ਲੰਡਨ- ਹਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕ੍ਰਿਸਟਨ ਸਟੀਵਰਟ ਹਾਲ ਹੀ 'ਚ ਹਾਲੀਵੁੱਡ ਫਿਲਮ ਐਵਾਰਡ ਫੰਕਸ਼ਨ 'ਚ ਪਹੁੰਚੀ, ਜਿੱਥੇ ਉਸ ਦੀ ਡਰੈੱਸ ਨੇ ਉਸ ਨੂੰ ਧੋਖਾ ਦੇ ਦਿੱਤਾ। ਅਸਲ 'ਚ ਵ੍ਹਾਈਟ ਡਰੈੱਸ 'ਚ ਬਹੁਤ ਖੂਬਸੂਰਤ ਲੱਗ ਰਹੀ ਕ੍ਰਿਸਟਨ ਦੇ ਪਾਰਦਰਸ਼ੀ ਟੌਪ ਹੇਠਾਂ ਪਹਿਨੀ ਹੋਈ ਇੰਨਰ ਕਾਫੀ ਢਿੱਲੀ ਸੀ ਜੋ ਹੇਠਾਂ ਖਿਸਕ ਗਈ ਅਤੇ ਉਹ ਉਪਸ ਮੁਮੈਂਟ ਦਾ ਸ਼ਿਕਾਰ ਹੋ ਗਈ। ਇੰਨਰ ਦੇ ਹੇਠਾਂ ਖਿਸਕਣ 'ਤੇ ਕ੍ਰਿਸਟਨ ਬਹੁਤ ਹੀ ਸ਼ਰਮਿੰਦਾ ਹੋਈ। ਜ਼ਿਕਰਯੋਗ ਹੈ ਕਿ ਇਸ ਐਵਾਰਡ ਫੰਕਸ਼ਨ 'ਚ ਉਸ ਦੀ ਇੰਨਰ ਦਾ ਖਿਸਕ ਜਾਣਾ ਬਹੁਤ ਹੀ ਸ਼ਰਮਨਾਕ ਪੱਲ ਰਿਹਾ ਹੋਵੇਗਾ ਪਰ ਇਸ ਸ਼ਰਮਨਾਕ ਪੱਲ ਕਾਰਨ ਉਸ ਦੀ ਖੁਦ ਦੀ ਡਰੈਸਿੰਗ ਸੈਂਸ ਕਹੀ ਜਾਵੇ ਜਾਂ ਫਿਰ ਡਰੈੱਸ ਦਾ ਧੋਖਾ ਦੇਣਾ। ਫਿਲਹਾਲ ਇਹ ਤਾਂ ਉਹ ਹੀ ਜਾਣਦੀ ਹੈ।
ਗਾਂਗੁਲੀ ਨਾਲ ਕੀਤਾ ਵਾਅਦਾ ਹੁਣ ਪੂਰਾ ਕਰਨਗੇ ਬਿੱਗ ਬੀ
NEXT STORY