ਬੀਜਿੰਗ- ਪੂਰਬੀ ਚੀਨ ਸਾਗਰ 'ਚ ਵੀਰਵਾਰ ਨੂੰ ਦੋ ਕਿਸ਼ਤੀਆਂ ਆਪਸ 'ਚ ਟਕਰਾਉਣ ਤੋਂ ਬਾਅਦ ਨੁਕਸਾਨੀਆਂ ਗਈਆਂ ਅਤੇ ਬਾਅਦ 'ਚ ਡੁੱਬ ਗਈਆਂ। ਦੁਰਘਟਨਾ 'ਚ 9 ਲੋਕ ਲਾਪਤਾ ਹਨ। ਸੂਤਰਾਂ ਮੁਤਾਬਕ ਟਰਾਂਸਪੋਰਟ ਮੰਤਰਾਲੇ ਦੀ ਸਾਬਕਾ ਚੀਨ ਸਾਗਰ ਨਿਸਤਾਰਣ ਬਿਊਰੋ ਨੂੰ ਸਵੇਰੇ 6.12 ਵਜੇ ਫੁਜੀਆਨ ਸੂਬੇ ਦੇ ਤਕਰੀਬਨ ਨਾਨਰੀ ਟਾਪੂ ਤੋਂ ਕੁਝ ਦੂਰ ਦੁਰਘਟਨਾ ਹੋਣ ਦੀ ਸੂਚਨਾ ਮਿਲੀ। ਹਾਦਸੇ 'ਚ ਚਾਰ ਲੋਕਾਂ ਨੂੰ ਬਚਾ ਲਿਆ ਗਿਆ ਹੈ, ਜਿਨ੍ਹਾਂ 'ਚ ਇਕ ਦੀ ਹਾਲਤ ਚਿੰਤਾਜਨਕ ਹੈ। ਅਧਿਕਾਰੀਆਂ ਨੇ ਕਿਹਾ ਕਿ ਦੋਵੇਂ ਕਿਸ਼ਤੀਆਂ ਚੀਨ ਅਧਿਕਾਰਤ ਸਨ।
ਬਰੂਸ ਲੀ ਨਹੀਂ ਬਰੂਸ ਹਜ਼ਾਰਾ ਦਾ ਫੈਨ ਹੈ ਅਫਗਾਨਿਸਤਾਨ (ਦੇਖੋ ਤਸਵੀਰਾਂ)
NEXT STORY