ਚੰਡੀਗੜ੍ਹ : ਸੂਬੇ 'ਚ ਕਿਸਾਨਾਂ ਦੇ ਮਾੜੇ ਹਾਲਾਤਾਂ ਨੂੰ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ। ਬਾਦਲ ਦਾ ਕਹਿਣਾ ਹੈ ਕਿ ਕਣਕਾਂ ਦੇ ਮੁੱਲ, ਸਟੋਰੇਜ ਅਤੇ ਢੁਲਾਈ ਤਕ ਦਾ ਸਾਰਾ ਕੰਮ ਕੇਂਦਰ ਸਰਕਾਰ ਦੇ ਅੰਡਰ ਹੁੰਦਾ ਹੈ ਜਦਕਿ ਨਿਰਾਸ਼ ਕਿਸਾਨ ਵਰਗ ਸੂਬਾ ਸਰਕਾਰ ਖਿਲਾਫ ਮੁਜ਼ਾਹਰੇ ਕਰਨ ਲੱਗ ਪੈਂਦੇ ਹਨ। ਕੇਂਦਰ ਸਰਕਾਰ
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੀ ਵਜ੍ਹਾ ਨਾਲ ਕਿਸਾਨਾਂ ਦਾ ਬੁਰਾ ਹਾਲ ਹੋ ਰਿਹਾ ਹੈ। ਸੂਬਾ ਸਰਕਾਰ ਦੇ ਹੱਥ ਵੱਸ ਕੁੱਝ ਵੀ ਨਹੀਂ ਹੈ। ਸ. ਬਾਦਲ ਨੇ ਅੱਗੇ ਬੋਲਦਿਆਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਭਲੇ ਲਈ ਹਮੇਸ਼ਾ ਤੋਂ ਹੀ ਯਤਨ ਕਰਦੀ ਆਈ ਹੈ।
ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਵਾਲਾ ਪਾਖੰਡੀ ਸਾਧ ਆਇਆ ਤਰਕਸ਼ੀਲਾਂ ਦੇ ਅੜਿੱਕੇ
NEXT STORY