ਪੈਰਿਸ-ਪੋਲ ਡਾਂਸ ਲੜਕੀਆਂ ਵਲੋਂ ਬਾਰ ਜਾਂ ਕਲੱਬਸ 'ਚ ਕੀਤਾ ਜਾਂਦਾ। ਇਸ ਲੜਕੀ ਨੂੰ ਪੋਲ ਡਾਂਸ ਦਾ ਅਜਿਹਾ ਜਾਨੂੰਨ ਹੈ ਅਤੇ ਇਹ ਇਸ ਡਾਂਸ ਨੂੰ ਇੰਨੇ ਵਧੀਆ ਢੰਗ ਨਾਲ ਕਰਦੀ ਹੈ, ਜਿਸਨੂੰ ਚੰਗੇ-ਚੰਗੇ ਇਸ ਨੂੰ ਕਈ ਦਿਨਾਂ ਦੀ ਟਰੇਨਿੰਗ ਤੋਂ ਬਾਅਦ ਵੀ ਨਹੀਂ ਕਰ ਸਕਦੇ। ਇਹ ਇਸ ਤਰ੍ਹਾਂ ਡਾਂਸ ਕਰਦੀ ਹੈ ਕਿ ਤੁਸੀ ਯਕੀਨ ਨਹੀਂ ਕਰ ਸਕੋਗੇ ਕਿ ਇਸ ਡਾਂਸ ਨੂੰ ਕਰਨ ਲਈ ਇਕ ਪੋਲ ਦਾ ਸਹਾਰਾ ਲਿਆ ਗਿਆ ਹੈ। ਇਸ ਲੜਕੀ ਦਾ ਨਾਂ ਕਾਰੋ ਸਵੇਨ ਹੈ ਅਤੇ ਇਹ ਪੈਰਿਸ ਦੀ ਰਹਿਣ ਵਾਲੀ ਹੈ। ਹਿਪ-ਹੋਪ ਅਤੇ ਲਿਰੀਕਲ ਧੁੰਨਾਂ 'ਤੇ ਇਸ ਨੇ ਅਜਿਹਾ ਪੋਲ ਡਾਂਸ ਕੀਤਾ, ਜਿਸ ਨੂੰ ਦੇਖ ਕੇ ਤੁਸੀ ਦੰਦਾਂ ਥੱਲੇ ਆਪਣੀ ਉਂਗਲੀਆਂ ਦਬਾ ਲਵੋ।
ਧੀ ਨੂੰ ਅਜਿਹਾ ਲੱਗਾ ਸਦਮਾ ਕਿ ਮਰੀ ਹੋਈ ਮਾਂ ਨਾਲ ਹੀ ਸੌਂਦੀ ਰਹੀ
NEXT STORY