਸ਼ਰਤਾਂ' ਨੂੰ ਦਿੰਦਾ ਹੈ ਤਰਜੀਹ :...

    domestic gas cylinders being sold for rs 3500 to 3800

    3500 ਤੋਂ 3800 ਰੁਪਏ ਤੱਕ ਵਿੱਕ ਰਹੇ ਘਰੇਲੂ ਗੈਸ ਸਿਲੰਡਰ, 35 ਦਿਨ ਬੀਤਣ ਦੇ...

    4 persons arrested with grenades and weapons in punjab

    ਪੰਜਾਬ 'ਚ 4 ਗ੍ਰਨੇਡ ਤੇ ਹਥਿਆਰਾਂ ਸਮੇਤ ਵਿਅਕਤੀ ਗ੍ਰਿਫ਼ਤਾਰ, ਮਾਡਿਊਲ ਦੇ ਹੋਰ...

    colombian citizens ukraine

    ਯੂਕਰੇਨ ਦਾ ਵੱਡਾ ਕਦਮ, ਕੋਲੰਬੀਆਈ ਨਾਗਰਿਕਾਂ ਨੂੰ ਫੌਜ 'ਚ ਕਰ ਰਿਹੈ ਭਰਤੀ

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • illegal cutting trees landslides floods
        'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
      • earthquake earth people injured
        ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
      • new virus worries people
        ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
      • dawn warning issued for punjabis
        ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
      • fashion young woman trendy look crop top with lehenga
        ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
      • yamuna water level in delhi is continuously decreasing
        ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
      • another heartbreaking incident in punjab
        ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
      • abhijay chopra blood donation camp
        ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
      • big news  famous singer abhijit in coma
        ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
      • alcohol bottle ration card viral
        ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
      • 7th pay commission  big good news for 1 2 crore employees  after gst now
        7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
      • ਧਰਮ ਦੀਆਂ ਖਬਰਾਂ
      • shehnai will resonate again from april 14
        14 ਅਪ੍ਰੈਲ ਤੋਂ ਫਿਰ ਗੂੰਜਣਗੀਆਂ ਸ਼ਹਿਨਾਈਆਂ; ਨੋਟ ਕਰ ਲਓ ਸਾਲ 2026 ਦੇ ਵਿਆਹਾਂ...
      • broomsticks can become a cause of poverty
        ਸਾਵਧਾਨ! ਝਾੜੂ-ਪੋਚਾ ਬਣ ਸਕਦੈ ਗਰੀਬੀ ਦਾ ਕਾਰਨ! ਜਾਣੋ ਘਰ 'ਚ ਬਰਕਤ ਲਿਆਉਣ ਦੇ ਸਹੀ...
      • these zodiac signs have bright luck
        ਅੱਜ ਇਨ੍ਹਾਂ ਰਾਸ਼ੀਆਂ ਦੀ ਚਮਕਣ ਵਾਲੀ ਹੈ ਕਿਸਮਤ! ਨੋਟਾਂ ਦਾ ਵਰ੍ਹੇਗਾ ਮੀਂਹ
      • sun transit aries zodiac signs
        ਸੂਰਜ ਦਾ ਮੇਖ ਰਾਸ਼ੀ 'ਚ ਮਹਾਗੋਚਰ! ਭਲਕੇ ਤੋਂ 4 ਰਾਸ਼ੀਆਂ ਦੇ ਸ਼ੁਰੂ ਹੋਣ ਵਾਲੇ ਹਨ...
      • lottery will be held for these 3 zodiac signs
        ਇਨ੍ਹਾਂ 3 ਰਾਸ਼ੀ ਵਾਲਿਆਂ ਦੀ ਲੱਗੇਗੀ ਲਾਟਰੀ ! ਅਕਸ਼ੈ ਤ੍ਰਿਤੀਆ 'ਤੇ ਚੰਦਰਮਾ ਦਾ...
      • akshaya tritiya rare conjunction  good luck  monday
        ਕਿਸਮਤ ਚਮਕਾ ਦੇਵੇਗੀ ਅਕਸ਼ੈ ਤ੍ਰਿਤੀਆ ! 10 ਸਾਲਾਂ ਬਾਅਦ ਬਣ ਰਿਹਾ ਦੁਰਲੱਭ ਸੰਯੋਗ...
      • budh gochar rashifal negative impact zodiac signs
        20 ਦਿਨ ਰਵਾਉਣਗੇ 'ਗ੍ਰਹਿਆਂ ਦੇ ਰਾਜਕੁਮਾਰ'! 3 ਰਾਸ਼ੀਆਂ ਲਈ ਸ਼ੁਰੂ ਹੋਇਆ ਬੇਹੱਦ...
      • amarnath yatra july 3 start registration
        ਸ਼੍ਰੀ ਅਮਰਨਾਥ ਯਾਤਰਾ 2026 ਦਾ ਐਲਾਨ: 3 ਜੁਲਾਈ ਤੋਂ ਹੋਵੇਗੀ ਸ਼ੁਰੂਆਤ, ਜਾਣੋ...
      • those born under the 5 zodiac signs are all different
        ਬਾਬਾ ਵੇਂਗਾ ਦੀ ਭਵਿੱਖਬਾਣੀ : 5 ਰਾਸ਼ੀਆਂ ਦੇ ਹੋਣ ਵਾਲੇ ਨੇ ਵਾਰੇ-ਨਿਆਰੇ! 13 ਤੋਂ...
      • these zodiac signs will have a good time today
        ਅੱਜ ਇਨ੍ਹਾਂ ਰਾਸ਼ੀਆਂ ਦੀ ਹੋਵੇਗੀ 'ਬੱਲੇ-ਬੱਲੇ'! ਧਨ ਦੀ ਹੋਵੇਗੀ ਵਰਖਾ
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +