ਮੁੰਬਈ- ਬਾਲੀਵੁੱਡ 'ਚ 'ਇਸ਼ਕਜ਼ਾਦੇ' ਅਤੇ 'ਦਾਵਤੇ-ਏ-ਇਸ਼ਕ' ਵਰਗੀਆਂ ਫਿਲਮਾਂ ਨਾਲ ਸਿਨੇਮਾ ਪ੍ਰੇਮੀਆਂ ਦੇ ਦਿਲ ਜਿੱਤਣ ਵਾਲੀ ਪਰਿਣੀਤੀ ਚੋਪੜਾ ਤਿੰਨ ਸਾਲ ਦੀ ਉਮਰ ਤੋਂ ਹੀ ਸਟੇਜ਼ ਸ਼ੋਅ 'ਚ ਹਿੱਸਾ ਲੈਣ ਲੱਗ ਗਈ ਸੀ। ਇਸ ਦਾ ਖੁਲਾਸਾ ਪਰਿਣੀਤੀ ਚੋਪੜਾ ਨੇ 'ਪੰਜਾਬ ਕੇਸਰੀ ਗਰੁੱਪ' ਨਾਲ ਗੱਲਬਾਤ ਦੌਰਾਨ ਕੀਤਾ। ਫਿਲਮ 'ਕਿਲ ਦਿਲ' ਦੀ ਪ੍ਰਮੋਸ਼ਨ ਦੌਰਾਨ ਨਵੋਧਿਆ ਟਾਈਮਸ ਦਿੱਲੀ ਦਫਤਰ ਰੱਖੀ ਗਈ ਇਸ ਇੰਟਰਵਿਊ ਦੌਰਾਨ ਫਿਲਮ ਦੀ ਸਟਾਰਕਾਸਟ ਨੇ ਗਾਇਕੀ 'ਚ ਵੀ ਆਪਣੇ ਜੌਹਰ ਦਿਖਾਏ। ਇਸ ਫਿਲਮ ਦਾ ਸੰਗੀਤ ਵੀ ਕਾਫੀ ਮਜਬੂਤ ਹੈ ਕਿਉਂਕਿ ਇਸ ਫਿਲਮ ਦੇ ਗੀਤ ਗੁਲਜਾਰ ਵਲੋਂ ਲਿਖੇ ਗਏ ਹਨ ਜਦੋਂ ਕਿ ਸ਼ੰਕਰ ਅਹਿਸਾਨ ਲਾਏ ਨੇ ਫਿਲਮ ਨੂੰ ਸੰਗੀਤ ਦਿੱਤਾ ਹੈ।
ਪਾਕਿਸਤਾਨ- ਭਾਰਤੀ ਫ਼ਿਲਮ ਦੇ ਪ੍ਰਦਰਸ਼ਨ 'ਤੇ ਰੋਕ ਸੰਬੰਧੀ ਅਪੀਲ ਰੱਦ
NEXT STORY