ਮੁੰਬਈ- ਬਾਲੀਵੁੱਡ ਦੀ ਹੌਟ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੀ ਫਿਲਮ 'ਪੀਕੇ' ਦੇ ਨਾਲ ਦਰਸ਼ਕ ਤਿੰਨ ਅਨੁਸ਼ਕਾ ਸ਼ਰਮਾ ਦੇਖ ਸਕਦੇ ਹਨ। ਅਨੁਸ਼ਕਾ ਸ਼ਰਮਾ ਦੀ ਫਿਲਮ 'ਪੀਕੇ' ਰਿਲੀਜ਼ ਹੋਣ ਜਾ ਰਹੀ ਹੈ। 'ਪੀਕੇ' ਦੇ ਨਾਲ ਅਨੁਸ਼ਕਾ ਦੇ ਦੋ ਹੋਰ ਰੂਪ ਵੀ ਦਰਸ਼ਕਾਂ ਨੂੰ ਦੇਖਣ ਨੂੰ ਮਿਲ ਸਕਦੇ ਹਨ। ਅਨੁਸ਼ਕਾ ਇਨੀਂ ਦਿਨੀਂ ਰਣਬੀਰ ਕਪੂਰ ਦੇ ਨਾਲ 'ਬਾਂਬੇ ਵੇਲਵੇਟ' ਅਤੇ ਆਪਣੇ ਬੈਨਰ ਹੇਠਾਂ ਬਣੀ ਫਿਲਮ ਐੱਨ. ਐੱਚ 10 'ਚ ਕੰਮ ਕਰ ਰਹੀ ਹੈ।
ਦੱਸਿਆ ਜਾਂਦਾ ਹੈ ਕਿ 'ਪੀਕੇ' ਦੇ ਨਾਲ ਫਿਲਮ ਬਾਂਬੇ ਵੇਲਵੇਟ ਅਤੇ ਐੱਨ. ਐੱਚ. 10 ਦਾ ਪਹਿਲਾ ਟੀਜ਼ਰ ਦਿਖਾਇਆ ਜਾਵੇਗਾ। ਇਸ ਤੋਂ ਇਲਾਵਾ 'ਪੀਕੇ' ਦੇ ਨਾਲ ਹੀ ਲਾਂਚ ਹੋਵੇਗਾ ਫਿਲਮ ਟੀਜ਼ਰ। ਫਿਲਮ 'ਚ ਅਮਿਤਾਭ ਬਚਨ ਅਤੇ ਫਰਹਾਨ ਅਖਤਰ ਦੀ ਮੁੱਖ ਭੂਮਿਕਾ ਹੈ।
ਪ੍ਰਿਯੰਕਾ ਨੇ ਠੁਕਰਾਇਆ 20 ਕਰੋੜ ਦਾ ਪ੍ਰਸਤਾਵ (ਦੇਖੋ ਤਸਵੀਰਾਂ)
NEXT STORY