ਇਸਲਾਮਾਬਾਦ-ਪਾਕਿਸਤਾਨ 'ਚ ਇਬੋਲਾ ਵਰਗੇ ਲੱਛਣ ਵਾਲੇ ਇਕ ਮਰੀਜ਼ ਦੀ ਹਸਪਤਾਲ 'ਚ ਮੌਤ ਹੋ ਗਈ। ਖਬਰਾਂ ਅਨੁਸਾਰ ਇਕ ਹਫਤੇ ਪਹਿਲਾਂ ਟੋਗੋ ਤੋਂ ਪਰਤੇ 40 ਸਾਲ ਦੀ ਜੁਲੀਫ ਕਾਰ ਅਹਿਮਦ ਦੀ ਪੰਜਾਬde ਦੇ ਚਿਨੀਅਟ ਸ਼ਹਿਰ ਦੇ ਇਕ ਹਸਪਤਾਲ 'ਚ ਮੌਤ ਹੋ ਗਈ। ਰੋਗੀ ਦੇ ਖੂਨ ਦੇ ਨਮੂਨੇ ਪ੍ਰਯੋਗਸ਼ਾਲਾ ਟੈਸਟ ਲਈ ਇਸਲਾਮਾਬਾਦ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਨੂੰ ਭੇਜ ਦਿੱਤੇ ਗਏ ਹਨ। ਟੈਸਟ ਰਿਪੋਰਟ ਆਉਣ 'ਚ ਦੋ ਹਫਤਿਆਂ ਦਾ ਸਮਾਂ ਲੱਗੇਗਾ।
ਮੋਦੀ ਦੀ ਅਗਵਾਈ 'ਚ ਭਾਰਤ 'ਚ ਨਵੇਂ ਯੁੱਗ ਦੀ ਸ਼ੁਰੂਆਤ: ਅਮਰੀਕਾ
NEXT STORY