ਅੰਟਾਰਟੀਕਾ-ਜੋ ਸਭ ਤੋਂ ਫਿੱਟ ਹੋਵੇਗਾ, ਉਹ ਜ਼ਿਆਦਾ ਦੇਰ ਤੱਕ ਬਚਿਆ ਰਹੇਗਾ ਅਤੇ ਦੂਜਿਆਂ 'ਤੇ ਰਾਜ ਕਰੇਗਾ। ਬ੍ਰਿਟਿਸ਼ ਦਾਰਸ਼ਨਿਕ ਹਾਰਬਰਟ ਸਪੈਂਸਰ ਦਾ ਇਹ ਮਸ਼ੂਹਰ ਕਥਨ ਇਕ ਵਾਰ ਫਿਰ ਸਾਬਤ ਹੋ ਗਿਆ। ਸਮੁੰਦਰੀ ਜੀਵ ਸੀਲ ਦੀ ਪੈਂਗੂਇਨ ਨਾਲ ਬਲਾਤਕਾਰ ਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਖੋਜ ਚਿੱਠੀ ਪੋਲਰ ਬਾਓਲੌਜੀ 'ਚ ਹਾਲ ਹੀ 'ਚ ਇਕ ਰਿਪੋਰਟ ਛਪੀ ਹੈ, ਜਿਸ 'ਚ ਯੂਨੀਵਰਸਿਟੀ ਆਫੀ ਪ੍ਰਿਟੋਰੀਆ ਦੇ ਖੋਜੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸੀਲ ਨੂੰ ਪੈਂਗੂਇਨਾਂ ਦੇ ਸਮੂਹ 'ਤੇ ਹਮਲਾ ਕਰਦੇ ਅਤੇ ਉਸ ਨਾਲ ਸੰਬੰਧ ਬਣਾਉਂਦੇ ਦੇਖਿਆ ਹੈ। ਇਹ ਤਸਵੀਰਾਂ ਅੰਟਾਰਟੀਕਾ ਦੇ ਮਾਰੀਅਨ ਟਾਪੂ ਦੀਆਂ ਹਨ। ਖੋਜੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਹ ਘਟਨਾ ਚਾਰ ਵਾਰ ਹੁੰਦੇ ਦੇਖੀ। ਪੈਂਗੂਇਨਾਂ ਕੋਲ ਮੋਟੇ ਸੀਲ ਦੇ ਅੱਗੇ ਆਤਮ-ਦਾਹ ਕਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ।
ਵਿਗਿਆਨੀ ਦੱਸਦੇ ਹਨ ਕਿ ਅਜਿਹੀ ਘਟਨਾ ਸਾਲ 2006 'ਚ ਵੀ ਸਾਹਮਣੇ ਆਈ ਸੀ ਤੇ ਸੀਲਾਂ ਦਾ ਇਹ ਵਿਵਹਾਰ ਸਿਖਿਆ ਹੋਇਆ ਹੋ ਸਕਦਾ ਹੈ। ਵਿਗਿਆਨੀ ਕਹਿੰਦੇ ਹਨ ਕਿ ਅਜਿਹਾ ਨਿਰਾਸ਼ਾ ਦੇ ਚੱਲਦੇ ਹੋ ਸਕਦਾ ਹੈ। ਇਸ ਪੈਂਗੂਇਨ ਦੇ ਲਿੰਗ ਦਾ ਪਤਾ ਨਹੀਂ ਚੱਲ ਸਕਿਆ ਪਰ ਸੀਲ ਨਰ ਸਨ। ਪੈਂਗੂਇਨ ਨਾਲ ਆਪਣੀ ਜਿਸਮ ਦੀ ਭੁੱਖ ਮਿਟਾਉਣ ਤੋਂ ਬਾਅਦ ਸੀਲ ਉਸ ਪੈਂਗੂਇਨ ਨੂੰ ਮਾਰ ਕੇ ਖਾ ਗਏ।
ਜੌਨ ਸੀਨਾ ਨੂੰ ਰਿੰਗ 'ਚ ਸ਼ਰ੍ਹੇਆਮ ਮਾਰਿਆ ਕੁੜੀ ਨੇ ਥੱਪੜ (ਦੇਖੋ ਤਸਵੀਰਾਂ)
NEXT STORY