ਮੁੰਬਈ- ਬਾਵੀਵੁੱਡ ਦੀਆਂ ਅਭਿਨੇਤਰੀਆਂ ਹਮੇਸ਼ਾ ਆਪਣੇ ਕੰਮ ਤੋਂ ਵੱਧ ਆਪਣੀਆਂ ਅਦਾਵਾਂ ਅਤੇ ਡਰੈੱਸ ਨੂੰ ਲੈ ਕੇ ਜ਼ਿਆਜਾ ਚਰਚਾ 'ਚ ਰਹਿਦੀਆਂ ਹਨ। ਅੱਜ ਅਸੀਂ ਤੁਹਾਡੇ ਸਾਹਮਣੇ ਉਨ੍ਹਾਂ ਅਭਿਨੇਤਰੀਆਂ ਬਾਰੇ ਗੱਲਾਂ ਕਰਨ ਜਾ ਰਹੇ ਹਾਂ ਜੋ ਆਪਣੀ ਡਰੈੱਸ ਕਾਰਨ ਕਾਫੀ ਲਾਈਮਲਾਈਟ 'ਚ ਰਹੀਆਂ ਹਨ। ਪ੍ਰਿਯੰਕਾ ਚੋਪੜਾ ਤੋਂ ਲੈ ਕੇ ਦੀਪਿਕਾ ਪਾਦੁਕੋਣ ਤੱਕ ਨੇ ਆਪਣੀ ਡਰੈੱਸ ਕਾਰਨ ਕਾਫੀ ਸੁਰਖੀਆਂ ਬਟੋਰੀਆਂ ਹਨ। ਦੇਸੀ ਗਰਲ ਦੇ ਇਸ ਹੌਟ ਅੰਦਾਜ਼ ਨੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਸੀ। ਪਰਿਣੀਤੀ ਚੋਪੜਾ ਦੀ ਵੀ ਬੋਲਡ ਲੁੱਕ ਕੈਮਰੇ 'ਚ ਕੈਦ ਹੋਣ ਤੋਂ ਵੀ ਨਹੀਂ ਬੱਚ ਸਕੀ ਸੀ। ਅਭਿਨੇਤਰੀ ਕਰੀਨਾ ਨੇ ਫਿਲਮ 'ਗੋਰੀ ਤੇਰੇ ਪਿਆਰ' ਦੀ ਸਪੈਸ਼ਲ ਸਕ੍ਰੀਨਿੰਗ 'ਤੇ ਇਹ ਡਰੈੱਸ ਪਹਿਨ ਕੇ ਆਪਣੇ ਫੈਨਜ਼ ਵਿਚ ਖਲਬਲੀ ਮਚਾ ਦਿੱਤੀ ਸੀ। ਦੀਪਿਕਾ ਪਾਦੁਕੋਣ ਦਾ ਹੌਟ ਅੰਦਾਜ਼ ਵੀ ਉਨ੍ਹਾਂ ਦੇ ਫੈਨਜ਼ ਨੂੰ ਬਹੁਤ ਹੀ ਪਸੰਦ ਆਇਆ ਸੀ। ਫਿਲਮ 'ਗਦਰ' ਦੀ ਅਭਿਨੇਤਰੀ ਅਮੀਸ਼ਾ ਪਟੇਲ ਅਤੇ 'ਸਟੂਡੈਂਟ ਆਫ ਦਿ ਈਅਰ ਗਰਲ' ਆਲੀਆ ਭੱਟ ਦੀ ਇਹ ਗਲੈਮਰਸ ਲੁੱਕ ਉਨ੍ਹਾਂ ਦੇ ਫੈਨਜ਼ ਵਿੱਚ ਕਾਫੀ ਚਰਚਾ ਦਾ ਵਿਸ਼ਾ ਰਹੀ। ਫਿਲਮ 'ਕਿਕ' ਦੀ ਅਭਿਨੇਤਰੀ ਜੈਕਲੀਨ ਫਰਨਾਡੀਜ਼ ਦੀ ਕਾਲੀ ਡਰੈੱਸ ਨੇ ਵੀ ਬਹੁਤ ਹੀ ਸੁਰਖੀਆਂ ਬਟੋਰੀਆਂ ਹਨ। ਸ਼ਰਲਿਨ ਚੋਪੜਾ ਨੇ ਇਹ ਹੌਟ ਡਰੈੱਸ ਕਾਨਸ ਫਿਲਮ ਫੈਸਟੀਵਲ 'ਚ ਪਹਿਨੀ ਸੀ। ਇਸ ਡਰੈੱਸ 'ਚ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ।
ਬ੍ਰਿਟੇਨ ਦੀ ਸ਼ਾਹੀ ਜੋੜੀ ਪੁੱਜੀ ਨਿਊਯਾਰਕ
NEXT STORY